ਹੁਣੇ ਆਈ ਤਾਜਾ ਵੱਡੀ ਖਬਰ – ਭਿਆਨਕ ਦਿਲ ਕੰਬਾਊ ਹਾਦਸੇ ਚ ਮੌਕੇ ਤੇ ਹੀ 5 ਮਰੇ

 

ਤਾਜਾ ਵੱਡੀ ਖਬਰ…..

 

 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਹੁਣੇ ਆਈ ਤਾਜਾ ਵੱਡੀ ਖਬਰ – ਭਿਆਨਕ ਦਿਲ ਕੰਬਾਊ ਹਾਦਸੇ ਚ ਮੌਕੇ ਤੇ ਹੀ 5 ਮਰੇ

 

 

ਜੰਮੂ-ਪਠਾਨਕੋਟ ਕੌਮੀ ਮਾਰਗ ’ਤੇ ਹੋਏ ਸੜਕ ਹਾਦਸੇ ਵਿੱਚ ਪੰਜ ਜਣਿਆਂ ਦਾ ਮੌਤ ਹੋ ਗਈ ਤੇ ਛੇ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਮਰਨ ਵਾਲੇ ਪੰਜੇ ਜਣੇ ਗੁਰਦਾਸਪੁਰ ਦੇ ਰਹਿਣ ਵਾਲੇ ਹਨ।

2 ਵਜੇ ਦੇ ਕਰੀਬ ਇਨੋਵਾ-ਡੀ ਐਲ4ਸੀਏਈ6465 ਜੰਮੂ ਤੋਂ ਪੰਜਾਬ ਵੱਲ ਆ ਰਹੀ ਸੀ। ਸਾਂਬਾ ਜ਼ਿਲ੍ਹੇ ਤੇ ਘੱਗਵਾਲ ਪੁਲਿਸ ਸਟੇਸ਼ਨ ਦੇ ਖੇਤਰ ਵਿੱਚ ਪੈਂਦੇ ਟਪਿਆਲ ‘ਚ ਗੱਡੀ ਸੜਕ ਕਿਨਾਰੇ ਰੇਲਿੰਗ ਨਾਲ

ਟਕਰਾ ਗਈ।

ਮ੍ਰਿਤਕਾਂ ਦੀ ਪਛਾਣ ਲਬਪ੍ਰੀਤ ਸਿੰਘ (30), ਪੁਨੂੰ (30), ਵੀਨਾ, ਗੀਤਾ ਦੇਵੀ (60) ਤੇ ਇੱਕ ਸਾਲ ਦਾ ਬੱਚਾ ਸ਼ਾਮਲ ਹੈ। ਇਸ ਦੇ ਨਾਲ ਹੀ ਰਾਹੁ, ਅਤਰਸ, ਰਾਜੂ, ਨੀਤੂ ਤੇ ਉਸ ਦੇ ਦੋ ਬੱਚੇ ਰੂਪ ਸਿੰਘ ਤੇ ਮੋਨੂ ਸ਼ਾਮਲ ਹਨ। ਜ਼ਖ਼ਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਇਆ ਗਿਆ ਹੈ।


Posted

in

by

Tags: