ਆਪਣੇ ਸਰੀਰ ਤੇ ਨੌਜਵਾਨ ਨੇ ਮੌਤ ਦਾ ਇਹ ਰਾਜ ਲਿਖ ਕੇ ਕੀਤੀ ਖੁਦਕੁਸ਼ੀ ਕਹਿੰਦਾ ਮੈਂ ……

ਤਾਜਾ ਵੱਡੀ ਖਬਰ ਪੰਜਾਬ ਤੋਂ …….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਪਣੇ ਸਰੀਰ ਤੇ ਨੌਜਵਾਨ ਨੇ ਮੌਤ ਦਾ ਇਹ ਰਾਜ ਲਿਖ ਕੇ ਕੀਤੀ ਖੁਦਕੁਸ਼ੀ ਕਹਿੰਦਾ ਮੈਂ ……

ਬਠਿੰਡਾ: ਨੇੜਲੇ ਕਸਬੇ ਗੋਨਿਆਣਾ ਮੰਡੀ ਵਿੱਚ ਇੱਕ ਨੌਜਵਾਨ ਨੇ ਟ੍ਰੇਨ ਅੱਗੇ ਆ ਕੇ ਖ਼ੁਦਕੁਸ਼ੀ ਕਰ ਲਈ । ਮ੍ਰਿਤਕ ਨੇ ਮੌਤ ਨੂੰ ਗਲੇ ਲਾਉਣ ਤੋਂ ਪਹਿਲਾਂ ਆਪਣੇ ਜਿਸਮ ਉਤੇ ਸੁਸਾਈਡ ਨੋਟ ਲਿਖਿਆ, ਜਿਸ ਵਿੱਚ ਖ਼ੁਦਕੁਸ਼ੀ ਦਾ ਕਾਰਨ ਦਿੱਤੇ ਪੈਸੇ ਨਾ ਮੁੜਨਾ ਦੱਸਿਆ ਹੈ।

ਮ੍ਰਿਤਕ ਦੀ ਪਛਾਣ ਕਮਲਦੀਪ ਸਿੰਘ ਵਜੋਂ ਹੋਈ ਹੈ। ਉਸ ਨੇ ਆਪਣੇ ਖ਼ੁਦਕੁਸ਼ੀ ਪੱਤਰ ਵਿੱਚ ਜੈਤੋ ਦੇ ਬਾਬਾ ਕੁਲਵੰਤ ਰਾਏ ਚਿਸ਼ਤੀ ਤੇ ਉਸ ਦੇ ਪੁੱਤਰ ਬਾਬਾ ਕੁਲਵਿੰਦਰ ਚਿਸ਼ਤੀ ਦਾ ਨਾਂਅ ਲਿਖਿਆ ਹੋਇਆ ਹੈ। ਮ੍ਰਿਤਕ ਨੇ ਆਪਣੇ ਸ਼ਰੀਰ ਦੇ ਨਾਲ ਨਾਲ ਇੱਕ ਪੇਜ ਉੱਪਰ ਵੀ ਸੁਸਾਈਡ ਨੋਟ ਲਿਖਿਆ ਹੋਇਆ ਹੈ।

ਕਮਲਦੀਪ ਸਿੰਘ ਤੋਂ ਬਰਾਮਦ ਹੋਏ ਖ਼ੁਦਕੁਸ਼ੀ ਪੱਤਰ ਵਿੱਚ ਲਿਖਿਆ ਹੈ ਕਿ ਉਕਤ ਵਿਅਕਤੀਆਂ ਨੂੰ ਉਸ ਨੇ ਤਕਰੀਬਨ ਚਾਰ ਸਾਲ ਪਹਿਲਾਂ 2,80,000 ਰੁਪਏ ਆਪਣਾ ਕੰਮ ਕਰਵਾਉਣ ਲਈ ਦਿੱਤੇ ਸਨ…..

ਪੱਤਰ ਮੁਤਾਬਕ ਉਨ੍ਹਾਂ ਉਸ ਦਾ ਕੰਮ ਨਹੀਂ ਕੀਤਾ ਤੇ ਹੁਣ ਪੈਸੇ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਤੇ ਧਮਕਾਉਣ ਵੀ ਲੱਗੇ। ਕਮਲ ਦੇ ਪੱਤਰ ਵਿੱਚ ਲਿਖਿਆ ਹੈ ਕਿ ਉਸ ਨੇ ਆਪਣੇ ਘਰਦਿਆਂ ਦਾ ਸੋਨਾ ਚੋਰੀ ਕਰ ਕੇ ਇਹ ਪੈਸੇ ਇਕੱਠੇ ਕੀਤੇ ਸਨ, ਜੋ ਉਸ ਨੂੰ ਨਹੀਂ ਮਿਲ ਰਹੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Posted

in

by

Tags: