ਵੱਡੀ ਖੁਸ਼ ਖ਼ਬਰੀ ਲਓ ਜੀ ਖੁੱਲ ਗਈ ਸਿਪਾਹੀਆਂ ਦੀ ਭਰਤੀ, 8619 ਪੋਸਟਾਂ ਲਈ

ਤਾਜਾ ਵੱਡੀ ਖਬਰ ………

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੱਡੀ ਖੁਸ਼ ਖ਼ਬਰੀ ਲਓ ਜੀ ਖੁੱਲ ਗਈ ਸਿਪਾਹੀਆਂ ਦੀ ਭਰਤੀ, 8619 ਪੋਸਟਾਂ ਲਈ ਪੁਰਸ਼ ਤੇ ਮਹਿਲਾਵਾਂ ਲਈ ਮੌਕਾ..ਜਾਣੋ

ਭਾਰਤੀ ਰੇਲਵੇ ਨੇ ਮਹਿਲਾ ਤੇ ਪੁਰਸ਼ ਸਿਪਾਹੀ ਦੇ 8619 ਅਸਾਮੀਆਂ ਲਈ ਸਰਕਾਰੀ ਨੌਕਰੀ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਆਖ਼ਰੀ ਤਾਰੀਖ਼ 30 ਜੂਨ ਹੈ। ਲਿਹਾਜ਼ਾ ਜਲਦ ਅਪਲਾਈ ਕਰੋ।

ਮਹਿਲਾ ਅਤੇ ਪੁਰਸ਼ਾਂ ਦੋਨੋਂ ਹੀ ਅਪਲਾਈ ਕਰ ਸਕਦੇ ਹਨ। ਮਹਿਲਾਵਾਂ ਦੇ ਲਈ 4, 216 ਅਸਾਮੀ ਤੇ ਪੁਰਸ਼ ਵਰਗ ਲਈ 4,403 ਅਸਾਮੀ ਸਵੀਕਾਰ ਹੈ,…..  ਜਿਨ੍ਹਾਂ ਨੂੰ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ।

ਇਨ੍ਹਾਂ ਅਸਾਮੀਆਂ ਲਈ ਵੇਤਨਮਾਨ 21,700 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਉੱਥੇ ਇਨ੍ਹਾਂ ਅਸਾਮੀਆਂ ਦੇ ਲਈ ਅਰਜ਼ੀਆਂ ਦਾ ਚੋਣ ਲਿਖਿਤ ਪਰੀਖਿਆ ਦੇ ਆਧਾਰਤ ਹੋਵੇਗਾ…..  ਜਿਹੜਾ ਸਤੰਬਰ ਜਾਂ ਅਕਤੂਬਰ ਮਹੀਨੇ ਵਿੱਚ ਲਈ ਜਾ ਸਕਦੀ ਹੈ। ਅਪਲਾਈ ਕਰਨ ਤੋਂ ਪਹਿਲਾਂ ਜ਼ਰੂਰੀ ਸ਼ਰਤਾਂ ਵੀ ਪੜ੍ਹ ਲੈਣਾ।


Posted

in

by

Tags: