ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਣ ਵਾਲੇ ਆ ਵੀਡਿਉ ਜਰੂਰ ਦੇਖਣ ਤੇ ਵੱਧ ਤੋਂ ਵੱਧ ਸ਼ੇਅਰ ਕਰੋ

Hemkunt sahib….. ਹੇਮਕੁੰਟ ਸਾਹਿਬ
Rasta joshimath to Govindgath .. ..ਆ ਸ਼ੇਅਰ ਜਰੂਰ ਕਰਿਓ ਤਾਂ ਜੋ ਵੀਰ ਭੈਣਾ ਯਾਤਰਾ ਤੇ ਜਾ ਰਹੇ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ
ਆ ਧਿਆਨ ਰੱਖਣ …..। ਮੀਂਹ ਦੇ ਕਾਰਨ ਰਾਹ ਬਹੁਤ ਖਰਾਬ ਆ

ਤੇ ਕਈ ਵੀਰ ਰਾਹ ਚ ਫੱਸ ਗਏ ਹਨ ਵੀਰੋ ਧਿਆਨ ਨਾਲ ਜਾਇਉ ਕਿਤੇ ਕੋਈ ਨੁਕਸਾਨ ਨਾ ਕਰਾ ਲਿਆਉ

ਜਿਹੜੇ ਵੀਰ ਦਰਸ਼ਨ ਕਰਨ ਗਏ ਨੇ ਬੁਰੀ ਤਰ੍ਹਾਂ ਫਸੇ ਹੋਏ ਨੇ ਵੀਡਿਉ ਵੱਧ ਤੋ ਵੱਧ ਸ਼ੇਅਰ ਕਰੋ ਤਾਂ ਕੀ ਲੋਕਾਂ ਨੂੰ ਪਤਾ ਲੱਗ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: