ਆਈ ਵੱਡੀ ਖਬਰ ਕਨੇਡਾ ਚ ਢੱਡਰੀਆਂ ਵਾਲਿਆਂ ਦਾ ਵਿਰੋਧ (ਆਪਣੇ ਵਿਚਾਰ ਦੀਓ ਕੀ ਸਹੀ ਹੈ)

ਇਸ ਵੀਡੀਓ ਵਿਚ ਤੁਸੀ ਦੇਖ ਸਕਦੇ ਹੋ ਕੇ ਕੁਝ ਸਿੱਖ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦਾ ਵਿਰੋਧ ਕਰ ਰਹੇ ਹਨ ਤੇ ਵੀਡੀਓ ਵਿਚ ਉਹ ਕਹਿ ਰਹੇ ਹਨ ਕੇ ਰਣਜੀਤ ਸਿੰਘ ਕਾਹਦਾ ਪ੍ਰਚਾਰਕ ਹੈ ਜੋ ਆਪਣੇ ਨਾਲ ਬੋਊਂਸਰ ਰਾਹ ਕੇ ਪ੍ਰਚਾਰ ਕਰ ਰਿਹਾ ਹੈ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਇਸ ਤੋਂ ਇਲਾਵਾ ਵੀ ਉਹ ਕਾਫੀ ਕੁਝ ਵੀਡੀਓ ਵਿਚ ਕਹਿ ਰਹੇ ਹਨ ਜੋ ਤੁਸੀ ਵੀਡੀਓ ਵਿਚ ਖੁਦ ਹੀ ਲਿਆ। ਬਾਕੀ ਸਾਡੇ ਪ੍ਰਚਾਰਕਾਂ ਨੂੰ ਵੀ ਚਾਹੀਦਾ ਹੈ ਕੇ ਉਹ ਬੈਠ ਕੇ ਵਿਵਾਦ ਵਾਲੇ ਮਸਲੇ ਹਲ ਕਰ ਲੈਣ ਕਿਓਂ ਕੇ ਦੁਨੀਆਂ ਤੇ ਕੋਈ ਅਜਿਹਾ ਮਸਲਾ ਨਹੀਂ ਹੁੰਦਾ ਜਿਸਦਾ ਹਲ ਨਾ ਹੋਵੇ ਇਸ ਤਰਾਂ ਪ੍ਰਚਾਰ ਕਰਨ ਨਾਲ ਦੋਨੋ ਧਿਰਾਂ ਵਿਚ ਲੜਾਈ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਸੋ ਇਸ ਮਸਲੇ ਦਾ ਦੋਨਾਂ

ਧਿਰਾਂ ਨੂੰ ਜਲਦੀ ਤੋਂ ਜਲਦੀ ਹਲ ਕਰ ਲੈਣਾ ਚਾਹੀਦਾ ਦਾ ਹੈ ਇਸ ਤਰਾਂ ਸਿੱਖ ਕੌਮ ਦੀ ਬੇਜਤੀ ਹੁੰਦੀ ਹੈ। ਬਾਕੀ ਤੁਸੀਂ ਸੰਗਤ ਜੀ ਸਿਆਣੇ ਹੋ ਆਪਣੇ ਕੀਮਤੀ ਵਿਚਾਰ ਜਰੂਰ ਰੱਖਣੇ ਤੇ ਅਰਦਾਸ ਕਰੋ ਕੌਮ ਇਕਜੁਟ ਹੋਵੇ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਹੋਰ ਤਾਜਾ ਵੀਡੀਓ ਤੇ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਵੀਡੀਓ ਢਾਲੇ ਜਾ ਕੇ ਅਖੀਰ ਵਿਚ ਦੇਖ ਸਕਦੇ ਹੋ

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ
ਵੱਡੀ ਖਬਰ ਕਨੇਡਾ ਚ ਢੱਡਰੀਆਂ ਵਾਲਿਆਂ ਦਾ ਵਿਰੋਧ (ਆਪਣੇ ਵਿਚਾਰ ਦਿਉ ਕੀ ਸਹੀ ਹੈ)

 


Posted

in

by

Tags: