ਹੁਣੇ ਆਈ ਵੱਡੀ ਖਬਰ — ਇਸ ਮਸ਼ਹੂਰ ਪੰਜਾਬੀ ਕਲਾਕਾਰ ਦੀ ਹੁਣੇ ਹੋਈ ਅਚਾਨਕ ਮੌਤ

ਹੁਣੇ ਆਈ ਤਾਜਾ ਵੱਡੀ ਖਬਰ ……..

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ — ਇਸ ਮਸ਼ਹੂਰ ਪੰਜਾਬੀ ਕਲਾਕਾਰ ਦੀ ਹੁਣੇ ਹੋਈ ਅਚਾਨਕ ਮੌਤ

 

ਪ੍ਰਸਿੱਧ ਮਲਵਈ ਲੋਕ ਗਾਇਕ ਤੇ ਵੰਝਲੀ ਵਾਦਕ ਬਾਬਾ ਕਾਸ਼ੀ ਨਾਥ ਦਾ ਹੋਇਆ ਦੇਹਾਂਤ:ਪ੍ਰਸਿੱਧ ਮਲਵਈ ਲੋਕ ਗਾਇਕ ਤੇ ਵੰਝਲੀ ਵਾਦਕ ਬਾਬਾ ਕਾਸ਼ੀ ਨਾਥ ਦਾ ਅੱਜ ਦੇਹਾਂਤ ਹੋ ਗਿਆ ਹੈ।Folk singer Wanjali player Baba Kashi Nath dies

ਕਾਸ਼ੀ ਨਾਥ 90 ਸਾਲ ਦੇ ਸਨ ਅਤੇ ਹੁਣ ਬਿਮਾਰ ਰਹਿੰਦੇ ਸਨ।ਬਾਬਾ ਕਾਸ਼ੀ ਨਾਥ ਸਰਸਾ ਨੇੜਲੇ ਪਿੰਡ ਝੋਰੜਨਾਲੀ ਵਿਖੇ ਇੱਕ ਝੁੱਗੀ ‘ਚ ਰਹਿੰਦੇ ਸਨ।Folk singer Wanjali player Baba Kashi Nath diesਦੁਨੀਆਂ ਭਰ ਦੇ ਕਈ ਮੁਲਕਾਂ ‘ਚ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੇ ਬਾਬਾ ਕਾਸ਼ੀ ਨਾਥ ਨੇ ਹਮੇਸ਼ਾ ਹੀ ਸਾਦਾ ਜੀਵਨ ਜਿਉਣ ਨੂੰ ਪਹਿਲ ਦਿੱਤੀ ਹੈ।ਕਾਸ਼ੀ ਨਾਥ ਨੇ ਸਵੇਰੇ 7 ਵਜੇ ਪਿੰਡ ਝੋਰੜਨਾਲੀ ਵਿਖੇ ਆਪਣੇ ਘਰ ਦੇ ਵਿੱਚ ਆਖਰੀ ਸਾਹ ਲਿਆ ਹੈ।


Posted

in

by

Tags: