ਕਨੇਡਾ ਚ ਵਿਦਿਆਰਥੀਆਂ ਨੇ ਚੁੱਕੀ ਹੋਈ ਸੀ ਅੱਤ ਹੁਣ ਇਹ ਫੈਸਲਾ ਲਿਆ ਸਰਕਾਰ ਨੇ , ਕੀਤੇ ਜਾਣਗੇ ਡਿਪੋਰਟ

ਡਿਪੋਰਟ ਕੀਤੇ ਜਾਣਗੇ

ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਿੱਸੇ ਵੀ ਦੇਸ਼ ਦੇ ਸੋਹਣਾ ਹੋਣ ਪਿੱਛੇ ਓਥੇ ਦੇ ਵਸਦੇ ਲੋਕ ਦਾ ਬਹੁਤ ਵੱਡਾ ਹੱਥ ਹੁੰਦਾ ਹੈ| ਅਗਰ ਅਸੀਂ ਗੱਲ ਕਰੀਏ ਕੈਨੇਡਾ ਦੀ ਤਾਂ ਦੋਸਤੋ ਕੈਨੇਡਾ ਇੱਕ ਬਹੁਤ ਹੀ ਸੋਹਣਾ ਮੁਲਖ ਹੈ ਅਤੇ ਇੱਥੇ ਦੇ ਲੋਕ ਬਹੁਤ ਹੈ ਸ਼ਾਂਤ ਤੇ ਵਧਿਆ ਸੁਬਹ ਦੇ ਮੰਨੇ ਜਾਂਦੇ ਹਨ| ਇੱਥੇ ਅਸੀਂ ਇਹ ਵੀ ਦੱਸ ਦਈਏ ਕਿ ਕਿੱਸੇ ਵੀ ਦੇਸ਼ ਦਾ ਮਾਹੌਲ ਚੰਗਾ ਜਾ ਖ਼ਰਾਬ ਕਰਨ ਵਿਚ ਨੌਜਵਾਨਾਂ ਦਾ ਬੜਾ ਵੱਡਾ ਹੱਥ ਹੁੰਦਾ ਹੈ |ਯੂਥ ਚਾਵੇ ਤਾ ਕਿੱਸੇ ਵੀ ਦੇਸ਼ ਦੇ ਲਈ ਬਹੁਤ ਵੱਡੀ ਪ੍ਰੋਬਲਮ ਖੜੀ ਕਰ ਸਕਦਾ ਹੈ | ਅੱਜ ਅਸੀਂ ਗੱਲ ਕਰਨ ਜਾ ਰਹੇ ਜਾ ਜੋ ਕੈਨੇਡਾ ਦੇ ਸਟੂਡੈਂਟ ਨੇ ਜੋ ਕਿ ਜ਼ਿਆਦਾਤਰ ਬਾਹਰੋਂ ਪੜਨ ਲਈ ਆਏ ਹਨ, ਪਿਛਲੇ ਕੁਝ ਮਹੀਨਿਆਂ ਤੋਂ ….. ਅਸੀਂ ਕਈ ਵਿਸਓ ਸੋਸ਼ਲ ਮੀਡਿਆ ਤੇ ਦੇਖ ਰਹੇ ਹੈ ਜਿਸ ਵਿਚ ਬਹੁਤ ਸਾਰੇ ਸਟੂਡੈਂਟ ਗ੍ਰੁਪਸ ਵਿੱਚ ਲੜ ਰਹੇ ਨੇ ਤੇ ਓਥੇ ਦੇ ਲੋਕਲ ਤੇ ਉਹ ਲੋਕ ਜੋ ਓਥੇ ਕੁੱਖ ਖਾਨ ਪੀਣ ਆਏ ਨੇ, ਓਹਨਾ ਲਈ ਬਹੁਤ ਵੱਡੀ ਦਹਿਸ਼ਤ ਬਣੇ ਹੋਏ ਨੇ| ਇਹਨਾਂ ਵਿੱਚੋ ਬਹੁਤ ਸਾਰੇ ਮੁੰਡੇ ਪੰਜਾਬੀ ਨੇ ਜੋ ਕਿ ਆਪਣਾ ਰੌਬ ਪਾਣ ਲਈ ਇੱਕ ਦੂਜੇ ਨੂੰ ਮਾਰਦੇ ਕੁੱਟਦੇ ਨੇ ਤੇ ਓਥੇ ਦੇ ਲੋਕ ਲਈ ਦਹਿਸ਼ਤ ਦਾ ਕਰਨ ਬੰਨੇ ਹੋਏ ਨੇ|

ਅਸੀਂ ਇਹ ਨੀ ਕਹਿ ਸਕਦੇ ਕਿ ਗੌਰਮੈਂਟ ਕੁਝ ਨਹੀਂ ਜਾਂਦੀ , ਉਸ ਨੂੰ ਹਰ ਇੱਕ ਗੱਲ ਦਾ ਪਤਾ ਹੁੰਦਾ ਹੀ ਤੇ ਉਹ ਸਹੀ ਟਾਈਮ ਦੀ ਉਡੀਕ ਕਰਦੀ ਹੀ ਤੇ ਕੋਈ ਨਾ ਕੋਈ ਕਦਮ ਚਕਦੀ ਹੈ| ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹੁਣ ਇਹ ਜੋ ਸਟੂਡੈਂਟ ਲੜਾਈ ਕਰਦੇ ਨੇ ਤੇ ਜਿਹਨਾਂ ਨੂੰ ਅਜੇ ਤਕ ਪੀ.ਆਰ. ਨਹੀਂ ਮਿਲੀ ਓਹਨਾ ਦੀ ਖੈਰ ਨਹੀਂ | ਕੈਨੇਡਾ ਸਰਕਾਰ ਨੇ ਇੱਕ ਨੋਟਿਸ ਜਾਰੀ ਕਰਦਿਆਂ ਇਹ ਗੱਲ ਕਹਿ ਦਿਤੀ ਕਿ ਅਗਰ ਕੋਈ ਇੱਥੇ ਜਿਸ ਦੀ ਪੀ.ਆਰ. ਜਾ ਸੀਟੀਜਨ ਹੀ ਉਸ ਤੋਂ ਇਲਾਵਾ ਅਗਰ ਕੋਈ ਲੜਾਈ ਝਗੜੇ ਵਿੱਚ ਇਨਵੋਲਵ ਹੁੰਦਾ ਤਾਂ ਸਿਧ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ|……. ਵੈਸੇ ਇਹ ਸਟੈਪ ਚਕਨਾ ਜ਼ਰੂਰੀ ਵੀ ਸੀ ਕਿਉਂਕਿ ਕੁਝ ਸਟੂਡੈਂਟਸ ਜੋ ਕਿ ਇੱਦਾ ਦਾ ਮਾੜਾ ਕਮ ਕਰਦੇ ਨੇ ਓਹਨਾ ਲਈ ਚੰਗਾ ਹੈ ਹੀ,

ਵੈਸੇ ਅਗਰ ਅਸੀਂ ਗੱਲ ਕਰੀਏ ਸਟੂਡੈਂਟਸ ਦੀ, ਹਰ ਕੋਈ ਸਟੂਡੈਂਟਸ ਮਾੜਾ ਨੀ ਹੁੰਦਾ ਇਹ ਬਸ ਕੁੱਝ ਕੁ ਸਟੂਡੈਂਟ ਨੇ ਜੋ ਕਿ ਸਾਰੇ ਸਟੂਡੈਂਟਸ ਦਾ ਨਾਮ ਖ਼ਰਾਬ ਕਰਦੇ ਹਨ | ਅਸੀਂ ਕੁੱਝ ਸਟੂਡੈਂਟਸ ਨਾਲ ਗੱਲ ਕੀਤੀ ਤੇ ਓਹਨਾ ਨੇ ਕਿਹਾ ਇਹ ਬਹੁਤ ਹੈ ਚੰਗਾ ਹੋਇਆ ਕਿ ਜੋ ਲੜਾਈ ਝਗੜੇ ……. ਕਰਦੇ ਨੇ ਓਹਨਾ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ | ਵੈਸੇ ਇਹ ਗੱਲ ਬਿਲਕੁਲ ਸਹੀ ਹੀ “ਇੱਕ ਮੱਛੀ ਸਾਰੇ ਤਾਲਾਬ ਨੂੰ ਗੰਦਾ ਕਰ ਦਿੰਦੀ ਹੈ” ਅਸੀਂ ਸਟੂਡੈਂਟਸ ਦੇ ਪੱਖ ਵਿੱਚ ਹਾ ਕਿਉਂਕਿ ਇਹ ਸਾਡੇ ਕੈਨੇਡਾ ਦੀ ਇਕੋਨੋਮੀ ਨੂੰ ਉਚਾ ਚੁੱਕਣ ਵਿੱਚ ਕਦੀ ਮਦਦ ਕਰਦੇ ਨੇ , ਪਰ ਕੁੱਝ ਸਟੂਡੈਂਟਸ ਦੇ ਕਰਕੇ ਕਿਉਂ ਸਾਰੇ ਸਟੂਡੈਂਟ ਮਾੜੇ ਹੋ ਗਏ ?

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ……. , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: