ਇਸ ਵੀਡੀਓ ਵਿਚ ਤੁਸੀ ਦੇਖੋਂ ਗਏ ਕੇ ਦੁਨੀਆਂ ਕਿੰਨੀ ਗਿਰ ਚੁਕੀ ਹੈ ਇਸ ਵਿਚ ਇਕ ਵਿਆਹੀ ਔਰਤ ਦੇ ਘਰੇ ਪੁਲਿਸ ਰੇਡ ਮਾਰਦੀ ਹੈ ਤਾਂ ਉਹ ਦੇਖਦੀ ਹੈ ਕੇ ਉਸ ਔਰਤ ਨੇ ਆਪਣੇ ਘਰੇ
ਟਰੰਕ ਵਿਚ ਆਪਣੇ ਆਸ਼ਕ ਨੂੰ ਲੁਕਾਇਆ ਹੋਇਆ ਹੁੰਦਾ ਹੈ। ਇਸ ਬੇਸ਼ਰਮ ਔਰਤ ਨੂੰ ਜਰਾ ਜਿਨੀ ਵੀ ਸ਼ਰਮ ਨਹੀਂ ਆਉਂਦੀ ਉਸ ਦੇ ਬਚੇ ਵੀ ਕੋਲ ਹੀ ਤੁਰੇ ਫਿਰਦੇ ਹਨ। ਸੋ ਸਾਡੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕੇ
ਆਪਣੀ ਅਤੇ ਆਪਦੇ ਮਾਪਿਆਂ ਦੀ ਇੱਜਤ ਦਾ ਖਿਆਲ ਰਹੋ ਇਹਨਾਂ ਕੰਮਾਂ ਵਿਚ ਕੁਝ ਨਹੀਂ ਰੱਖਿਆ ਆਪਣੇ ਪਰਿਵਾਰ ਤੋਂ ਵੱਧ ਹੋਰ ਕੋਈ ਨਹੀਂ ਹੁੰਦਾ ਤੁਸੀਂ ਹੀ ਓਹਨਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ
ਬਚਾ ਸਕਦੇ ਹੋ। ਹੋਰ ਵਾਇਰਲ ਵੀਡੀਓ ਦੇਖਣ ਲਈ ਪੰਜਾਬ ਨਿਊਜ਼ ਪੇਜ ਨਾਲ ਜੁੜੇ ਰਹੋ ਧੰਨਵਾਦ। ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ