ਹੁਣੇ ਹੁਣੇ ਪੰਜਾਬ ਚ ਵਾਪਰਿਆ ਭਿਅਕ ਹਾਦਸਾ ਮੌਕੇ ਤੇ ਹੀ ਕਈ ਮਰੇ ਅਤੇ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਰਾਸ਼ਟਰੀ ਰਾਜ ਮਾਰਗ ਰੇਲਵੇ ਸਟੇਸ਼ਨ ਪੁਲਸ ਥਾਣਾ ਵਿਚਕਾਰ ਅੱਜ ਦੁਪਹਿਰ ਵੱਖ-ਵੱਖ ਗੱਡੀਆਂ ਦੇ ਟਕਰਾਉਣ 3 ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਕ ਤੇਜ਼ ਰਫਤਾਰ ਟਿੱਪਰ ਚਾਲਕ ਨੇ ਪਿਕਚਰ ਟਿੱਪਰ ਨੂੰ ਟਰੈਕਟਰ, ਮੋਟਰਸਾਈਕਲ, ਸਕੂਟਰੀ, ਫੌਜ ਦੀ ਜੀਪ ਅਤੇ ਹੋਰ ਵ੍ਹੀਕਲਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਟਰੈਕਟਰ ਸਵਾਰ ਅਵਤਾਰ ਸਿੰਘ, ਮੋਟਰਸਾਈਕਲ ਸਵਾਰ ਮਾਸਟਰ ਕੇਵਲ ਸਿੰਘ ਅਤੇ ਸਕੂਟਰੀ ਸਵਾਰ ਬਲਵੰਤ ਸਿੰਘ ਨਿਗਲਪੁਰ ਦੀ ਮੌਤ ਹੋ ਗਈ।
ਮੌਕੇ ‘ਤੇ ਪਹੁੰਚੀ ਪੁਲਸ ਨੇ ਟਿੱਪਰ ਸਵਾਰ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।