ਕੌਣ ਕਰ ਲਊ ਇਨ੍ਹਾਂ 21 ਲੋਕਾਂ ਦੀ ਰੀਸ। ਦੇਖੋ ਜ਼ਰਾ ਜਲਵਾ…..
ਕਲਾਕਾਰੀ ਕਹੋ, ਟਰਿਕ ਫੋਟੋਗਰਾਫੀ ਕਹੋ ਜਾਂ ਫਿਰ ਫੋਟੋਸ਼ਾਪ ਕਹੋ , ਜੋ ਵੀ ਕਹੋ ਲੇਕਿਨ ਇਹ ਤਸਵੀਰਾਂ ਕਿਸੇ ਦੇ ਵੀ ਦਿਮਾਗ ਦਾ ਦਹੀ ਕਰਣ ਲਈ ਕਾਫ਼ੀ ਹਨ. ਇੱਥੇ ਅਸੀ ਤੁਹਾਨੂੰ ਕੁੱਝ ਅਜਿਹੀ ਤਸਵੀਰਾਂ ਵਿਖਾਉਣ ਵਾਲੇ ਹਾਂ ਜੋ ਕੁੱਝ ਅਜਿਹੀ ਅਦਾਕਾਰੀ ਨਾਲ ਖਿੱਚੀਅਾਂ ਗਈਅਾਂ ਹਨ ਜਿੰਨਾਂ ਨੂੰ ਵੇਖਕੇ ਤੁਹਾਨੂੰ ਹੈਰਾਨੀ ਤਾਂ ਹੋਵੇਗੀ ਹੀ ਹੋਵੇਗੀ ਨਾਲ ਹੀ ਤੁਸੀ ਸ਼ਰਮ ਨਾਲ ਲਾਲ ਹੋ ਜਾਓਗੇ.
ਤੁਸੀਂ ਆਪਣੇ ਆਪ ਹੀ ਵੇਖੋ। ੲਿਹ ਤਸਵੀਰਾਂ ਪੂਰੇ ਸਹੀ ਟਾੲਿਮ ਤੇ ਲੲੀਅਾਂ ਗੲੀਅਾਂ ਹਨ।
ੲਿੰਝ ਲੱਗਦਾ ਹੈ ਕਿ ੲਿਹ ਤਾਂ ਸੁੱਪਰ ਵੁਮੈਨ ਹੈ ।
ੲਿਸ ਤਸਵੀਰ ਨੂੂੰ ਦੇਖ ੳੁਹ ਗਾਣਾ ਤਾਂ ਯਾਦ ਅਾੳੁਂਦਾ ਹੋੋੋੋਵੇਗਾ ਕਿ ਜਿਸਦੀ ਬੀਵੀ ਲੰਬੀ ੳੁਸਕਾ ਬੀ ਬੜਾ ਨਾਮ ਹੈ
ਅਾਹ ਤਾਂ ਦੋ ਮੂੰਹਾ ਵਾਲਾ ਜੈਬਰਾ ਬਣਿਅਾ ਪਿਅਾ।
ਦੁਸ਼ਹਿਰੇ ਤੋਂ ਪਹਿਲਾ ਰਾਵਣ ਦੀ ਅਾਖਰੀ ਸੈਲੀਬਰੇਸ਼ਨ।
ੲਿਸ ਤਸਵੀਰ ਨੂੰ ੲਿੰਟਰਨੈਟ ਤੇ ਬਹੁਤ ਜਿਅਾਦਾ ਵਾੲਿਰਲ ਤਸਵੀਰ ਮੰਨਿਅਾਂ ਜਾਂਦਾ ਹੈ।
ਦੁਬਾਰਾ ਦੇਖੋ ਜਨਾਬ ਸਿਰਫ ਨਜ਼ਰਾਂ ਦਾ ਧੋਖਾ ਹੈ ੲਿਹ।
ਕੁਝ ਜਿਅਾਦਾ ਹੀ ਫੀਲਿੰਗ ਲੈ ਗਿਅਾ।
ਪਹਿਲੀ ਵਾਰ ਦੇਖਿਅਾਂ ਲੱਗਦਾ ਕਿ ਕੁੜੀ ਦੇ ਪੈਰ ਕਿੱਥੇ ਅਾ।
ਓਹ ਮਾੲੀ ਗੌਡ…..
ਓੲੇ ਅਾਹ ਕੀ ਅਾ ?
ਇਹ ਸ਼ੀਸ਼ੇ ਦਾ ਇਹ ਸਭ ਤੋਂ ਵਧੀਆ ਇਸਤੇਮਾਲ ਹੈ
ਕੁਝ ਤਸਵੀਰਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜਿਵੇਂ ਕਿ ਤੁਸੀਂ ਇਸ ਤਸਵੀਰ ਨੂੰ ਆਪਣੇ ਆਪ ਦੇਖਲੋ
ਜੇਕਰ ਤੋਂ ਹੀ ਪੁੱਛੋਗੇ ਕਿ ਦੁਨੀਆਂ ਦੀ ਸਭ ਤੋਂ ਪਰਫੈਕਟ ਫੋਟੋ ਕਿਹੜੀ ਹੈ ਤਾਂ ਤੁਹਾਨੂੰ ਇਹ ਫੋਟੋ ਦੇਖਣ ਦੀ ਸਲਾਹ ਦੇਵਾਂਗੇ
ਹਾ ਹਾ ਹਾ ਇਹਨੂੰ ਕਹਿੰਦੇ ਆ ਕਮਾਲ ਦੀ ਫੋਟੋ । ਸਾਡੇ ਨਾਲੋਂ ਤਾਂ ਇਹੀ ਚੰਗਾ ।
ਮੁੰਡੇ ਦੀ ਲਾਟਰੀ ਲੱਗ ਗਈ
ਓ ਮੈਡਮ ਜੀ ਇਹ ਕੀ ਕਰ ਰਹੇ ਹੋ ।
ਇਹ ਕੀ ਹੈ ਮੈਡਮ
ਚਿਹਰੇ ਤੋਂ ਨੀਚੇ ਦੇਖੋ ਤਾਂ ਆਦਮੀ ਔਰਤ ਵਿੱਚ ਫਰਕ ਕਰਨਾ ਮੁਸ਼ਕਿਲ ਹੋ ਜਾਵੇਗਾ
ਰੋਕੀ ਤਾਂ ਹਵਾ ਸੀ ਪਰ ਕੁਝ ਹੋਰ ਹੀ ਬਣ ਗਿਆ
ਜਨਾਬ ਇਹ ਕਿਹੋ ਜਿਹਾ ਯੋਗਾ ਸਿਖਾ ਰਹੇ ਹੋ
ghj