ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ‘ਚ ਵਾਪਰਿਆ ਕਹਿਰ ਮੌਕੇ ਤੇ ਹੀ ਕਈ ਮਰੇ ਅਤੇ

ਤਾਜਾ ਵੱਡੀ ਖਬਰ  ਆਈ ………

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ‘ਚ ਵਾਪਰਿਆ ਕਹਿਰ ਮੌਕੇ ਤੇ ਹੀ ਕਈ ਮਰੇ ਅਤੇ

ਬਟਾਲਾ ‘ਚ ਵਾਪਰਿਆ ਭਿਆਨਿਕ ਸੜਕ ਹਾਦਸ਼ਾ, 8 ਮਹੀਨੇ ਦੀ ਬੱਚੀ ਸਮੇਤ ਤਿੰਨ ਦੀ ਮੌਤ ,ਦੋ ਜਖ਼ਮੀ:ਬਟਾਲਾ ‘ਚ ਭਿਆਨਿਕ ਸੜਕ ਹਾਦਸ਼ਾ ਵਾਪਰਿਆ ਹੈ।……. ਇਸ ਹਾਦਸੇ ਦੇ ਵਿੱਚ 8 ਮਹੀਨੇ ਦੀ ਬੱਚੀ ਸਮੇਤ ਤਿੰਨ ਦੀ ਮੌਤ ਹੋ ਗਈ ਹੈ ਅਤੇ ਦੋ ਜਖ਼ਮੀ ਹੋ ਗਏ ਹਨ।Batala road accident 8-month minor with 3 death

ਜਾਣਕਾਰੀ ਅਨੁਸਾਰ ਬਟਾਲਾ ਦੇ ਬੂੜੇ ਨੰਗਲ ਨੇੜੇ ਕਾਰ ਬੇਕਾਬੂ ਹੋ ਕਿ ਦਰੱਖਤ ਨਾਲ ਟਕਰਾੲੀ,ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ……. ।Batala road accident 8-month minor with 3 deathਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਤੇ ਜਖ਼ਮੀ ਬਾਬਾ ਬਕਾਲਾ ਗੁਰਦਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਸਨ।ਮ੍ਰਿਤਕਾਂ ਦੀ ਸ਼ਨਾਖਤ ਬਲਵਿੰਦਰ ਸਿੰਘ ,ਅਾਗਿਅਾਪਾਲ ਭੋਗਪੁਰ ਤੇ ਅਸਨੀਤ ਵਜੋਂ ਹੋੲੀ ਹੈ।


Posted

in

by

Tags: