ਹਾਏ ਮੇਰਿਆ ਰੱਬਾ ਕੀ ਹੋ ਰਿਹਾ ਪੰਜਾਬ ਚ — ਇਹ ਇਹਨਾਂ ਬੱਚਿਆਂ ਦਾ ਪਿਓ ਮਰਿਆ ਨਹੀ ਸਰਕਾਰ ਨੇ ਮਾਰਿਆ ਹੈ ਚੁੱਪ ਰਹਿਕੇ

ਅੱਜ ਨਸ਼ੀਲੇ ਟੀਕੇ ਦੀ ਓਵਰ ਡੋਜ਼ ਲੈਣ ਨਾਲ ਇਕ ਹੋਰ ਮੌਤ ਹੋ ਗਈ

ਵੀਡੀਓ ਥਲੇ ਜਾ ਅਖੀਰ ਵਿਚ ਦੇਖੋ

  -ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਅੱਜ ਨਸ਼ੀਲੇ ਟੀਕੇ ਦੀ ਓਵਰ ਡੋਜ਼ ਲੈਣ ਨਾਲ ਗੁਰਭੇਜ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਲੜਕਾ

ਪਿਛਲੇ ਕਾਫੀ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ ਅਤੇ ਉਹ ਅੱਜ ਜਦ ਸਵੇਰੇ ਬਾਥਰੂਮ ਵਿਚ ਗਿਆ ਤਾਂ ਉੱਥੇ ਹੀ ਡਿਗ ਪਿਆ ਅਤੇ ਉਸ ਦੀ ਮੌਤ ਹੋ ਗਈ। ਉਸ ਦੇ ਹੱਥ ‘ਚ ਸਰਿੰਜ ਸੀ। ਇਸ ਸਬੰਧ ‘ਚ ਸਥਾਨਕ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਪੋਸਟ ਨੂੰ ਏਨਾ ਕ ਸ਼ੇਅਰ ਕਰੋ ਕੇ ਸੁੱਤੀ ਸਰਕਾਰ ਜਾਗ ਪਵੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇਹ ਇਹਨਾਂ ਬੱਚਿਆਂ ਦਾ ਪਿਓ ਮਰਿਆ ਨਹੀ ਸਰਕਾਰ ਨੇ ਮਾਰਿਆ ਹੈ ਚੁੱਪ ਰਹਿਕੇ


Posted

in

by

Tags: