ਸਿੱਖਾਂ ਤੇ ਹੁਣੇ ਹੁਣੇ ਬੰਬ ਨਾਲ ਹੋਇਆ ਭਿਆਨਕ ਹਮਲਾ 15 ਸਿੱਖ ਮੌਕੇ ਤੇ ਮਰੇ ਅਤੇ….

ਆਈ ਹੁਣੇ ਤਾਜਾ ਵੱਡੀ ਖਬਰ

ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਸਿੱਖਾਂ ਤੇ ਬੰਬ ਨਾਲ ਹੋਇਆ ਭਿਆਨਕ ਹਮਲਾ 15 ਸਿੱਖ ਮੌਕੇ ਤੇ ਮਰੇ ਅਤੇ

 

ਅਫਗਾਨਿਸਤਾਨ ਦੇ ਪੂਰਬੀ ਹਿੱਸੇ ‘ਚ ਨਾਂਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ‘ਚ ਧਮਾਕੇ ਦੀ ਘਟਨਾ ‘ਚ 15 ਲੋਕਾਂ ਦੀ ਮੌਤ ਹੋ ਗਈ, ਜਿਥੇ ਰਾਸ਼ਟਰਪਤੀ ਅਸ਼ਰਫ ਘਨੀ ਦੌਰੇ ‘ਤੇ ਹਨ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਦੇ ਮੁਤਾਬਕ ਇਸ ਧਮਾਕੇ ‘ਚ ਮਰਨ ਵਾਲੇ ਸਿੱਖ ਦੱਸੇ ਜਾ ਰਹੇ ਹਨ। ਨਾਂਗਰਹਾਰ ਸੂਬੇ ਦੇ ਪੁਲਸ ਚੀਫ ਜਨਰਲ ਗੁਲਾਮ ਸਾਨਾਯੀ ਸਟਾਨੇਕਜ਼ਾਈ ਨੇ ਕਿਹਾ ਕਿ ਐਤਵਾਰ ਨੂੰ ਹੋਏ ਇਸ ਧਮਾਕੇ ‘ਚ ਪੰਜ ਹੋਰ ਲੋਕ ਵੀ ਜ਼ਖਮੀ ਹੋਏ ਹਨ।
ਅਫਗਾਨਿਸਤਾਨ ਦੇ ਮੀਡੀਆ ਮੁਤਾਬਕ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮਿਲਣ ਦੇ ਲਈ ਜਾ ਰਹੇ ਸਿੱਖਾਂ ਦੇ ਇਕ ਗਰੁੱਪ ‘ਤੇ ਆਤਮਘਾਤੀ ਹਮਲਾ ਹੋਇਆ।…ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਜ਼ਿੰਮੇਦਾਰੀ ਨਹੀਂ ਲਈ ਹੈ। ਪਰ ਇਸ ਖੇਤਰ ‘ਚ ਤਾਲਿਬਾਨ ਤੇ ਆਈ.ਐਸ.ਆਈ.ਐਸ. ਦੋਵੇਂ ਅੱਤਵਾਦੀ ਸੰਗਠਨ ਬਹੁਤ ਸਰਗਰਮ ਹਨ। ਅਫਗਾਨਿਸਤਾਨ ‘ਚ ਬਹੁਤ ਘੱਟ ਗਿਣਤੀ ‘ਚ ਹਿੰਦੂਆਂ ਤੇ ਸਿੱਖਾਂ ਦੀ ਆਬਾਦੀ ਹੈ, ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਇਸਲਾਮਿਕ ਕੱਟੜਪੰਥੀਆਂ ਦਾ ਸ਼ਿਕਾਰ ਹੋ ਰਹੀ ਹੈ। ਅੱਜ ਇਨ੍ਹਾਂ ਦੀ ਆਬਾਦੀ ਅਫਗਾਨਿਸਤਾਨ ‘ਚ 1000 ਤੋਂ ਵੀ ਘੱਟ ਰਹਿ ਗਈ ਹੈ।

ਅਫਗਾਨਿਸਤਾਨ ਦੇ ਨਾਂਗਰਹਾਰ ‘ਚ ਸ਼ਨੀਵਾਰ ਨੂੰ ਹਵਾਈ ਹਮਲੇ ‘ਚ 5 ਆਈ.ਐਸ.ਆਈ.ਐਸ. ਦੇ ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਗਿਆ ਸੀ। ਉਥੇ ਸ਼ਨੀਵਾਰ ਨੂੰ ਹੀ ਮੈਦਾਨ ਵਡਾਰਕ ਸੂਬੇ ‘ਚ ਤਾਲਿਬਾਨ ਨੇ ਖੁਦ ਧਮਾਕਾ ਕਰਕੇ ਆਪਣੇ ਤਿੰਨ ਸਾਥੀਆਂ ਨੂੰ ਮਾਰ ਦਿੱਤਾ। ਪਿੱਛਲੇ ਕੁਝ ਸਮੇਂ ਤੋਂ ਅਫਗਾਨਿਸਤਾਨ ‘ਚ ਅੱਤਵਾਦੀਆਂ ‘ਤੇ ਲਗਾਤਾਰ ਹਵਾਈ ਹਮਲੇ ਹੋ ਰਹੇ ਹਨ।
ਸਿੱਖਾਂ ਤੇ ਹੁਣੇ ਹੁਣੇ ਬੰਬ ਨਾਲ ਹੋਇਆ ਭਿਆਨਕ ਹਮਲਾ 15 ਸਿੱਖ ਮੌਕੇ ਤੇ ਮਰੇ ਅਤੇ….


Posted

in

by

Tags: