ਗੋਪਗੱਪੇ ਸਵਾਦ ਲਈ ਹੀ ਨਹੀਂ ਬਲਕਿ ਇਹਨਾਂ 5 ਬਿਮਾਰੀਆਂ ਨੂੰ ਦੂਰ ਕਰਦੇ ਹਨ , ਦੇਖੋ ਤੇ ਸ਼ੇਅਰ ਕਰੋ ਜਾਣਕਾਰੀ

ਗੋਲਗੱਪਿਆਂ ਦਾ ਨਾਮ ਸੁੰਨਦੇ ਹੀ ਹਰ ਕਿਸੇ ਦੇ ਮੁੰਹ ਵਿਚ ਪਾਣੀ ਆ ਜਾਂਦਾ ਹੈ। ਗੋਲਗੱਪੇ ਖਾਣਾ ਬੱਚਿਆਂ ਤੋਂ ਲੈ ਕੇ ਬੁੱਢੀਆਂ ਤੱਕ ਨੂੰ ਪਸੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਸਿਹਤ ਲਈ ਕਿੰਨਾ ਫ਼ਾਇਦੇਮੰਦ ਹੁੰਦੇ ਹਨ। ਗੋਲਗੱਪੇ ਦਾ ਸੇਵਨ ਕਈ ਰੋਗਾਂ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਗੋਲਗੱਪੇ ਖਾਣ ਦੇ ਅਜਿਹੇ ਜ਼ਬਰਦਸਤ ਫ਼ਾਇਦੇ ਦੱਸਾਂਗੇ, ਜਿਨ੍ਹਾਂ ਦੇ ਬਾਰੇ ਵਿੱਚ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਤਾਂ ਚੱਲੋ ਜਾਣਦੇ ਹਾਂ ਗੋਲਗੱਪੇ ਖਾਣ ਦੇ ਸਿਹਤ ਨਾਲ ਜੁੜੇ ਇਹ ਫ਼ਾਇਦੇ।Golgappa health benefits

ਕਦੋਂ ਅਤੇ ਕਿੰਨੇ ਖਾਣੇ ਹਨ ਗੋਲਗੱਪੇ ? — ਗੋਲਗੱਪੇ ਦਾ ਸੇਵਨ ਦੁਪਹਿਰ ਜਾਂ ਸ਼ਾਮ ਨੂੰ ਸਭ ਤੋਂ ਫ਼ਾਇਦੇਮੰਦ ਹੁੰਦਾ ਹੈ। ਇਸ ਸਮੇਂ 5-6 ਗੋਲਗੱਪੇ ਦਾ ਸੇਵਨ ਪਾਚਨ ਕਿਰਿਆ ਨੂੰ ਸਰਗਰਮ ਰੱਖਦੇ ਹਨ। ਇਸ ਦੇ ਇਲਾਵਾ ਭੋਜਨ ਕਰਨ ਤੋਂ 10 – 15 ਮਿੰਟ ਪਹਿਲਾਂ ਵੀ ਇਸ ਦਾ ਸੇਵਨ ਤੁਹਾਡੇ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਇਲਾਵਾ ਜੇਕਰ ਤੁਸੀਂ ਵਰਕਆਉਟ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਇਸ ਦਾ ਸੇਵਨ ਬਿਲਕੁਲ ਨਾ ਕਰੋ।

Golgappa health benefits

ਗੋਲਗੱਪੇ ਦੇ ਫ਼ਾਇਦੇ…

ਮੂੰਹ ਦੇ ਛਾਲੇ — ਕਈ ਵਾਰ ਤਿੱਖਾ ਜਾਂ ਗਰਮ ਖਾਣਾ ਖਾਣ ਦੇ ਕਾਰਨ ਮੂੰਹ ਵਿੱਚ ਵੱਡੇ-ਵੱਡੇ ਛਾਲੇ ਹੋ ਜਾਂਦੇ ਹਨ, ਜੋ ਕਿ ਠੀਕ ਹੋਣ ਵਿੱਚ ਕਾਫ਼ੀ ਸਮਾਂ ਲੈਂਦੇ …..। ਅਜਿਹੇ ਵਿੱਚ ਤੁਸੀਂ ਸਿਰਫ਼ ਗੋਲਗੱਪੇ ਦਾ ਸੇਵਨ ਹੀ ਕਰੋ। ਤੁਹਾਡੇ ਮੂੰਹ ਦੇ ਛਾਲੇ ਦੂਜੇ ਦਿਨ ਹੀ ਗ਼ਾਇਬ ਹੋ ਜਾਣਗੇ।Golgappa health benefits

ਢਿੱਡ ਨਾਲ ਜੁੜੀ ਪਰੇਸ਼ਾਨੀ — ਗ਼ਲਤ ਖਾਣ-ਪੀਣ ਦੇ ਕਾਰਨ ਅੱਜ ਕੱਲ੍ਹ ਲੋਕਾਂ ਵਿੱਚ ਢਿੱਡ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ ਵਿੱਚ ਤੁਸੀਂ ਵੀ ਗੋਲਗੱਪੇ ਦੇ ਪਾਣੀ ਦਾ ਸੇਵਨ ਕਰੋ। ਇਸ ਵਿੱਚ ਮੌਜੂਦ ਪੁਦੀਨਾ, ਕਾਲਾ ਲੂਣ, ਜ਼ੀਰਾ, ਖੱਟਾ, ਕਾਲੀ …..ਮਿਰਚ ਆਦਿ ਢਿੱਡ ਗੈਸ, ਐਸੀਡਿਟੀ, ਕਬਜ਼ ਵਰਗੀਆਂ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦਾ ਹੈ।Golgappa health benefits

ਚਿੜਚਿੜਾਪਨ — ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕਾਂ ਵਿੱਚ ਚਿੜਚਿੜਾਪਨ ਆ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਗੋਲਗੱਪੇ ਦਾ ਪਾਣੀ ਦੀ ਸਮੱਸਿਆ ਨੂੰ ਵੀ ਦੂਰ ਕਰ ਦਿੰਦਾ ……। ਗੋਲਗੱਪੇ ਖਾਣ ਨਾਲ ਤੁਹਾਡਾ ਮੂਡ ਫਰੈੱਸ਼ ਰਹੇਗਾ ਅਤੇ ਤੁਹਾਡਾ ਚਿੜਚਿੜਾਪਨ ਵੀ ਦੂਰ ਹੋਵੇਗਾ।Golgappa health benefits

ਭਾਰ ਘਟਾਉਣਾ — ਜੇਕਰ ਤੁਸੀਂ ਆਪਣੇ ਮੋਟਾਪੇ ਨੂੰ ਲੈ ਕੇ ਪਰੇਸ਼ਾਨ ਹੈ ਤਾਂ ਗੋਲਗੱਪੇ ਦਾ ਸੇਵਨ ਤੁਹਾਡੀ ਇਸ ਪਰੇਸ਼ਾਨੀ ਨੂੰ ਦੂਰ ਕਰ ਦੇਵੇਗਾ।ਖਾਣਾ ਖਾਣ ਤੋਂ 10 – 15 ਮਿੰਟ ਪਹਿਲਾਂ ਰੋਜ਼ ਇਸ ਦਾ ਸੇਵਨ ਕਰੋ। ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਣ ਲੱਗੇਗਾ।Golgappa health benefits

ਉਲਟੀ ਵਰਗੀ ਸਮੱਸਿਆ — ਲੰਬੀ ਯਾਤਰਾ ਜਾਂ ਬੁਖ਼ਾਰ ਦੇ ਬਾਅਦ ਉਕਾਰੀ ਆਉਣੀ ਜਾਂ ਉਲਟੀ ਵਰਗੀ ਸਮੱਸਿਆ ਹੋ ਤਾਂ 3 – 4 ਗੋਲਗੱਪੇ ਖਾ ਲਓ। ਇਸ ਤੋਂ ਤੁਹਾਨੂੰ ਤੁਰੰਤ ਆਰਾਮ ਮਿਲ ਜਾਵੇਗਾ। Golgappa health benefits

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: