ਪੁਰਾਣੇ ਸਮੇਂ ਵਿੱਚ ਲੋਕ ਆਪਣੇ ਘਰਾ ਦੇ ਵਿੱਚ ਅਫੀਮ, ਸ਼ਰਾਬ ਜਾ ਪੋਸਤ ਦਾ ਪ੍ਰਯੋਗ ਥਕਾਵੱਟ ਮਿਟਾਉਣ ,ਠੰਡ, ਜੁਕਾਮ ਜਾ ਖੰਗ ਆਦਿ ਤੋ ਬਚਣ ਲਈ ਕਰਦੇ ਸਨ। ਜਦ ਕੋਈ ਵਿਅਕਤੀ ਇਹਨਾ ਦਾ ਸੇਵਨ ਲਗਾਤਾਰ ਕਰਦਾ ਸੀ ਤਾਂ ਉਹ ਇਹਨਾ ਨਸ਼ਿਆ ਦਾ ਆਦੀ ਹੋ ਜਾਦਾ ਸੀ। ਸਮਾਜ ਦੇ ਵਿੱਚ ਇਹਨਾ ਵਿਅਕਤੀਆ ਨੂੰ ਚੰਗਾ ਨਹੀ ਸਮਝਿਆ ਜਾਦਾ ਸੀ। ਲੋਕ ਇਹਨਾ ਨੂੰ ਸ਼ਰਾਬੀ ਜਾ ਅਮਲੀ ਕਹਿੰਦੇ ਸਨ।
ਪਰ ਅੱਜ ਕੱਲ ਆਮ ਲੋਕ ਇੱਥੋ ਤੱਕ ਕੀ ਪੜ੍ਹੇ ਲਿਖੇ ਲੋਕ ਵੀ ਨਸ਼ਿਆ ਦਾ ਸੇਵਨ ਕਰਨ ਲਗ ਗਏ ਹਨ। ਸਾਇੰਸ ਦੇ ਇਸ ਯੁਗ ਵਿੱਚ ਕਈ ਨਸ਼ੀਲੇ ਪਦਾਰਥ, ਨਸ਼ੀਲੀਆ ਦਵਾਈਆ ਹੋਂਦ ਵਿੱਚ ਆਈਆ ਹਨ। ਕਈ ਲੋਕ ਇਹਨਾ ਦਾ ਸੇਵਨ ਆਪਣੇ ਜੀਵਨ ਵਿੱਚ ਆਈ ਕਿਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਲੈਂਦੇ ਹਨ ਅਤੇ ਕਈ ਲੋਕ ਬੁਰੀ ਸੰਗਤ ਵਿੱਚ ਪੈ ਕੇ ਪਹਿਲਾ ਨਸ਼ਿਆ ਦਾ ਸੇਵਨ ਸ਼ੌਕ ਦੇ ਤੌਰ ਤੇ ਕਰਦੇ ਹਨ ਅਤੇ ਫਿਰ ਇਹਨਾ ਦੇ ਆਦੀ ਹੋ ਜਾਦੇ ਹਨ। ਨਸ਼ਿਆ ਦੇ ਕਾਰੋਬਾਰੀ ਲੋਕ ਇਸ ਦਾ ਭਰਪੂਰ ਫਾਇਦਾ ਉਠਾਉਦੇ ਹਨ। ਖਾਸਕਰ ਪੜਨ ਲਿਖਨ ਵਾਲੇ ਨੌਜੁਆਨ ਇਸ ਦੇ ਮੁੱਖ ਸ਼ਿਕਾਰ ਹੁੰਦੇ ਹਨ। ਨਸ਼ੇ ਦੇ ਆਦੀ ਹੋ ਚੁਕੇ ਨੌਜੁਆਨਾ ਨੂੰ ਜਦੋ ਘਰੋ ਪੈਸੇ ਮਿਲਨੇ ਬੰਦ ਹੋ ਜਾਦੇ ਹਨ ਤਾਂ ਉਹ ਲੁੱਟਾ ਖੋਹਾ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ। ਸਾਨੁੰ ਲੋੜ ਹੈ ਧਿਆਨ ਦੇਣ ਦੀ ਕਿ ਸਾਡਾ ਬੱਚਾ ਕਿਸ ਸੰਗਤ ਵਿੱਚ ਰਹਿ ਰਿਹਾ ਹੈ। ਇਲਾਜ :- ਨਸ਼ੇ ਦਾ ਆਦੀ …….. ਵਿਅਕਤੀ ਸਮਾਜ ਲਈ ਇਕ ਖਤਰਾ ਬਣ ਜਾਦਾ ਹੈ ਅਤੇ ਪਰਿਵਾਰ ਲਈ ਵੀ ਬਹੁਤ ਵੱਡੀ ਮੁਸੀਬਤ ਬਣ ਜਾਦਾ ਹੈ। ਜੇਕਰ ਤੁਹਾਡਾ ਕੋਈ ਸਾਥੀ ਜਾ ਪਰਿਵਾਰਕ ਮੈਬਰ ਨਸ਼ਾ ਕਰਦਾ ਹੈ ਤਾਂ ਉਸ ਦੀ ਨਸ਼ਾ ਛੱਡਣ ਵਿੱਚ ਮਦਦ ਕਰੋ। ਸਾਡੇ ਨਾਲ ਸੰਪਰੰਕ ਕਰੋ ਘਰ ਬੈਠੇ ਦਵਾਈ ਮੰਗਵਾਓ। ਨਸ਼ਾ ਤਿਆਗ ਕੇ ਸਹੀ ਜਿੰਦਗੀ ਦੀ ਸ਼ੁਰੂਆਤ ਕਰੋ। ਸਾਡੀ ਆਯੁਰਵੈਦਿਕ ਦਵਾਈ ਨਾਲ ਸ਼ਰਾਬ,ਅਫੀਮ, ਪੋਸਤ, ਸਮੈਕ, ਟੀਕੇ, ਕੈਪਸੁਲ ਆਦਿ ਨਸ਼ਿਆ ਦੀ ਆਂਦਤ ਦਾ ਤਿਆਗ ਕਰੋ। ਨਸ਼ਾ ਕਰਨ ਵਾਲੇ ਵਿਅਕਤੀ ਦਾ ਆਯੁਰਵੈਦ ਮੁਤਾਬਿਕ ਵਾਤ, ਪਿੱਤ, ਕਫ ਸੰਤੁਲਿਨ ਵਿਗੜ ਚੁੱੱਕਾ ਹੁੰਦਾ ਹੈ।ਲੋੜ ਹੁੰਦੀ ਹੈ ਵਿਅਕਤੀ ਦੇ ਸਰੀਰ ਨੂੰ ਠੀਕ ਕੀਤਾ ਜਾਵੇ ਅਤੇ ਹੋਲੀ-ਹੋਲੀ ਉਸ ਦੇ ਸਰੀਰ ਨੂੰ ਕੁਦਰਤੀ ਖੁਰਾਕ ਤੇ ਲੈ ਕੇ ਆਇਆ ਜਾਵੇ, ਜਿਸ ਵਿੱਚ ਘੱਟੋ-ਘੱਟ 2-3 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਇਸ ਸੂਰਤ ਵਿੱਚ ਅਸੀ ਕਈ ਬੇਸ਼ਕੀਮਤੀ ਆਯੂਰਵੈਦਿਕ ਭਸਮਾਂ ਯੁਕਤ ਖੁਰਾਕ ਬਣਾ ਕੇ ਦਿੰਦੇ ਹਾਂ, ਜਿਸ ਨਾਲ ਨਸ਼ਾ ਕਰਨ ਵਾਲਾ ਵਿਅਕਤੀ ਬਿਨਾ ਕਿਸੇ ਤਕਲੀਫ ਨਸ਼ਾ ਤਿਆਗ ਕੇ ਆਮ ਜਿੰਦਗੀ ਜੀਅ ਸਕਦਾ ਹੈ, ਇਨਾ ਹੀ ਨਹੀ ਇਸ ਆਯੂਰਵੈਦਿਕ ਖੁਰਾਕ ਨਾਲ ਸਰੀਰ ਦੀ ਰਗ ਰਗ ਵਿੱਚੋ ਨਵੀ ਤਾਕਤ ਪੈਦਾ ਹੁੰਦੀ ਹੈ ਜਿਸ ਨਾਲ ਮਰੀਜ ਨਸ਼ਾ ਤਿਆਗ ਕੇ ਆਮ ਇਨਸਾਨ ਤੋ ਵੀ ਤਾਕਤਵਰ ਜਿੰਦਗੀ ਬਤੀਤ ਕਰਦਾ ਹੈ। ਨਾਲ ਹੀ ਇੱਕ ਗੱਲ ਮੈ ਜੋਰ ਦੇ ਕੇ ਕਹਿਣਾ ਚਾਹਾਗਾਂ ਕਿ ਜੇਕਰ ਪਰਿਵਾਰ ਸਾਥ ਦੇਵੇ ਤਾਂ ਕੋਈ ਵੀ ਇਨਸਾਨ ਚਾਹੇ ਕੋਈ ਵੀ ਨਸ਼ਾ ਕਰਦਾ ਹੋਵੇ, ਸਾਡੇ ਕੋਲੋ ਦਵਾਈ ਪ੍ਰਾਪਤ ਕਰ ਕੇ ਨਸ਼ਾ ਮੁਕਤ ਹੋ ਸਕਦਾ ਹੈ ਅਤੇ ਕੁਦਰਤੀ ਤਰੀਕੇ ਨਾਲ ਨਸ਼ਾ ਛੱਡ ਕੇ ਇਨਸਾਨ ਦੁਬਾਰਾ ਨਸ਼ਾ ਨਹੀ ਕਰਦਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ