ਹੁਣੇ ਹੁਣੇ ਇਸ ਮਸ਼ਹੂਰ ਪੰਜਾਬੀ ਗਾਇਕ ਤੇ ਡਿਗਿਆ ਦੁਖਾਂ ਦਾ ਪਹਾੜ ……..ਪਿਆ ਮਾਤਮ

ਹੁਣੇ ਆਈ ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਇਸ ਮਸ਼ਹੂਰ ਪੰਜਾਬੀ ਗਾਇਕ ਤੇ ਡਿਗਿਆ ਦੁਖਾਂ ਦਾ ਪਹਾੜ ……..ਪਿਆ ਮਾਤਮ

ਹੁਣੇ ਹੁਣੇ ਆਈ ਦੁਖਦਾਈ ਖਬਰ ਪੰਜਾਬ ਦੇ ਮਸ਼ਹੂਰ ਪੰਜਾਬੀ ਸਿੰਗਰ ਦਰਸ਼ਨ ਲੱਖੇਵਾਲ ਦੇ ਘਰੇ ਸੋਗ ਦੀ ਲਹਿਰ ਦੌੜ ਗਈ ਹੈ ਓਹਨਾ ਦੀ

ਮਾਤਾ ਦਾ ਅਚਾਨਕ ਦਿਹਾਂਤ ਹੋ ਗਿਆ। ਜਿਸ ਨਾਲ ਓਹਨਾ ਦੇ ਚਾਹੁਣ ਵਾਲਿਆਂ ਉਦਾਸੀ ਚਾ ਗਈ ਹੈ। ਦਰਸ਼ਨ ਲਾਖੇ ਵਾਲਾ ਪਿੱਛਲੇ ਕੁਝ ਸਾਲਾਂ ਵਿਚ ਇੰਟਰਨੇਟ ਤੇ ਕਾਫੀ ਮਕਬੂਲ ਹੋਇਆ ਸੀ ਤੇ ਉਹਨਾਂ ਨੂੰ ਕਾਮਜਾਬ ਕਰਨ ਵਿਚ ਪੰਜਾਬ ਦੇ ਮਸ਼ਹੂਰ ਪੰਜਾਬੀ ਸਿੰਗਰ ਬੱਬੂ ਮਾਨ ਨੇ ਓਹਨਾ ਦਾ ਬਹੁਤ ਸਾਥ ਦਿੱਤਾ ਸੀ। ਦਰਸਨ ਲੱਖੇਵਾਲੇ ਨੂੰ ਅੱਜ ਉਹ ਘਾਟਾ ਪੈ ਗਿਆ ਜੋ ਜਿੰਦਗੀ ਵਿੱਚ ਕਦੇ ਨਹੀ ਪੂਰਾ ਹੋ ਸਕਦਾ। ਹੋਰ ਤਾਜਾ ਖਬਰਾਂ ਦੇਖਣ ਲਈ ਸਾਡੇ ਪੇਜ ਪੰਜਾਬ ਨਿਊਜ਼ ਨਾਲ ਜੁੜੇ ਰਹੋ।


Posted

in

by

Tags: