ਆਈ ਹੁਣੇ ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਇਸ ਵੱਡੇ ਅਕਾਲੀ ਨੇਤਾ ਦੀ ਹੋਈ ਅਚਾਨਕ ਮੌਤ …..
ਜੰਡਿਆਲਾ ਮੰਜਕੀ, 5 ਜੂਨ (ਸੁਰਜੀਤ ਸਿੰਘ ਜੰਡਿਆਲਾ)- ਅਕਾਲੀਦਲ ਦੇ ਵੱਡੇ ਸੀਨੀਅਰ ਅਕਾਲੀ ਨੇਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਵਡਾਲਾ ਦਾ ਦਿਹਾਂਤ ਹੋ ਗਿਆ। ਉਹ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਪਿਤਾ ਸਨ।ਉਹਨਾਂ ਦੀ ਮੌਤ ਦੀ ਖਬਰ ਨਾਲ ਸਾਰੀ ਅਕਾਲੀ ਦਲ ਪਾਰਟੀ ਚ ਸੋਗ ਦੀ ਲਹਿਰ ਦੌੜ ਗਈ ਹੈ ਭਾਵੇਂ ਹੁਣ ਉਹ ਪਾਰਟੀ ਦੇ ਕਮ ਕਾਜ਼ ਵਿਚ ਘਟ ਹੀ ਦਿਸਦੇ ਸਨ ਪਰ ਅਕਾਲੀ ਦਲ ਵਿਚ ਓਹਨਾ ਦਾ ਖਾਸ ਰੁਤਬਾ ਸੀ