ਸਵੇਰੇ ਸਵੇਰੇ ਪੰਜਾਬ ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਕਾਂਡ….

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਵੇਰੇ ਸਵੇਰੇ ਪੰਜਾਬ ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਕਾਂਡ

ਪਟਿਆਲਾ ਵਿੱਚ ਰਿਸ਼ਤਿਆਂ ਦਾ ਕਤਲ ਹੋਇਆ ਹੈ। ਭਰਾ ਨੇ ਅਣਖ ਦੀ ਖਾਤਰ ਆਪਣੀ ਭੈਣ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ।ਬਹਾਦੁਰ ਸਿੰਘ ਨੇ ਆਪਣੀ ਸੱਕੀ ਭੈਣ ਪ੍ਰੀਤੀ ਨੂੰ ਸਿਰਫ ਇਸਲਈ ਨਹਿਰ ਵਿੱਚ ਸੁੱਟ ਦਿੱਤਾ ਕਿਉਂਕੀ ਉਹ ਉਸ ਮੁੰਡੇ ਨਾਲ ਗੱਲ ਕਰਦੀ ਸੀ ਜਿਸ ਨਾਲ ਪ੍ਰੀਤੀ ਦੇ ਰਿਸ਼ਤੇ ਦੀ ਗੱਲ ਚਲ ਰਹੀ ਸੀ।

ਬਹਾਦੁਰ ਸਿੰਘ ਨੂੰ ਇਹ ਪਸੰਦ ਨਹੀਂ ਸੀ। ਘਟਨਾ ਵਾਲੀ ਰਾਤ ਘਰ ਵਿੱਚ ਝਗੜਾ ਹੋਇਆ ਅਤੇ ਜਦੋਂ ਸਵੇਰੇ ਮਾਂ ਉਠੀ ਤਾਂ ਪ੍ਰੀਤੀ ਵਿਖਾਈ ਨਹੀਂ ਦਿੱਤੀ। ਪ੍ਰੀਤੀ ਦੇ ਕਤਲ ਬਾਰੇ ਪੁੱਤਰ ਦੇ ਕਬੂਲਨਾਮੇ ਤੋਂ ਬਾਅਦ ਮਾਂ ਪੁਲਿਸ ਕੋਲ ਸ਼ਿਕਾਇਤ ਲੈ ਕੇ ਪਹੁੰਚੀ।ਪੁਲਿਸ ਨੇ ਮੁਲਜ਼ਮ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ।


Posted

in

by

Tags: