ਹੁਣੇ ਆਈ ਤਾਜਾ ਵੱਡੀ ਖਬਰ… ਇਸ ਮਸ਼ਹੂਰ ਪੰਜਾਬੀ ਗਾੲਿਕ ਦੇ ਘਰ ਹੋੲਿਅਾ ਹਮਲਾ…

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਹੁਣੇ ਆਈ ਤਾਜਾ ਵੱਡੀ ਖਬਰ… ਇਸ ਮਸ਼ਹੂਰ ਪੰਜਾਬੀ ਗਾੲਿਕ ਦੇ ਘਰ ਹੋੲਿਅਾ ਹਮਲਾ…

ਅਾੲੇ ਦਿਨ ਹੀ ਕਿਸੇ ਨਾ ਕਿਸੇ ਪੰਜਾਬੀ ਗਾੲਿਕ ਨੂੰ ਕਿਸੇ ਨਾ ਕਿਸੇ ਧਮਕੀ ਜਾਂ ਹਮਲੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ੲੇਸੇ ਹੀ ਲਿਸਟ ਚ ਹੁਣ ੲਿੱਕ ਹੋਰ ਪੰਜਾਬੀ ਗਾੲਿਕ ਦਾ ਨਾਮ ਜੁੜ ਗਿਅਾ ਹੈ। ੲਿਹ ਪੰਜਾਬੀ ਗਾੲਿਕ ਕੋੲੀ ਹਿਰ ਨਹੀਂ ਬਲਕਿ ਪੰਜਾਬ ਦੇ ਬਹੁਤ ਹੀ ਮਸ਼ਹੂਰ ਅਤੇ ਨਾਮਵਰ ਗਾੲਿਕ ਪ੍ਰੀਤ ਹਰਪਾਲ ਹਨ ਜਿੰਨਾਂ ਦੇ ਘਰ ਬੀਤੀ ਰਾਤ ਨੂੰ ਦੋ ਸ਼ਰਾਰਤੀ ਅਨਸਰਾਂ ਵੱਲੋਂ ਪੱਥਰਬਾਜੀ ਕੀਤੀ ਗੲੀ। ਸ਼ਰਾਰਤੀ ਅਨਸਰਾਂ ਦੀ ੲਿਹ ਸਾਰੀ ਹਰਕਤ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗੲੀ ।

ੲਿਸ ਤੋਂ ੲਿਲਾਵਾ ਪ੍ਰੀਤ ਹਰਪਾਲ ਵੱਲੋੰ ੲਿਸਦੀ ਜਾਣਕਾਰੀ ਸ਼ੋਸ਼ਲ ਮੀਡੀਅਾ ਤੇ ਪੋਸਟ ਪਾ ਕੇ ਵੀ ਸਾਂਝੀ ਕੀਤੀ ਗੲੀ।
ਪ੍ਰੀਤ ਹਰਪਾਲ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ,’ਮੈਂ ਆਪ ਸਭ ਦੇ ਨਾਲ ਇਕ ਤਸਵੀਰ ਸਾਂਝੀ ਕਰ ਰਿਹਾ ਹਾਂ ਜੋ ਕਿ ਬੀਤੀ ਰਾਤ ਦੀ ਹੈ। ਦੋ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਮੇਰੇ ਘਰ ‘ਤੇ ਰਾਤ ਪੱਥਰ ਮਾਰੇ ਤੇ ਭੱਜ ਗਏ।

ਮੈਂ ਕਿਸੇ ਕੰਮ ਕਰਕੇ ਘਰੋਂ ਦੂਰ ਹਾਂ। ਮੈਂ ਇਸ ਘਰ ‘ਚ ਕਾਫੀ ਸਮੇਂ ਤੋਂ ਰਹਿ ਰਿਹਾਂ ਹਾਂ ਪਰ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ। ਮੈਨੂੰ ਨਹੀਂ ਪਤਾ ਕੌਣ ਹਨ ਤੇ ਕਿਉਂ ਇਸ ਤਰ੍ਹਾਂ ਹੋਇਆ ਪਰ ਘਰ ਸਾਰਿਆਂ ਦੇ ਅੰਦਰ ਦਰ ਹੈ।

ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਮੈਂ ਪਹਿਲੀ ਵਾਰ ਇਕ ਧਾਰਮਿਕ ਗੀਤ ਗਾਇਆ ਤੇ ਦੂਜੇ ਦਿਨ ਹੀ ਇਹ ਹੋ ਗਿਆ। ਹੋ ਸਕਦਾ ਹੈ ਮੈਂ ਗਲਤ ਹੀ ਸੋਚ ਰਿਹਾ ਹੋਵਾਂ ਪਰ ਜੇ ਸਹੀ ਸੋਚ ਰਿਹਾ ਹਾਂ ਤਾਂ ਸੱਚੀ ਪੰਜਾਬ ਬਹੁਤ ਗਲਤ ਪਾਸੇ ਵੱਲ ਤੁਰ ਪਿਆ ਹੈ।


Posted

in

by

Tags: