ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਇਸ ਮਸ਼ਹੂਰ ਸਿੱਖ ਪ੍ਰਚਾਰਕ ਦਾ ਹੋਇਆ ਐਕਸੀਡੈਂਟ

ਆਈ ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗਿਆਨੀ ਸੰਤ ਸਿੰੰਘ ਪਾਰਸ ਦੀ ਗੱੱਡੀ ਦਾ ਹਾਦਸਾ

ਚੌਂਕ ਮਹਿਤਾ 02ਜੂਨ(ਮਨਦੀਪ ਧਰਦਿਉ,ਪਾਲ ਮਹਿਤਾ)ਸਿੱਖ ਜਗਤ ਦੇ ਵਿਸ਼ਵ ਪ੍ਰੱਸਿਧ ਸ਼੍ਰੋਮਣੀ ਢਾਡੀ ਗਿਆਨੀ ਸੰਤ ਸਿੰਘ ਪਾਰਸ ਦੇ ਜੱਥੇ ਨਾਲ ਬਟਾਲਾ ਨਜ਼ਦੀਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ।ਉਹ ਬਟਾਲਾ

ਨਜ਼ਦੀਕ ਪਿੰਡ ਕੋਟਲੀ ਧਿਆਨਪੁਰ ਤੋਂ ਆਪਣਾ ਦੀਵਾਨ ਲਗਾ ਕਿ ਵਾਪਿਸ ਸ਼ਾਹਕੋਟ ਪਰਤ ਰਹੇ ਸਨ ਕਿ ਬਟਾਲਾ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਏ।ਜਿਸ ਵਿਚ ਉਹਨਾ ਦੀ ਫਾਰਚੂਨਰ ਗੱਡੀ ਦੇ ਨੁਕਸਾਨੇ ਜਾਣ ਅਤੇ ਸੰਤ ਸਿਘ ਪਾਰਸ ਦੇ ਜੱਥੇ ਸਮੇਤ ਸੁਰੱਖਿਅਤ ਹੋਣ ਦੀ ਪੁਸ਼ਟੀ ਹੋਈ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Posted

in

by

Tags: