ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੈਨੇਡਾ ਚ ਜਾਣ ਵਾਲੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਧੀਆਂ ਸਰਕਾਰ ਕਰਨ ਜਾ ਰਹੀ ਹੈ ਇਹ ਵੱਡਾ ਕੰਮ
ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦੁਆਰਾ ਪਿਛਲੇ ਦਿਨੀਂ ਕੀਤੀਆਂ ਗਈਆਂ ਹਿੰਸਕ ਘਟਨਾਵਾਂ ਦੇ ਚੱਲਦਿਆਂ ਕੈਨੇਡੀਅਨ ਸਰਕਾਰ ਆਪਣੀਆਂ ਇਮੀਗ੍ਰੇਸ਼ਨ ਪਾਲਿਸੀਸ ਵਿਚ ਬਦਲਾਅ ਕਰਨ ਜਾ ਰਹੀ ਹੈ। ਪੰਜਾਬੀ ਵਿਦਿਆਰਥੀਆਂ ਦੁਆਰਾ ਜਿੱਥੇ ਕੈਨੇਡਾ ਵਿੱਚ ਕਾਫੀ ਹਿੰਸਕ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਹਨ ਉਥੇ ਦੂਜੇ ਪਾਸੇ ਹੀ ਸਰਕਾਰ ਨੂੰ ਆਈਲੈਟਸ ਦੇ ਬੈਂਡ ਇੰਡੀਆ ਚ ਖ਼ਰੀਦੇ ਜਾਣ ਦਾ ਮਾਮਲਾ ….. ਵੀ ਪਤਾ ਲੱਗਾ ਹੈ । ਇਨ੍ਹਾਂ ਸਾਰੇ ਕਾਰਨਾਂ ਦੇ ਚੱਲਦਿਆਂ ਤਾਜ਼ਾ ਖ਼ਬਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੀ ਸਰਕਾਰ ਆਪਣੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਨਵੇਂ ਬਦਲਾਅ ਲਿਆਉਣ ਜਾ ਰਹੀ ਹੈ ਜਿਸਦੇ ਚੱਲਦਿਆਂ ਕੇਵਲ ਉਹੀ ਵਿਦਿਆਰਥੀ ਕੈਨੇਡਾ ਵਿਚ ਪੜ੍ਹਨ ਲਈ ਜਾ ਸਕਣਗੇ ਜੋ ਕਿ ਕਾਬਿਲ ਹੋਣਗੇ ।
ਨਵੀਂ ਬਦਲੀ ਜਾ ਰਹੀ ਪਾਲਿਸੀ ਦੇ ਤਹਿਤ ਵਿਦਿਆਰਥੀ ਦਾ ਹੁਣ ਕੈਨੇਡਾ ਏਅਰਪੋਰਟ ਤੇ ਉਤਰਦੇ ਹੀ ਟੈਸਟ ਲਿਆ ਜਾਵੇਗਾ ਜੇਕਰ ਵਿਦਿਆਰਥੀ ਇਸ ਟੈਸਟ ਨੂੰ ਪਾਸ ਕਰ ਲਵੇਗਾ ਤਾਂ ਹੀ ਉਸ ਨੂੰ ਕੈਨੇਡਾ ਵਿੱਚ ਐਂਟਰੀ ਮਿਲੇਗੀ ਨਹੀਂ ਤਾਂ ਉਸ ਨੂੰ ਉੱਥੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਹੀ ਕੈਨੇਡਾ ਨੇ ਆਪਣੀ ਦੇਸ਼ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਲਈ ਦਰਵਾਜ਼ੇ ਖੋਲ੍ਹੇ ਸਨ ਜਿਸ ਦੇ ਚੱਲਦਿਆਂ ਭਾਰਤ ਅਤੇ ਪੰਜਾਬ ਵਿੱਚੋਂ ਲੱਖਾਂ ਵਿਦਿਆਰਥੀ ਕੈਨੇਡਾ ਪੜ੍ਹਨ ਲਈ ਗਏ ਹੋਏ ਹਨ । ਪਰੰਤੂ ਹੁਣ ਸ਼ਾਇਦ ਕੈਨੇਡਾ ਸਰਕਾਰ ਵੱਲੋਂ …… ਸਖ਼ਤਾਈ ਵਰਤੀ ਜਾਏਗੀ ਅਤੇ ਸਿਰਫ਼ ਉਹੀ ਵਿਦਿਆਰਥੀ ਕੈਨੇਡਾ ਪੜ੍ਹਨ ਲਈ ਜਾ ਸਕਣਗੇ ਜੋ ਕਿ ਪੜ੍ਹਾਈ ਵਿੱਚ ਹੁਸ਼ਿਆਰ ਹੋਣਗੇ ਅਤੇ ਕੈਨੇਡਾ ਪੜ੍ਹਨ ਜਾਣ ਦੇ ਕਾਬਿਲ ਹੋਣਗੇ ।
ਦੇਖੋ ਡੇਲੀ ਪੋਸਟ ਪੰਜਾਬੀ ਚੈਨਲ ਵੱਲੋਂ ਸ਼ੇਅਰ ਕੀਤੀ ਇਹ ਤਾਜ਼ਾ ਨਿਊਜ਼ ਦੀ ਵੀਡੀਓ ।