ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪਾਕਿਸਤਾਨ ਗਿਆ ਜਥਾ ਵਾਪਸ ਪਰਤਿਆ ਪਰ ਕਿਰਨ ਬਾਲਾ ਤੋਂ ਇਲਾਵਾ ਇਕ ਹੋਰ……..

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪਾਕਿਸਤਾਨ ਗਿਆ ਜਥਾ ਵਾਪਸ ਪਰਤਿਆ ਪਰ ਕਿਰਨ ਬਾਲਾ ਤੋਂ ਇਲਾਵਾ ਇਕ ਹੋਰ……..

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਾਕਿਸਤਾਨ ਵਿਸਾਖੀ ਮਨਾਉਣ ਗਿਆ ਜਥਾ ਵਾਪਸ ਪਰਤਿਆ, 22 ਸਾਲਾ ਨੌਜਵਾਨ ਹੋਇਆ ਲਾਪਤਾ

ਪਾਕਿਸਤਾਨ ਵਿਸਾਖੀ ਮਨਾਉਣ ਗਿਆ ਜਥਾ ਵਾਪਸ ਪਰਤਿਆ, 22 ਸਾਲਾ ਨੌਜਵਾਨ ਹੋਇਆ ਲਾਪਤਾ:ਪਾਕਿਸਤਾਨ ‘ਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ ਗਿਆ ਜਥਾ ਅੱਜ ਪੰਜਾਬ ਪਰਤ ਆਇਆ ਹੈ।ਪਾਕਿਸਤਾਨ ਵਿਸਾਖੀ ਮਨਾਉਣ ਗਿਆ ਜਥਾ ਵਾਪਸ ਪਰਤਿਆ, 22 ਸਾਲਾ ਨੌਜਵਾਨ ਹੋਇਆ ਲਾਪਤਾ

ਪਾਕਿਸਤਾਨ ਵਿਚ ਮੁਸਲਿਮ ਬਣ ਕੇ ਪਾਕਿਸਤਾਨੀ ਨਾਲ ਨਿਕਾਹ ਰਚਾਉਣ ਵਾਲੀ ਕਿਰਨ ਬਾਲਾ ਦੇ ਇਸ ਜਥੇ ਨਾਲ ਆਉਣ ਦੀ ਕੋਈ ਖ਼ਬਰ ਨਹੀਂ ਹੈ।ਇਸ ਤੋਂ ਇਲਾਵਾ ਇੱਕ ਹੋਰ 22 ਸਾਲਾਂ ਦਾ ਅਮਰਜੀਤ ਸਿੰਘ ਜਥੇ ਨਾਲ ਵਾਪਸ ਨਹੀਂ ਪਰਤਿਆ।ਜਿਸ ਦੇ ਬਾਰੇ ਜਥਾ ਵਾਪਿਸ ਆਉਣ ‘ਤੇ ਪਤਾ ਲੱਗਿਆ ਹੈ

ਅਮਰਜੀਤ ਸਿੰਘ ਅੰਮ੍ਰਿਤਸਰ ਦੇ ਪਿੰਡ ਨਰਿੰਜਨਪੁਰਾ ਦਾ ਰਹਿਣ ਵਾਲਾ ਹੈ।ਜਿਸ ਨੂੰ ਲੈ ਕੇ ਦੋਨਾਂ ਮੁਲਕਾਂ ਦੀਆਂ ਸੁਰੱਖਿਆ ਏਜੇਂਸੀਆਂ ਚੌਕਸ ਹੋ ਗਈਆਂ ਹਨ।ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਸਿੰਘ ਦਾ ਪਾਸਪੋਰਟ ਡੇਰਾ ਸਾਹਿਬ ਲਾਹੌਰ ਪਿਆ ਹੈ।

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: