ਤਾਜਾ ਵੱਡੀ ਖਬਰ —
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਭਿਆਨਕ ਹਾਦਸੇ ਚ ਗੱਡੀ ਹੇਠਾਂ ਆਏ ਤਿੰਨ ਲੋਕ …….
ਕਸ਼ਮੀਰ ‘ਚ ਸੀਆਰਪੀਐਫ ਦੀ ਗੱਡੀ ਹੇਠਾਂ ਆਏ ਤਿੰਨ ਲੋਕ,1 ਵਿਅਕਤੀ ਦੀ ਹੋਈ ਮੌਤ ਸ਼੍ਰੀਨਗਰ ‘ਚ ਸੀਆਰਪੀਐਫ ਦੀ ਇੱਕ ਗੱਡੀ ਉਸ ਵੇਲੇ ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ ‘ਤੇ ਆ ਗਈ ਜਦੋਂ ਉਸ ਗੱਡੀ ਦਾ ਡਰਾਈਵਰ ਸੀਆਰਪੀਐਫ ਦੇ ਇੱਕ ਸੀਨਅਰ ਅਧਿਕਾਰੀ ਨੂੰ ਛੱਡ ਕੇ ਵਾਪਿਸ ਪਰਤ ਰਿਹਾ ਸੀ।
ਇਹ ਘਟਨਾ ਸ਼੍ਰੀਨਗਰ ਦੇ ਨੌਹੱਟਾ ਇਲਾਕੇ ਦੀ ਹੈ ਤੇ ਜਦੋਂ ਉਹ ਡਰਾਈਵਰ ਗੱਡੀ ਲੈ ਕੇ ਵਾਪਸ ਪਰਤ ਰਿਹਾ ਸੀ,ਉਸੇ ਦੌਰਾਨ ਭੀੜ ਨੇ ਉਸ ਗੱਡੀ ਨੂੰ ਘੇਰ ਲਿਆ ਤੇ ਪੱਥਰਬਾਜ਼ੀ ਸ਼ੁਰੂ ਕਰ ਦਿਤੀ।ਡਰਾਈਵਰ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਂਦਾ ਹੋਇਆ ਓਥੋਂ ਨਿਕਲਣ ਵਿਚ ਸਫਲ ਤਾਂ ਹੋ ਗਿਆ ਪਰ ਇਸ ਦੌਰਾਨ ਤਿੰਨ ਵਿਅਕਤੀ ਉਸ ਦੀ ਗੱਡੀ ਹੇਠਾਂ ਆ ਗਏ,ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ।ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਹਿਲਾਂ ਉਨ੍ਹਾਂ ਵਿੱਚੋਂ ਸਿਰਫ਼ ਇਕ ਹੀ ਵਿਅਕਤੀ ਉਸ ਦੀ ਗੱਡੀ ਹੇਠਾਂ ਆਇਆ ਸੀ ਤੇ ਉਸਦੇ ਜ਼ਖਮੀ ਹੋਣ ਤੋਂ ਬਾਅਦ ਹੀ ਭੀੜ ਕਾਫ਼ੀ ਜ਼ਿਆਦਾ ਭੜਕ ਗਈ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ