ਹੁਣੇ ਪੰਜਾਬ ਵਾਲਿਆਂ ਲਈ ਆਈ ਵੱਡੀ ਖਬਰ- ਹੋ ਜਾਵੋ ਸਾਵਧਾਨ ਪੁਲਸ ਕਰਨ ਲਗੀ ਆਹ ਕੰਮ

ਆਈ ਵੱਡੀ ਖਬਰ-

 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 

 

 

ਹੁਣੇ ਪੰਜਾਬ ਵਾਲਿਆਂ ਲਈ ਆਈ ਵੱਡੀ ਖਬਰ- ਹੋ ਜਾਵੋ ਸਾਵਧਾਨ ਪੁਲਸ ਕਰਨ ਲਗੀ ਆਹ ਕੰਮ

 

 

ਹੁਣੇ ਆਈ ਤਾਜਾ ਖਬਰ ਮੁਤਾਬਕ ਆਮ ਜਨਤਾ ਨੂੰ ਸਾਵਧਾਨ ਹੋ ਜਾਣਾ ਪਵੇਗਾ ਕਿਓਂ ਕੇ ਹੁਣ ਪੰਜਾਬ ਹਾਈ ਟੈਕ ਹੋਣ ਜਾ ਰਹੀ ਹੈ ਪੰਜਾਬ ਪੁਲਿਸ ਦੀ ਕਾਰਵਾਈ ਹੁਣ ਕੈਮਰਿਆਂ ਵਿੱਚ ਕੈਦ ਹੋਏਗੀ। ਪੈਟਰੋਲਿੰਗ, ਰੇਡ ਤੇ ਕਿਸੇ ਦੀ ਗ੍ਰਿਫਤਾਰੀ ਦੌਰਾਨ ਵੀਡੀਓ ਰਿਕਾਰਡਿੰਗ ਹੋਏਗੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਐਨਡੀਪੀਐਸ ਐਕਟ ਦੇ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਕਿ ਪੁਲਿਸ ਦੀ ਕੋਈ ਵੀ ਕਾਰਵਾਈ ਬੌਡੀ ਕੈਮਰੇ ਵਿੱਚ ਕੈਦ ਹੋਏਗੀ।

ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਇਹ ਵੀ ਕਿਹਾ ਕਿ ਕੇਰਲਾ ਦੀ ਪੁਲਿਸ ਇਸ ਬੌਡੀ ਕੈਮਰਾ ਵਾਲੇ ਪ੍ਰਾਜੈਕਟ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਨਾਲ ਸੰਪਰਕ ਕਰਕੇ ਇਸ ਦੀ ਵਰਤੋਂ ਦੀ ਜਾਣਕਾਰੀ ਲਈ ਜਾ ਸਕਦੀ ਹੈ। ਇਹ ਬੌਡੀ ਕੈਮਰੇ ਪੁਲਿਸ ਦੀ ਕਾਰਵਾਈ ਦੌਰਾਨ ਵਰਤੇ ਜਾਣਗੇ। ਪੰਜਾਬ ਪੁਲਿਸ ਜੋ ਵੀ ਕਾਰਵਾਈ ਕਰੇਗੀ, ਉਹ ਇਨ੍ਹਾਂ ਦੀਆਂ ਵਰਦੀਆਂ ਉੱਤੇ ਲੱਗੇ ਆਪਣੇ ਹੀ ਕੈਮਰਿਆਂ ਵਿੱਚ ਰਿਕਾਰਡ ਹੋਵੇਗੀ।

ਐਡਵੋਕੇਟ ਬਲਜੀਤ ਸਿੰਘ ਨੇ ਦੱਸਿਆ ਕਿ ਹਾਈਕੋਰਟ ਵੱਲੋਂ ਇਹ ਬੌਡੀ ਕੈਮਰਾ ਨੂੰ ਇੰਸਟਾਲ ਕਰਨ ਦੀਆਂ ਹਦਾਇਤਾਂ ਪੰਜਾਬ ਹਰਿਆਣਾ ਤੇ ਯੂਟੀ ਪੁਲਿਸ ਨੂੰ ਦਿੱਤੀਆਂ ਗਈਆਂ ਹਨ। ਹਾਲਾਂਕਿ ਚੰਡੀਗੜ੍ਹ ਪੁਲਿਸ ਪੌੜੀ ਕੈਮਰਾ ਦੀ ਵਰਤੋਂ ਤਾਂ ਕਰ ਰਹੀ ਹੈ ਪਰ ਟ੍ਰੈਫਿਕ ਵਾਸਤੇ ਜਿੱਥੇ ਪੰਜਾਬ ਤੇ ਹਰਿਆਣਾ ਪੁਲਿਸ ਨੇ ਅਜੇ ਤੱਕ ਇਸ ਦੀ ਵਰਤੋਂ ਕਰਨੀ ਨਹੀਂ ਸ਼ੁਰੂ ਕੀਤੀ।

ਜਿਥੇ ਇਸ ਨਾਲ ਪੁਲਸ ਸਹੀ ਤਰੀਕੇ ਨਾਲ ਕੰਮ ਕਰੇਗੀ ਓਥੇ ਜਨਤਾ ਵੀ ਪੁਲਸ ਤੇ ਗਲਤ ਇਲਜਾਮ ਨਹੀ ਲਗਾ ਸਕੇਗੀ ਅਤੇ ਪੁਲਸ ਕੋਲ ਓਹਨਾ ਦੇ ਖਿਲਾਫ ਠੋਸ ਸਬੂਤ ਹੋਵੇਗਾ।


Posted

in

by

Tags: