ਅੰਮ੍ਰਿਤਸਰ ਹਵਾਈ ਅੱਡੇ ਤੇ ਵਾਪਰੀ ਵੱਡੀ ਘਟਨਾ … ਕੀ ਕਹੋਗੇ ਇਸ ਬਾਰੇ ??
ਪੇਜ ਦੇ ਥੋੜਾ ਨੀਚੇ ਜਾ ਕੇ Video ਦੇਖੋ
ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ
ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ
ਅੰਮ੍ਰਿਤਸਰ- ਗੱਲ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਦੀ ਹੈ | ਪ੍ਰਵੀਨ ਕੁਮਾਰ ਨਾਮਿ ਇਕ ਵਿਅਕਤੀ ਨੇ ਦਾਵਾ ਕੀਤਾ ਹੈ ਕਿ ਉਸਦੇ ਬੈਗ ਨਾਲ ਅੰਮ੍ਰਿਤਸਰ ਏਅਰਪੋਰਟ ਤੇ ਛੇੜ ਛਾੜ ਹੋਈ ਤੇ ਵਿੱਚੋ ਸਾਮਾਨ ਚੋਰੀ ਕੀਤਾ ਗਯਾ ਹੈ |
ਉਸਨੇ ਦੱਸਿਆ ਕਿ 2 ਅਪ੍ਰੈਲ 2018 ਨੂੰ ਉਸਦੀ ਫਲਾਈਟ ਸੀ ਅੰਮ੍ਰਿਤਸਰ ਤੋਂ ਦੁਬਈ ਦੀ | ਉਸਨੇ ਦੱਸਿਆ ਕਿ ਜਦੋ ਉਹ ਘਰ ਪੁੱਜਾ ਤਾ ਉਸਨੇ ਦੇਖਿਆ ਕਿ ਉਸਦੇ ਬੈਗ ਦੀ ਜ਼ਿਪ ਖੁਲੀ ਹੋਈ ਸੀ | ਜਦੋ ਉਸਨੇ ਸਮਾਨ ਚੈੱਕ ਕੀਤਾ ਤਾ ਉਸਦੇ ਸੋਨੇ ਦੇ ਲੋਕੈਟ ਗਾਇਬ ਸੀ ਤੇ ਹੋਰ ਵੀ ਮਹਿੰਗਾ ਸਮਾਨ ਗਾਇਬ ਸੀ |
ਉਸਨੇ ਦਸਿਆ ਕਿ ਉਹ ਏਅਰਪੋਰਟ ਤੇ ਸ਼ਿਕਾਇਤ ਵੀ ਕਰ ਚੁੱਕਾ ਹੈ ਪਾਰ ਉਸਦੀ ਕੋਈ ਵੀ ਕਾਰਵਾਈ ਨੀ ਸੁਣੀ ਗਈ| ਉਸਨੇ ਇਹ ਗੱਲ ਦੀ ਪੁਸ਼ਟੀ ਕਰਦੇ ਕਿਹਾ ਹੈ ਕਿ ਇਹ ਸਾਮਾਨ ਅੰਮ੍ਰਿਤਸਰ ਏਅਰਪੋਰਟ ਤੋਂ ਹੀ ਚੋਰੀ ਹੋਇਆ ਹੈ | ਉਸਨੇ ਵੀਡੀਓ ਪਾ ਕੇ ਸਾਵਧਾਨ ਹੋਣ ਲਈ ਵੀ ਕਿਹਾ ਹੈ |
ਅੱਸੀ ਤਾ ਇਸਦੇ ਬਾਰੇ ਕੁਸ਼ ਨੀ ਕਹਿ ਸਕਦੇ ਅਸਲ ਗੱਲ ਦਾ ਪਤਾ ਤਾ ਕਾਰਵਾਈ ਹੋਣ ਤੋਂ ਬਾਅਦ ਹੀ ਲਗੇਗਾ
ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ
ਇੱਥੇ ਵੀਡੀਓ ਦੇਖੋ
ਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂ
ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ