ਵੱਡੀ ਤਾਜ਼ਾ ਖਬਰ ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਖਤਰਨਾਕ ਚੇਤਾਵਨੀ ਕਿਹਾ ਪੰਜਾਬ ਚ !

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼  Like And Share ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ! ਵੱਡੀ ਤਾਜ਼ਾ ਖਬਰ ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਖਤਰਨਾਕ ਚੇਤਾਵਨੀ ਕਿਹਾ! ……..! ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਕਿਸਾਨਾਂ ਦੇ ਤੌਖਲੇ ਵਧਾ ਦਿੱਤੇ ਹਨ। ਬੇਸ਼ੱਕ ਪੰਜਾਬ ਵਿੱਚ ਤਾਪਮਾਨ 40 ਡਿਗਰੀ ਦੇ ਆਰਪਾਰ ਹੈ। ਪਰ ਫੇਰ ਵੀ ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਹੋ ਸਕਦੀ ਹੈ।ਅਗਲੇ ਹਫਤੇ ਦੇ ਐਤਵਾਰ ਦੇ ਨੇੜੇ ਤੇੜੇ ਬਾਰਿਸ਼ ਆ ਸਕਦੀ ਹੈ। ਕਿਉਂਕਿ ਹਿਮਾਚਲ ਵਿੱਚ ਬਾਰਿਸ਼ ਹੋਣ ਕਰਕੇ ਪੰਜਾਬ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਹੈ। ਧੂੜ ਮਿੱਟੀ ਜੰਮੀ ਹੋਣ ਕਰਕੇ ਅੱਜ ਰਾਤ ਨੂੰ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਤੇਜ ਹਵਾਵਾਂ ਚੱਲ ਸਕਦੀਆਂ ਹਨ।  ਸ਼ਨੀਵਾਰ ਰਾਤ ਨੂੰ ਵੀ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਿਕ ਮੋਹਾਲੀ-ਜ਼ੀਰਕਪੁਰ ਵਿੱਚ ਬਾਰਿਸ਼ ਦੇ ਨਾਲ ਗੜੇਮਾਰੀ ਵੀ ਹੋਈ ਹੈ।ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ 16 ਤੇ 17 ਅਪਰੈਲ ਨੂੰ ਬਾਰਸ਼ ਤੇ ਝੱਖੜ ਦਾ ਅਨੁਮਾਨ ਲਾਇਆ ਸੀ , ਜਿਸ ਤੋਂ ਕਿਸਾਨ ਫ਼ਿਕਰਮੰਦ ਹੋ ਗਏ ਸਨ। ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ , ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ! ਲੰਘੇ 4 ਦਿਨ ਪਹਿਲਾਂ ਚੱਲੀ ਤੇਜ਼ ਹਵਾ ਤੇ ਗੜੇਮਾਰੀ ਨੇ ਮਾਲਵਾ ਖ਼ਿੱਤੇ ’ਚ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਕੀਤਾ ਤੇ ਅਗੇਤੀਆਂ ਫਸਲਾਂ ਵਿਛ ਗਈਆਂ। ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਰਾਜ ਭਰ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਲਿਖਤੀ ਪੱਤਰ ਰਾਹੀਂ ਮੌਸਮ ਵਿਭਾਗ ਦੀ 16 ਤੇ 17 ਅਪਰੈਲ ਨੂੰ ਬਾਰਸ਼ ਤੇ ਝੱਖੜ ਚੱਲਣ ਦੀ ਭਵਿੱਖਬਾਣੀ ਤੋਂ ਜਾਣੂੰ ਕਰਵਾਉਂਦੇਂ ਹਦਾਇਤਾਂ ਦਿੱਤੀਆਂ ਸਨ। ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਸੀ ਕਿ ਉਹ ਕਿਸਾਨਾਂ ਨੂੰ ਇਸ ਸਬੰਧੀ ਸੂਚਿਤ ਕਰਨ ਤਾਂ ਜੋ ਅਗਾਓ ਪ੍ਰਬੰਧ ਕੀਤੇ ਜਾ ਸਕਣ। ਖੇਤੀ ਮਾਹਰ ਰਾਜਪੁਰਸਕਾਰ ਜੇਤੂ ਤੇ ਸਰਕਾਰੀ ਬੀਜ਼ ਫ਼ਾਰਮ ਪਿੰਡ ਰੌਤਾਂ ਦੇ ਇੰਚਾਰਜ਼ ਡਾ.ਜਸਵਿੰਦਰ ਸਿੰਘ ਬਰਾੜ ਨੇ ਕਿਹਾ ਸੀ ਕਿ ਤੇਜ਼ ਹਵਾਵਾਂ ਕਣਕ ਦੀ ਪੱਕੀ ਖੜ੍ਹੀ ਫ਼ਸਲ ਲਈ ਨੁਕਸਾਨਦੇਹ ਹੋ ਸਕਦੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਸਨ। ਹੁਣ ਇੱਕ ਵਾਰ ਫੇਰ ਖ਼ਰਾਬ ਮੌਸਮ ਦੀ ਭਵਿੱਖਬਾਣੀ ਨੇ ਕਿਸਾਨਾਂ ’ਚ ਡਰ ਪੈਦਾ ਕਰ ਦਿੱਤਾ ਹੈ। ਜਿਸ ਕਰਕੇ ਕਿਸਾਨਾਂ ਨੂੰ ਕਾਫੀ ਚਿੰਤਾ ਹੋ ਗਈ ਹੈ। 


Posted

in

by

Tags: