ਹੁਣੇ ਹੁਣੇ ਆਈ ਤਾਜਾ ਵੱਡੀ ਖਬਰ- ਆਹ ਦੇਖੋ ਹੁਣੇ ਹੁਣੇ ਕੀ ਹੋ ਗਿਆ ਫਿਰ ਪੰਜਾਬ ਚ

ਤਾਜਾ ਵੱਡੀ ਖਬਰ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਫਗਵਾੜਾ ‘ਚ ਫਿਰ ਤਣਾਅ, ਦੋ ਧਿਰਾਂ ‘ਚ ਤਕਰਾਰ ਕਾਰਨ ਬਾਜ਼ਾਰ ਹੋਏ ਬੰਦ

ਇਥੋਂ ਦੇ ਬਾਂਸਾਵਾਲਾ ਬਾਜ਼ਾਰ ‘ਚ ਦੋ ਧਿਰਾਂ ‘ਚ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਧਿਰਾਂ ‘ਚ ਹੋਏ ਝਗੜੇ ਦੇ ਕਾਰਨ ਫਿਰ ਤੋਂ ਦੁਕਾਨਾਂ ਨੂੰ ਬੰਦ ਕਰਵਾ ਦਿੱਤੀਆਂ ਗਈਆਂ ਹਨ, ਜਿਸ ਕਰਕੇ ਸ਼ਹਿਰ ‘ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਘਟਨਾ ਸਬੰਧੀ ਜਾਇਜ਼ਾ ਲਿਆ ਜਾ ਰਿਹਾ ਹੈ।

ਮੌਕੇ ਤੇ ਕੰਟਰੋਲ ਰੱਖਣ ਲਈ ਭਾਰੀ ਪੁਲਸ ਤਾਇਨਾਤ ਕਰ ਦਿਤੀ ਗਈ ਹੈ ਫਿਲਹਾਲ ਹਜੇ ਤਕ ਸਤਿਥੀ ਕਾਬੂ ਵਿਚ ਹੈ ਬਾਕੀ ਦੀ ਤਾਜਾ ਜਾਣਕਾਰੀ ਲਈ ਤੁਸੀ ਪੰਜਾਬ ਨਿਊਜ਼ ਪੇਜ ਨਾਲ ਜੁੜੇ ਰਹੋ.

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Posted

in

by

Tags: