ਇੱਕ ਵਾਰ ਪੜੋ ਦਿਲ ਛੂ ਲਵੇਗੀ ਗੁਰੂ ਨਾਨਕ ਜੀ ਦੀ ਇਹ ਘਟਨਾ…ਵੱਧ ਤੋਂ ਵੱਧ ਸ਼ੇਅਰ ਕਰੋ
ਦਿਲ ਛੂ ਲਵੇਗੀ ਗੁਰੂ ਨਾਨਕ ਜੀ ਦੀ ਇਹ ਘਟਨਾ… ਗੁਰੂ ਨਾਨਕ ਜੀ ਜਦ ਸੁਮੇਰ ਪਰਬਤ ਤੇ ਗਏ ਤਾਂ ਉਥੇ ਸਿਧ ਜੋਗੀਆਂ ਦੀ ਗੁਰੂ ਨਾਨਕ ਜੀ ਨਾਲ ਵਿਚਾਰ ਚਰਚਾ ਹੋਈ ਜਿਸ ਚ ਸਿਧਾਂ ਦੇ ਹਰ ਔਖੇ ਤੋਂ ਔਖੇ ਸਵਾਲ ਦਾ ਜਵਾਬ ਗੁਰੂ ਜੀ ਨੇ ਬਹੁਤ ਹੀ ਵਧਿਆ ਤਰੀਕੇ ਨਾਲ ਦਿੱਤਾ | ਸਿਧਾਂ ਨੇ ਗੁਰੂ ਜੀ ਨੂੰ ਪਰਖਣ ਲਈ ਇਕ ਤਿਲ ਦੇ ਦਿੱਤਾ ਤੇ ਕਿਹਾ ਕਿ ਇਹ ਤਿਲ ਸਾਰਿਆਂ ਚ ਵੰਡ ਕੇ ਦਿਖਾਵੋ |
ਖਾਣ ਵਾਲੀਆਂ ਚੀਜ਼ਾਂ ਚ ਤਿਲ ਬਹੁਤ ਹੀ ਛੋਟਾ ਹੁੰਦਾ | ਇੰਨਾ ਛੋਟਾ ਕਿ ਉਹਨੂੰ ਦੋ ਹਿੱਸਿਆਂ ਚ ਵੀ ਵੰਡਣਾ ਬਹੁਤ ਔਖਾ ਹੁੰਦਾ | ਤੇ ਉਥੇ ਤਾਂ ਹੈ ਵੀ ਏਨੇ ਜੋਗੀ ਸੀ | ਸਾਰਿਆਂ ਚ ਇਕ ਨਿੱਕਾ ਜਿਹਾ ਤਿਲ ਵੰਡਣਾ ਸੱਚਮੁਚ ਬਹੁਤ ਔਖਾ ਸਵਾਲ ਸੀ | ਕੋਈ ਹੋਰ ਹੁੰਦਾ ਤਾਂ ਉਹਦੇ ਲਈ ਅਸੰਭਵ ਸੀ ਪਰ ਜੋਗੀ ਇਹ ਨਹੀ ਸੀ ਜਾਣਦੇ ਉਹਨਾਂ ਸਾਹਮਣੇ ਪ੍ਮਾਤਮਾ ਰੂਪ ਜਗਤ ਗੁਰੂ ਨਾਨਕ ਨੇ |
ਗੁਰੂ ਜੀ ਕਹਿੰਦੇ ਪਾਣੀ ਲੈ ਕੇ ਆਵੋ | ਗੁਰੂ ਜੀ ਨੇ ਉਹ ਤਿਲ ਪਾਣੀ ਵਿਚ ਘੋਟ ਕੇ ਸਾਰਿਆਂ ਨੂੰ ਉਹ ਜਲ ਛਕਾ ਦਿੱਤਾ | ਇਸ ਪ੍ਕਾਰ ਗੁਰੂ ਜੀ ਨੇ ਤਿਲ ਨੂੰ ਸਾਰਿਆਂ ਚ ਵੰਡਿਆ | ਇਸ ਤਰਾਂ ਦੀ ਘਟਨਾ ਪੜ ਕੇ ਅਪਨੇ ਆਪ ਮੂੰਹ ਤੋਂ ਧੰਨ ਗੁਰੂ ਨਾਨਕ ਕਿਹਾ ਜਾਦਾਂ | ਪੜ ਕੇ ਵਾਹਿਗੁਰੂ ਜਰੂਰ ਲਿਖਣਾ ਤੇ ਗੁਰੂ ਨਾਨਕ ਜੀ ਨੂੰ ਪਿਆਰ ਕਰਨ ਵਾਲਾ ਸਿੱਖ ਸ਼ੇਅਰ ਜਰੂਰ ਕਰਨਾ ਜੀ |
This event of Guru Nanak will touch the heart … When Guru Nanak went to Sumer mountain, discussions with Siddhi Yogis were discussed with Guru Nanak, in which the Guru responded to a very difficult question, Given with |Sidhu gave a sip to prove to the Guru and said, divide it between all and show it The sesame in food items is very small It was very difficult to divide it into two parts And there is so many people here Distributing a little mole of all was really a very difficult question If there were any other then it was impossible for him but Jogi was not aware of it before him as Lord God in the form of God. Bring the water,said the Guru The Guru snatched that water into the water and gave it water to all Thus the guru divided the sesame to all By reading this kind of incident itself, it is said from the mouth itself to be called Guru Nanak Please read Vigguru by reading and must share a Sikh who loves Guru Nanak