ਕਨੈਡਾ ਦਾ Farmer Worker Visa. ਲੈਣਾ ਚਾਹੁੰਦੇ ਹੋ ਤਾਂ ਇੰਝ ਕਰੋ ਅਪਲਾੲੀ …

Farmer Worker Visa ਕਨੈਡਾ ਦਾ..

 

ਦੋਸਤੋ ਕੈਨੇਡਾ ਜਾਣ ਦਾ ਹਰ ਕੋਈ ਚਾਹਵਾਨ ਹੁੰਦਾ ਹੈ, ਸ਼ਾਇਦ ਹੈ ਕੋਈ ਪੰਜਾਬੀ ਹੋਵੇਗਾ ਜੋ ਕੈਨੇਡਾ ਨਹੀਂ ਜਾਣਾ ਚਾਹੁੰਦਾ ਹੋਵੇਗਾ | ਪੱੜੇ ਲਿਖਿਆ ਲਈ ਕੈਨੇਡਾ ਜਾਣਾ ਕੋਈ …. ਅਉਖਾ ਨਹੀਂ ਪਰ ਜੋ ਵੀਰ ਖੇਤੇ ਕਰਦੇ ਨੇ ਜਾ ਫੇਰ ਸਿਰਫ ਦਸਵੀ ਪਾਸ ਹਨ ਜਾ

ਉਸ ਤੋਂ ਵੇ ਘੱਟ ਪੱੜੇ ਹੋਏ ਹਨ ਓਹਨਾ ਲਈ ਕੈਨੇਡਾ ਸਿਰਫ ਇਕ ਸੁਪਨਾ ਹੈ ਰਹਿ ਜਾਂਦਾ ਹੈ | ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹੈ ਓਹਨਾ ਵੀਰਾ ਲਈ ਜੋ ਪੜ੍ਹੇ ਲਿਖੇ ਘੱਟ ਹਨ ਤੇ ਕੈਨੇਡਾ ਜਾਣ ਦਾ ਸੁਪਨਾ ਲੈਣਾ ਵੇਖਦੇ ਨੇ ….. | ਅੱਜ ਅਸੀਂ

ਲੈਕੇ ਆਏ ਹਾ ਫਾਰਮਰ ਵਰਕ ਵੀਜ਼ਾ ਜਿਸ ਨੂੰ ਹਾਸਿਲ ਕਰਨਾ ਕੋਈ ਅਉਖਾ ਨਹੀਂ| ਤੁਹਾਨੂੰ ਸਿਰਫ ਕੁੱਝ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ ਕਿਸ ਨੂੰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾ |

ਸਬ ਤੋਂ ਪਹਿਲਾ ਤੁਸੀ ਕੈਨੇਡਾ ਦੀ ਓਫਾਫਿਸ਼ਲ ਵੈਬਸਾਇਡ ਨੂੰ ਓਪਨ ਕਰੋ ਜਿਸ ਦਾ ਲਿੰਕ ਅਸੀਂ ਤੁਹਾਨੂੰ ਦਿੱਤਾ ਹੈ | ਉਸ ਤੋਂ ਬਾਅਦ ਤੁਸੀ ਵੈਬਸਾਇਡ ਦੇ ਟਾਪ ਤੇ ਸ਼ਰਚ ਵਿੱਚ NOC ਲਿਖਣਾ ਹੈ ਤੇ ਇੰਟਰ ਮਾਰੋ ਉਸ ਤੋਂ ਬਾਅਦ Find your NOC ਦਾ ਪੇਜ ਖੁਲ੍ਹੇਗਾ| ……. ਉਸ ਤੋਂ ਬਾਅਦ ਫਿਲਟਰ ਆਈਟਮ ਵਿੱਚ ਜਾ ਕੇ ਲਿਖਣਾ ਹੈ Fruit Packers ਲਿਖ ਕੇ ਸ਼ਰਚ ਕਰਨਾ ਹੈ ਉਸ ਤੋਂ ਬਾਅਦ

ਤੁਹਾਨੂੰ HARVESTING LABOURES (8611) ਇਸ ਕੋਡ ਤੇ ਤੁਸੀ ਕਲਿਕ ਕਰਨਾ ਹੈ ਤੇ ਤੁਹਾਨੂੰ ਇਕ ਲਿਸਟ ਓਪਨ ਹੋਵੇਗੀ|ੲਿਸ ਤੋ ਬਾਅਦ ਤੁਸੀ job bank canada ਲਿਖ ਕੇ ਗੂਗਲ ਤੇ ਸਰਚ ਕਰਨਾ ਹੈ

ਤੇ ੲਿਸ ਤੋਂ ਬਾਅਦ ਤੁਸੀ ੲਿੱਥੇ fruit picker ਲਿਖ ਕੇ ਸਰਚ ਕਰਨਾ ਹੈ ਤੇ ੲਿੱਥੇ ਤੁਸੀ ਜੋ ਜੌਬਸ਼ ਮਿਲਣ ਗੲੀ ਤੇ ੳੁੱਥੇ ਜਾ ਕੇ ਤੁਸੀ ਕੋੲੀ ਵੀ ਜੌਬ ਸਲੈਕਟ ਕਰਨੀ ਹੈ ਤੇ ੲਿਸ ਤੋ ਬਾਅਦ

ਤੁਸੀ ਕੰਪਨੀ ਨੂੰ ਅਾਪਣਾ ਸੀ.ਵੀ ੲੀ-ਮੇਲ ਕਰਨ ਤੇ ਜੇਕਰ ਤੁਸੀ ਕੰਪਨੀ ਦੇ ਲੲੀ ਠੀਕ ਹੋਵੇਗੇ ਤਾਂ ਤੁਹਾਡੀ ੲਿੰਟਰਵਿੳੂ ਸਕਾੲਿਪ ਤੇ ਲੈਣ ਜਾਂ ਤਹਾਨੂੰ ਫੋਨ ਕਾਲ ਕਰਨ ਗੲੇ ਤੇ ੲਿਸ ਤੋਂ ਬਾਅਦ ਕਨੈਡਾ ਦੀ ੳੁਹ ਕੰਪਨੀ ਸਰਕਾਰ ਤੋਂ Labour Market Impact Assessments (LMIAs) ਲੈਣ ਹੋਵੇਗਾ ਤਾਂ ੲਿਸ ਦੇ ਲੲੀ

ਕੰਪਨੀ ਨੂੰ ਕਨੈਡਾ ਦੀ ਸਰਕਾਰ ਨੂੰ ੲਿਹ ਲਿਖ ਕੇ ਦੇਣਾ ਹੋਵੇਗਾ ਕਿ ਮੈਨੂੰ ੲਿਸ ਕੰਮ ਲੲੀ ੲਿੱਥੇ ਚੰਗਾ ੲਿੰਮਪਲੋ ਨਹੀ ਮਿਲ ਰਿਹਾ ਹੈ ਤੇ ੲਿਹ ੲਿੰਮਪਲੋ ਮੇਰੀ ਕੰਪਨੀ ਲੲੀ ਠੀਕ ਹੈ ਤੇ ੳੁਹ ਕੰਪਨੀ

ਤਹਾਡੇ ਲੲੀ ਅੋਫਰ ਲੈਟਰ ਦੇਵੇਗੀ ਤੇ ੲਿਸ ਤੋ ਬਾਅਦ ਤੁਸੀ ਵੀਜ਼ਾ ਅਪਲਾੲੀ ਕਰ ਸਕਦੇ ਹੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: