ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਨਹੀਂ ਤਾਂ ਇੱਕ ਵਾਰ ਆਹ ਵੀਡੀਓ ਦੇਖ ਲਵੋ ..

ਬੱਚੇ ਇੱਟਾਂ ਦੇ ਲੱਗੇ ਚੱਕੇ ਕੋਲ ਖੇਡ ਰਹੇ ਸੀ ਫੇਰ ਜੋ ਹੋਇਆ ਦੇਖ ਕੇ ਰੂਹ ਕੰਬ ਗਈ ..ਬੱਚਿਆਂ ਦਾ ਧਿਆਨ ਜਰੂਰ ਰੱਖਿਆ ਕਰੋ ਜੀ ਏਦਾਂ ਦੀਆਂ ਡਿੱਗਣ ਵਾਲੀਆਂ ਚੀਜ਼ਾਂ ਤੋਂ ਦੂਰ ਰੱਖਿਆ.. ਦੁਨੀਆ ਦਾ ਸਭ ਤੋਂ ਅਨਮੋਲ ਰਿਸ਼ਤਾ ਮਾਂ ਅਤੇ ਬੱਚੇ ਦਾ ਹੁੰਦਾ ਹੈ। ਇਕ ਔਰਤ ਲਈ ਬੱਚੇ ਨੂੰ ਜਨਮ ਦੇਣਾ ਉਸ ਲਈ ਬਹੁਤ ਖੁਸ਼ੀਆਂ ਭਰਿਆ ਪਲ ਹੁੰਦਾ……….. ਮਾਂ ਆਪਣੇ ਬੱਚੇ ਦੀ ਚੰਗੀ ਪਰਵਰਿਸ਼ ਲਈ ਕੋਈ ਨਾ ਕੋਈ ਯਤਨ ਕਰਦੀ ਰਹਿੰਦੀ ਹੈ। ਜਿੱਥੇ ਘਰੇਲੂ ਔਰਤਾਂ ਕੋਲ ਆਪਣੇ ਬੱਚੇ ਨਾਲ ਸਮਾਂ ਬਿਤਾਉਣ ਲਈ ਬਹੁਤ ਸਮਾਂ ਹੁੰਦਾ ਹੈ, ਉੱਥੇ ਦਫਤਰ ‘ਚ ਕੰਮ ਕਰਨ ਵਾਲੀਆਂ ਮਾਂਵਾਂ ਲਈ ਸਮੇਂਂ ਦੀ ਪਾਬੰਦੀ ਹੁੰਦੀ ਹੈ। ਇਸ ਸਥਿਤੀ ‘ਚ ਜੇ ਮਾਂ ਆਪਣੇ ਬੱਚੇ ਨੂੰ ਪਿਆਰ ਦੀ ਜੱਫੀ ਦੇਵੇ ਤਾਂ ਉਹ ਅੰਦਰੋਂ ਮਜ਼ਬੂਤ ਬਣਦਾ ਹੈ। ਉਹ ਹਰ ਖੇਤਰ ‘ਚ ਕਾਮਯਾਬੀ ਹਾਸਲ ਕਰਦਾ ਹੈ।
1. ਜਦੋਂ ਮਾਂ ਬੱਚੇ ਨੂੰ ਪਿਆਰ ਨਾਲ ਗਲੇ ਲਗਾਉਂਦੀ ਹੈ ਤਾਂ ਬੱਚੇ ….≥.. ਨੂੰ ਇਕ ਨਵਾਂ ਜੋਸ਼ ਮਿਲਦਾ ਹੈ। ਜੇ ਕਿਸੇ ਬਿਮਾਰ ਬੱਚੇ ਨੂੰ ਉਸ ਦੀ ਮਾਂ ਪਿਆਰ ਭਰੀ ਜੱਫੀ ਪਾਉਂਦੀ ਹੈ ਤਾਂ ਉਹ ਜਲਦੀ ਠੀਕ ਹੋ ਜਾਂਦਾ ਹੈ। Image result for baby loveਖਾਸ ਗੱਲ ਇਹ ਹੈ ਕਿ 90% ਡਾਕਟਰਾਂ ਅਤੇ ਮਾਹਰਾਂ ਨੇ ਵੀ ਇਹ ਮੰਨਿਆ ਹੈ ਕਿ ਇਕ ਛੋਟੇ ਬੱਚੇ ਨੂੰ ਆਪਣੀ ਮਾਂ ਦੀ ਪਛਾਣ ਉਸ ਦੀ ਜੱਫੀ ਤੋਂ ਹੋ ਜਾਂਦੀ ਹੈ। ਮਾਂ ਦੇ ਸਰੀਰ ਦੀ ਖੁਸ਼ਬੂ  ਤੇ ਛੋਹ ਹੀ ਬੱਚੇ ਨੂੰ ਅਹਿਸਾਸ ਦਵਾਉਂਦੀ ਹੈ ਕਿ ਉਹ ਆਪਣੀ ਮਾਂ ਦੀ ਗੋਦੀ ‘ਚ ਹੈ।
2. ਜੇ ਔਰਤ ਬੱਚੇ ਦੇ ਸੋਣ ਦੇ ਕੁਝ ਸਮੇਂ ਬਾਅਦ ਉਸ ਨੂੰ ਆਪਣੇ ਨੇੜੇ ਰੱਖੇ ਅਤੇ ਥਪਕੀ ਦੇਵੇ ਤਾਂ ਇਹ ਬੱਚੇ ਦੀ ਨੀਂਦ ਲਈ ਫਾਇਦੇਮੰਦ ਹੁੰਦਾ ਹੈ। ਮਾਂ ਦੀ ਜੱਫੀ ਦਾ ਨਿੱਘ ਬੱਚੇ ਨੂੰ ਬਿਹਤਰ ਤਰੀਕੇ ਨਾਲ ਸੋਣ ‘ਚ ਮਦਦ ਕਰਦਾ ਹੈ।Image result for baby love
3. ਜਦੋਂ ਮਾਂ ਸਕੂਲ ਜਾਂਦੇ ਬੱਚੇ ਨੂੰ ਪਿਆਰ ਨਾਲ ਪੁਚਕਾਰਦੀ ਹੈ ਤਾਂ ਬੱਚਾ ਪੜ੍ਹਾਈ ‘ਚ ਦੂਜੇ ਬੱਚਿਆਂ ਨਾਲੋਂ ਅੱਗੇ ਨਿਕਲ ਜਾਂਦਾ ਹੈ। ਉਸ ਦਾ ਆਤਮ ਵਿਸ਼ਵਾਸ ਦੂਜੇ ਬੱਚਿਆਂ ਦੇ ਮੁਕਾਬਲੇ ਵੱਧ ਜਾਂਦਾ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: