ਤਾਜਾ ਵੱਡੀ ਖਬਰ ……..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸਾਵਧਾਨ ਪੰਜਾਬ ਵਾਲਿਓ — ਆਹ ਦੇਖੋ ਅੱਧੀ ਰਾਤ ਨੂੰ ਵਾਪਰਿਆ ਭਾਣਾ – ਛਾਇਆ ਖੌਫ
ਹੁਸ਼ਿਆਰਪੁਰ ਦੇ ਪਿੰਡ ਬ੍ਰਹਮਜੀਤ ‘ਚ ਸੋਮਵਾਰ ਅਤੇ ਮੰਗਲਵਾਰ ਦੀ ਰਾਤ ਤਕਰੀਬਨ ਦੋ ਵਜੇ ਕੱਛੇ-ਬਨੈਣ ਗਿਰੋਹ ਨੇ ਹਮਲਾ ਕਰ ਦਿੱਤਾ| ਇਸ ਗੈਂਗ ਨੇ ਬ੍ਰਹਮਜੀਤ ਪਿੰਡ ਦੇ ਇੱਕ ਘਰ ਤੇ ਹਮਲਾ ਕਰ ਚਾਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ…..| ਜ਼ਖਮੀਆਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦਾਖਿਲ ਕਰਾਇਆ ਜਿੱਥੇ 70 ਸਾਲਾ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ| ਮੌਕੇ ਦੇ ਪਹੁੰਚ ਕੇ ਪੁਲਿਸ ਨੇ ਆਪਣੀ ਕਰ ਵੀ ਸ਼ੁਰੂ ਕਰ ਦਿੱਤੀ ਹੈ|
ਦੱਸਿਆ ਜਾ ਰਿਹਾ ਹੈ ਕਿ ਜਿਸ ਘਰ ਤੇ ਚੋਰੀਆਂ ਨੇ ਆਪਣਾ ਸ਼ਿਕਾਰ ਬਣਾਇਆ ਉਸ ਘਰ ਵਿੱਚ ਵਿਆਹ ਦੀਆ ਤਿਆਰੀਆਂ ਚੱਲ ਰਹੀਆਂ ਸਨ| ਬੀਤੀ ਰਾਤ ਤਕਰੀਬਨ ਦੋ ਵਜੇ ਕੱਛੇ ਬਨੈਣ ‘ਚ ਕਰੀਬ ਚਾਰ ਪੰਜ ਲੋਕ ਘਰ ‘ਚ ਦਾਖਿਲ ਹੋਏ ਅਤੇ ਘਰਵਾਲਿਆਂ ਤੇ ਲੋਹੇ ਦੀ ਰੋਡ ਨਾਲ ਹਮਲਾ ਕਰ ਦਿੱਤਾ ਜਿਸ ਚ ਚਾਰ ਲੋਕ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਘਰ ਦੀ 70 ਸਾਲਾ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ|
ਮਾਡਲ ਟਾਊਨ ਦੇ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਘਰ ਵਿੱਚ ਹਮਲਾਵਰ ਲੁੱਟਣ ਦੀ ਨੀਅਤ ਨਾਲ ਦਾਖਲ ਹੋਏ ਸਨ ਅਤੇ ਘਰਵਾਲਿਆਂ ਤੇ ਹਮਲਾ ਕਰ ਦਿੱਤਾ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੱਸਿਆ ਕਿ ਪੁਲਿਸ ਆਰੋਪੀਆਂ ਨੇ ਤਲਾਸ਼ ਕਰ ਰਹੀ ……ਅਤੇ ਵਿਸ਼ਵਾਸ ਦਵਾਈਆਂ ਕਿ ਜਲਦ ਹੀ