ਹੁਣੇ ਹੁਣੇ ਵਾਪਰਿਆ ਕਹਿਰ 13 ਸਕੂਲੀ ਬਚੇ ਮੌਕੇ ਤੇ ਮਰੇ ਅਤੇ…….(Video)

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਉਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਇੱਕ ਵੱਡਾ ਹਾਦਸਾ ਹੋ ਗਿਆ ਹੈ, ਦੁਦਹੀ ਰੇਲਵੇ ਕਰਾਸਿੰਗ ‘ਤੇ ਸਕੂਲ ਵੈਨ ਟ੍ਰੇਨ ਦੀ ਲਪੇਟ ‘ਚ ਆ ਗਈ। ਇਸ ਹਾਦਸੇ ‘ਚ 13 ਬੱਚਿਆ ਦੀ ਮੌਤ ਹੋ ਗਈ ਹੈ। ਇਸ ਤੋਂ ਬਿਨਾਂ 8 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਹਨ। ਇਸ ਸਕੂਲ ਵੈਨ ‘ਚ 22 ਬੱਚੇ ਸਵਾਰ ਸਨ। ਘਟਨਾ ਦੇ ਸਥਾਨ ‘ਤੇ ਸਥਾਨਕ ਲੋਕ ਪੁੱਜ ਗਏ ਹਨ ਅਤੇ ਇਸ ਤੋਂ ਬਿਨਾਂ ਪੁਲਿਸ ਵੀ ਮੌਕੇ ਪਹੁੰਚ ਚੁੱਕੀ ਹੈ ਅਤੇ ਦੋਵਾਂ ਵੱਲੋਂ ਬਚਾਅ ਦੇ ਕਾਰਜ ਕੀਤੇ ਜਾ ਰਹੇ ਹਨ।

ਜਾਣਕਾਰੀ ਦੇ ਅਨੁਸਾਰ ਕੁਸ਼ੀਨਗਰ ਦੇ ਡਿਵਾਇਨ ਮਿਸ਼ਨ ਸਕੂਲ ਦੀ ਵੈਨ ਅੱਜ ਸਵੇਰੇ 22 ਸਕੂਲੀ ਬੱਚਿਆ ਨੂੰ ਲੈ ਕੇ ਜਾ ਰਹੀ ਸੀ। ਇਸ ਦੌਰਾਨ ਮਨੁੱਖੀ ਰਹਿਤ ਕਰਾਸਿੰਗ ‘ਤੇ ਥਾਵੇ – ਬੜਨੀ ਟ੍ਰੇਨ ਦੇ ਨਾਲ ਇਸ ਸਕੂਲੀ ਵੈਨ ਦੀ ਟੱਕਰ ਹੋ ਗਈ।

ਜਿਸ ‘ਚ 13 ਸਕੂਲੀ ਬੱਚਿਆ ਦੀ ਮੌਤ ਦੀ ਖ਼ਬਰ ਹੈ ਅਤੇ 8 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹਨ ਜਿਹਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: