ਆਹ ਦੇਖੋ ਸ਼ਾਹਕੋਟ ਦੀ ਜਿੱਤ ਤੋਂ ਬਾਦ ਰਾਣਾ ਗੁਰਜੀਤ ਨੇ ਆਪਣੀ ਦਾਹੜੀ ਬਾਰੇ ਕੀ ਕਿਹਾ ….

ਤਾਜਾ ਖਬਰ …….ਵੀਡੀਓ ਥਲੇ ਜਾ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਥਲੇ ਜਾ ਕੇ ਦੇਖੋ

ਆਹ ਦੇਖੋ ਸ਼ਾਹਕੋਟ ਦਾ ਮੈਦਾਨ ਜਿੱਤਣ ਮਗਰੋਂ ਕੀ ਕੀ ਬੋਲੇ ਰਾਣਾ ਗੁਰਜੀਤ

ਲਾਡੀ ਸ਼ੇਰੋਂਵਾਲੀਆ ਨੇ ਕੀ ਕੀ ਕਿਹਾ …….

 

 

 

ਸ਼ਾਹਕੋਟ ਦਾ ਮੈਦਾਨ ਜਿੱਤਣ ਮਗਰੋਂ ਆਪਣੀ ‘ਨਿਊ ਲੁੱਕ’ ਬਾਰੇ ਬੋਲੇ ਰਾਣਾ ਗੁਰਜੀਤ ਵੀਡੀਓ ਥਲੇ ਜਾ ਦੇਖੋ……..

ਜਲੰਧਰ ਦੇ ਸਪੋਰਟਸ ਕੰਪਲੈਕਸ ‘ਚ ਵੋਟਾਂ ਦੀ ਗਿਣਤੀ ਹੋਈ ਜਿੱਥੇ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।   ਗਿਣਤੀ ‘ਚ ਸ਼ੁਰੂ ਤੋਂ ਹੀ ਕਾਂਗਰਸ ਉਮੀਦਵਾਰ ਸ਼ੇਰੋਵਾਲੀਆਂ ਅੱਗੇ ਰਹੇ। ਅਤੇ ਨਾਲ ਜੇਕਰ ਗੱਲ ਕੀਤੀ ਜਾਵੇ ਅਕਾਲੀ ਦਲ ਦੇ ਉਮੀਦਵਾਰ  ਕੋਹਾੜ ਦੀ ਉਹਨਾਂ ਨੂੰ ਚੰਗੀ ਗਿਣਤੀ ‘ਚ ਵੋਟਾਂ ਪਈਆਂ ਪਰ ਇਸ ਮੁਕਾਬਲੇ ‘ਚ ਕਿਤੇ ਵੀ ਆਮ ਆਦਮੀ ਪਾਰਟੀ ਮੁਕਾਬਲੇ ‘ਚ ਨਹੀਂ ਦਿਸੀ। ਪਹਿਲੇ ਰਾਂਊਂਡ ‘ਚ ਆਮ ਆਦਮੀ ਪਾਰਟੀ ਨੂੰ ਮਹਿਜ 46 ਵੋੋਟਾਂ ਮਿਲਿਆ ਸਨ।

ਵੀਡੀਓ ਥਲੇ ਜਾ ਕੇ ਦੇਖੋ……..

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਹਿਲੇ ਰਾਊਂਡ ‘ਚ ਹਰਦੇਵ ਸਿੰਘ ਲਾਡੀ ਕਰੀਬ ਦੋ ਹਜ਼ਾਰ ਵੋਟਾਂ ਨਾਲ ਅੱਗੇ ਸੀ ਦੂਸਰੇ ਰਾਊਂਡ ਤੋਂ ਬਾਅਦ 3350 ਵੋਟਾਂ ਨਾਲ ਅੱਗੇ ਰਹੇ
ਤੀਸਰੇ ਰਾਊਂਡ ‘ਚ ਸ਼ੇਰੋਵਾਲੀਆ ਨੂੰ 5051, ਕੋਹਾੜ ਨੂੰ 2584 ਤੇ ਕਾਕੜ ਕਲਾਂ ਨੂੰ 175 ਵੋਟਾਂ ਲਾਡੀ ਸ਼ੇਰੋਵਾਲੀਆ ਚੌਥੇ ਰਾਊਂਡ ਮਗਰੋਂ 8500 ਵੋਟਾਂ ਨਾਲ ਅੱਗੇ
ਪੰਜਵੇਂ ਗੇੜ ਤੋਂ ਬਾਅਦ 10 ਹਜ਼ਾਰ 500 ਵੋਟਾਂ ਨਾਲ ਅੱਗੇਛੇਵੇਂ ਰਾਊਂਡ ‘ਚ 12 ਹਜ਼ਾਰ ਦੀ ਲੀਡ ਹੋਈ ਪ੍ਰਾਪਤ 7ਵੇਂ ਰਾਊਂਡ ‘ਚ 16 ਹਜ਼ਾਰ ਦੀ ਲੀਡ ਹੋਈ ਪ੍ਰਾਪਤ 8ਵੇਂ ਰਾਊਂਡ ‘ਚ 18 ਹਜ਼ਾਰ ਦੀ ਲੀਡ ਹੋਈ ਪ੍ਰਾਪਤ
12ਵੇਂ ਰਾਊਂਡ ਤੋਂ ਬਾਅਦ ਲਾਡੀ ਸ਼ੇਰੋਵਾਲੀਆ 29 ਹਜ਼ਾਰ ਵੋਟਾਂ ਨਾਲ ਅੱਗੇ 1
15ਵੇਂ ਰਾਊਂਡ ਤੋਂ ਬਾਅਦ 34 ਹਜ਼ਾਰ ਵੋਟਾਂ ਨਾਲ ਲਾਡੀ ਸ਼ੇਰੋਵਾਲੀਆ ਅੱਗੇ 16ਵੇਂ ਰਾਊਂਡ ਤੋਂ ਬਾਅਦ ਲਾਡੀ ਸ਼ੇਰੋਵਾਲੀਆ 37 ਹਜ਼ਾਰ ਵੋਟਾਂ ਨਾਲ ਅੱਗੇ ਲਾਡੀ ਸ਼ੇਰੋਵਾਲੀਆ 38802 ਵੋਟਾਂ ਨਾਲ ਸ਼ਾਹਕੋਟ ਜਿਮਨੀ ਚੋਣ ਜਿੱਤੇ


Posted

in

by

Tags: