ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਮਸ਼ਹੂਰ ਪੰਜਾਬੀ ਸਿੰਗਰ ਵਾਰਿਸ ਭਰਾਵਾਂ ਦੇ ਘਰੇ ਛਾਇਆ ਮਾਤਮ ਹੁਣੇ ਹੀ ..

ਹੁਣੇ ਆਈ ਅੱਤ ਦੁਖਦਾਈ ਖਬਰ – ਮਸ਼ਹੂਰ ਪੰਜਾਬੀ ਸਿੰਗਰ ਵਾਰਿਸ ਭਰਾਵਾਂ ਦੇ ਘਰੇ ਛਾਇਆ ਮਾਤਮ ਹੁਣੇ ਹੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮਸ਼ਹੂਰ ਪੰਜਾਬੀ ਸਿੰਗਰ ਵਾਰਿਸ ਭਰਾਵਾਂ ਦੇ ਘਰੇ ਛਾਇਆ ਮਾਤਮ …..

ਪੰਜਾਬੀ ਵਿਰਸੇ ਨੂੰ ਆਪਣੇ ਗੀਤਾਂ ‘ਚ ਪੀਰੋਨ ਵਾਲੇ ਵਾਰਿਸ ਭਰਾਵਾਂ ਦੇ ਸਿਰ ‘ਤੇ ਅੱਜ ਉਸ ਵੇਲੇ ਦੁਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੇ ਪਿਤਾ ਦਿਲਬਾਗ ਸਿੰਘ ਦੀ ਦੇ ਦਿਹਾਂਤ ਦੀ ਖ਼ਬਰ ਮਿਲੀ। ਦਸ ਦਈਏ ਕਿ ਵਾਰਿਸ ਭਰਾਵਾਂ ਦੇ ਪਿਤਾ ਅੱਜ ਗੰਭੀਰ ਬੀਮਾਰੀ ਦੇ ਚਲਦਿਆਂ ਦੁਨੀਆਂ ਨੂੰ ਅਲਵਿਦਾ ਆਖ ਗਏ ।

ਦਸ ਦਈਏ ਕਿ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦੇ ਪਿਤਾ ਦਿਲਬਾਗ ਸਿੰਘ ਆਪਣੇ ਜੱਦੀ ਪਿੰਡ ਹੱਲੂਵਾਲ ਜ਼ਿਲਾ ਹੁਸ਼ਿਆਰਪੁਰ ‘ਚ ਰਹਿੰਦੇ ਸਨ। ਇਸ ਖ਼ਬਰ ਦੇ ਸਾਹਮਣੇ ਆਉਂਦੀਆਂ ਹੀ ਸੰਗੀਤ ਜਗਤ ਦੇ ਲੋਕਾਂ ਵਲੋਂ ਵਾਰਿਸ ਭਰਾਵਾਂ ਨੂੰ ਹਮਦਰਦੀ ਜਤਾਈ ਜਾ ਰਹੀ ਹੈ।  ਇਸ ਦੁੱਖ ਦੀ ਘੜੀ ‘ਚ ਸਭ ਉਨ੍ਹਾਂ ਦੇ ਨਾਲ ਹਨ। 

ਦਸ ਦਈਏ ਕਿ ਵਾਰਿਸ ਭਰਾ ਅਕਸਰ ਹੀ ਪੰਜਾਬੀ ਵਿਰਸੇ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ।  ਇਸ ਦੇ ਨਾਲ ਹੀ ਉਹ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਪੰਜਾਬੀਅਤ ਨੂੰ ਜਿਉਂਦਾ ਰੱਖਣ ਦੇ ਲਈ ਅਖਾੜੇ ਅਤੇ ਪ੍ਰੋਗਰਾਮ ਕਰਦੇ ਰਹਿੰਦੇ ਹਨ।  ਉਨ੍ਹਾਂ ਦੇ ਗੀਤਾਂ ਵਿਚ ਵਵਿ ਹਮੇਸ਼ਾ ਸਭਿਆਚਾਰ ਹੀ ਨਜ਼ਰੀਂ ਆਇਆ ਹੈ ਜੋ ਕਿ ਵਾਰਿਸ ਭਰਾਵਾਂ ਨੂੰ ਉਨ੍ਹਾਂ ਦੇ ਪਿਤਾ ਤੋਂ ਹੀ ਮਿਲਿਆ ਹੈ। ਦਸ ਦਈਏ ਕੋ ਸ. ਦਿਲਬਾਗ ਸਿੰਘ ਹੁਰਾ ਦਾ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਹੱਲੂਵਾਲ ਵਿਖੇ ਕੱਲ੍ਹ ਬਾਅਦ ਦੁਪਹਿਰ ਤਿੰਨ ਵਜੇ ਕੀਤਾ ਜਾਵੇਗਾ।


Posted

in

by

Tags: