ਹੇਮਕੁੰਟ ਸਾਹਿਬ ਦੇ ਸਰੋਵਰ ਦੀ ਵੀਡੀਓ – ਦੇਖੋ ਕਿਵੇਂ ਸਾਰਾ ਪਾਣੀ ਜੰਮਿਆ ਪਿਆ ..

ਦਸਵੇੱ ਗੁਰੂ ਸਾਹਿਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦਾ ਨਾਮ ਸੁਣਦਿਆਂ ਦਾ ਮਨ ਉਮੰਗਿਤ ਹੋ ਉਠਦਾ ਹੈ। ਕਿਹੜੀਆਂ ਤਰੰਗਾਂ ਮੰਨ ਨੂੰ ਮੰਤਰ ਮੁਗਧ ਕਰਦੀਆਂ ਹਨ ਇਹ ਹੀ ਵਾਹਿਗੁਰੂ ਹੀ ਜਾਣਨ। ਜੋ ਰਸ ਸਿਰਗ਼ ਉਸ ਅਸਥਾਨ ਦਾ ਚੇਤਾ ਆਉੱਦਿਆਂ ਹੀ ……ਮਨ ਲਬਾ ਲਬ ਹੋ ਜਾਂਦਾ ਹੈ। ਜਦੋੱ ਉਥੇ ਜਾਈਦਾ ਹੈ ਤਾਂ ਕਿਹੋ ਜਿਹੀ ਉਮੰਗਤਾਂ ਹਬੰਦੀ ਹੇੋਵੇਗੀ ਉਹ ਤਾਂ ਅੱਖਰਾਂ ਵਿਚ ਬਿਆਨ ਨਹੀੱ ਕੀਤੀ ਜਾ ਸਕਦੀ।

ਉਤਰਾਖੰਡ ਰਾਜ ਦੇ ਚਮੇਲੀ ਂਿਲੇ ਵਿੱਚ ਵਸੇ ਸ੍ਰੀ ਹੇਮਕੁੰਟ ਂਿਲੇ ਵਿਚ ਪਿਛਲੇ ਦਿਨੀ ਯਾਤਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਬਰਫਾਂ ਲੱਦੀਆਂ ਪਹਾੜੀਆਂ ਠੰਡੀਆਂ ੍ਹੂਕਦੀਆਂ ਹਵਾਵਾਂ ਤੇ ਅਧਿਆਤਮਕਾ ਦੇ ਰੰਗ ਵਿਚ ਰੰਗੇ ਅਸੀੱ ਆਪਣੇ ਦੱਸ ਸਾਧੀਆਂ ਨਾਲ ਦਸਵੇੱ ਗੁਰੂ ਸਾਹਿਬ ਦੇ ਸ੍ਰੀ ਗੁਰੂ ਗੋਬਿੰਦਾ ਸਿੰਘ ਜੀ ਮਹਾਰਾਜ ਦੇ ਪੂਰਬਲੇ ਜਨਮ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਅਸੀੱ ਜ੍ਹੋੀ ਮੱਠ ਤੋੱ ਗੋਬਿੰਦਗੜ੍ਹ ਪੁੱਜੇ।
Image result for ਹੇਮਕੁੰਟ ਸਾਹਿਬ
ਸਤਿਗੁਰੂ ਬਚਿੱਤਰ ਨਾਟਕ ਵਿਚ ਆਪਣੇ ਪੂਰਬਲੇ ਜਨਮ ਦਾ ਵਿਸਥਾਰ ਨਾਲ ਂਿਕਰ ਕਰਦੇ ਹਨ। ਇਸ ਯਾਤਰਾ ਵਿਚ ਸਿਵਲ ਸਕੱਤਰੇਤ ਦੇ ਅਧਿਕਾਰੀਆਂ ਦਾ ਇਕ ਜਥਾ ਯਾਤਰਾ ਲਈ ਗਿਆ ਜਿਸ ਵਿਚ ਮੀਡੀਆ ਵੀ ੍ਹਾਮਿਲ ਸੀ। ਇਸ ਵਾਰ ਪਿਛਲੇ ਸਾਲ ਦੀ ਹੋਈ ਤਰਾਸਦੀ ਤੋੱ ਬਾਅਦ ਲੋਕਾਂ ਦਾ ਯਾਤਰਾ ਵਿਚ ੍ਹਾਮਿਲ ਹੋਣਾ ਕਾਫੀ ਘੱਟ ਗਿਆ ਸੀ। ਲੋਕਾਂ ਵਿਚ ਅਜੇ ਵੀ ਖੌਫ ਭੈ ਦਾ ਵਾਤਾਵਰਣ ਬਣਿਆ ਹੋਇਆ ਹੈ। ਇਹ ਯਾਤਰਾ ਪਹਿਲੀ ਜੂਨ ਤੋੱ ੍ਹੁਰੂ ਹੁੰਦੀ ਹੈ ਜਿਥੇ ਪਿਛਲੇ ਸਾਲਾਂ ਦੌਰਾਨ ਰੋਜਾਨਾ 250 ਤੋੱ 300 ਦੇ ਕਰੀਬ ੍ਹਰਧਾਲੂ ਦਰ੍ਹਨਾਂ ਲਈ ਪੁੱਜਦੇ ਰਹੇ ਹਨ ਪਰ ਇਸ ਵਾਰ ਇਹ ਗਿਣਤੀ ਘੱਟ ਕੇ 80 ਤੋੱ 90 ਰਹਿ ਗਈ। …….

ਇਸ ਸਬੰਧੀ ਜਾਣਕਾਰੀ ਗੁਰਦੁਆਰਾ ਗੋਬਿੰਦਘਾਟ ਦੇ ਮੈਨੇਂਰ ਸੇਵਾ ਸਿੰਘ ਵੱਲੋੱ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰਾਸਦੀ ਕਾਰਨ ਲੋਕਾਂ ਵਿਚ ਖੌਫ ਅਤੇ ਡਰ ਅੱਜੇ ਵੀ ਂਾਰੀ ਹੈ ਦੂਸਰਾ ਜੰਮੂ ਵਿਚ ਹੋਈ ਘੱਟਨਾ ਨੇ ਲੋਕਾਂ ਨੂੰ ਹੋਰ ਵੀ ਭੈ_ਭੀਤ ਕਰ ਦਿੱਤਾ।
Image result for ਹੇਮਕੁੰਟ ਸਾਹਿਬ
ਫੇਰ ਵੀ ੍ਹਰਧਾਲੂਆਂ ਦਾ ਆਉਣਾ ਜਾਣਾ ਲਗਾਤਾਰ ਹਰ ਰੋਂ ਜਾਰੀ ਰਿਹਾ। ਯਾਤਰਾ ਦੌਰਾਨ ਅਸੀੱ ਦੇਖਿਆ ਗਿਆ ਕਿ ਸੂਬਾ ਸਰਕਾਰ ਜਿਥੇ ਸੱਤਾ ਵਿਚ ਕਾਂਗਰਸ ਹੈ ਸਰਕਾਰ ਨੇ ਗੋਬਿੰਦ ਘਾਟ ਤੋੱ ਗੋਬਿੰਦ ਧਾਮ ਅਤੇ ਗੋਬਿੰਦ ਧਾਮ ਤੋੱ ਉਪਰ ਗੁਰਦੁਆਰਾ ਹੇਮਕੁੰਟ ਸਾਹਿਬ ਤੱਕ ਰੱਸਤਿਆਂ ਨੂੰ ਸੀਮਿੰਟ ਨਾਲ ਪੱਕਾ ਕਰਨ ਦਾ ਕੰਮ ੍ਹੂਰੂ ਕੀਤਾ ਹੋਇਆ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: