ਜੇ ਏਹ ਰੈਲੀ ਸਫਲ ਹੋ ਗਈ – ਫਿਰ ਗਏ ਸਾਰੇ “ਪੰਜਾਬੀ ਕਰ ਰਹੇ ਸਟੂਡੈਂਟਾ ਦੇ ਖਿਲਾਫ ਕੈਨੇਡਾ ਚ ਰੈਲੀ” ਹਜੇ ਵੀ ਟਾਈਮ ਆ ਹੁੱਲੜਬਾਜ਼ੀ ਛੱਡ ਦਿਉ ਸੁਧਰਜੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜੇ ਇਹ ਰੈਲੀ ਸਫਲ ਹੋ ਗਈ ਗਏ ਫਿਰ ਗਏ ਸਾਰੇ “ਪੰਜਾਬੀ ਕਰ ਰਹੇ ਸਟੂਡੈਂਟਾ ਖਿਲਾਫ ਕੈਨੇਡਾ ਚ ਰੈਲੀ” ਹਾਲੇ ਵੀ ਟਾਈਮ ਆ ਹੁੱਲੜਬਾਜ਼ੀ ਛੱਡ ਦਿਉ ਸੁਧਰਜੋ ਜਿਹੜੀ ਬਰੈੰਪਟਨ ਕੈਨੇਡਾ ‘ਚ 19 ਜੂਨ 2018 ਦੇ ਅਾਸ-ਪਾਸ ਲੜਾੲੀ ਹੋੲੀ ਸੀ ੳੁਸ ਵਿੱਚ 30 ਵਿਦਿਅਾਰਥੀ ਬਲੈਕ ਲਿਸਟ ‘ਚ ਸ਼ਾਮਿਲ ਹੋੲੇ ਨੇ ੳੁਹਨਾ ਚੋਂ ਚਾਰ ਜਾਣਿਅਾ ਤੇ ਮਰਡਰ ਵਾਲਾ ਕੇਸ ਪੈ ਗਿਅਾ, ਚਾਰੇ ਜਾਣੇ ਪਹਿਲਾਂ ਕੈਨੇਡਾ ਜੇਲ ‘ਚ ਰਹਿਣਗੇ ਤੇ ਫਿਰ ਭਾਰਤ ਵਾਲੀ ਡੰਡੀ ਪਾੲੇ ਜਾਣਗੇ, ਬਾਕੀ ਸਭ ਨੂੰ ਡਿਪੋਰਟ ਕਰਕੇ ਵਾਪਸ ਭਾਰਤ ਵਾਲੇ ਨਰਕ ਅਾੳੁਣਾ ਪਵੇਗਾ, ਮੁੱਕਦੀ ਗੱਲ ਹੁਣ ੲਿੱਥੇ ਜੋਗੇ ਰਹਿ ਗੲੇ, ਕੈਨੇਡਾ ‘ਚ ਭਾਰਤ ਵਾਂਗ ਕਾਨੂੰਨ ਨੂੰ ਮਜ਼ਾਕ ਨਾ ਸਮਝੋ, ਪੂਛਾਂ ਚਕਾ ਦਿੰਦੇ ਅਗਲੇ ਵਿਕਦੇ ਨੀ ਗੁਲਾਮ ਦੇਸ਼ ਵਾਲਿਅਾ ਠੱਗਾਂ ਵਾਂਗੂ ਜਿਹੜੇ ਬਿਨਾ ਗੱਲੋਂ ਚੱਕ ਵੀ ਲੈਂਦੇ ਕਿਸੇ ਨੂੰ ਫਿਰ ਕੇਸ ਵੀ ਝੂਠੇ ਪਾਂੳੁਦੇ ਤੇ ਸਹੀ ਅਪਰਾਧੀਅਾਂ ਦੀ ਸੇਵਾ ਕਰਦੇ ਜਵਾੲੀਅਾਂ ਵਾਂਗ…ਬਾਕੀ ਮੁੱਕਦੀ ਗੱਲਾਂ ਫੁਕਰੇ ਤੇ ਬਦਮਾਸ਼ ਵਿਦਿਆਰਥੀਆਂ ਨੂੰ ਕਨੇਡਾ ਤੁਹਾਡੇ ਪਿਉ ਦਾ ਨਹੀਂ ਜਿਹੜਾ ਤੁਹਾਡੀ ਹੁੱਲੜਬਾਜ਼ੀ ਬਰਦਾਸ਼ਤ ਕਰੋ ਚੱਕ ਕੇ ਪਰੇ ਮਾਰਦੇ ਨੇ 
ਸੋ ਬੇਨਤੀ ਹੈ ਨਵੇਂ ਜਾਣ ਵਾਲਿਆਂ ਤੇ ਚੰਗੇ ਵਿਦਿਆਰਥੀਆਂ ਨੂੰ ਵੀਰੋ ਤੇ ਭੈਣੋ ਅਕਲ ਨੂੰ ਹੱਥ ਮਾਰੋ ਆਪਣਾ ਫਰਜ਼ ਸਮਝੋ ਤੁਸੀਂ ਇੱਥੇ ਪੜਨ ਤੇ ਪੈਸੇ ਕਮਾਉਣ ਰੋਟੀ ਲਈ ਆਏ ਹੋ ਸੋ ਮਾੜੇ ਅਨਸਰਾਂ ਤੇ ਕੰਮਾਂ ਦੂਰ ਰਹੋ। ਕਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀ ਲੜਾੲੀ ਕਾਫੀ ਨਮੋਸ਼ੀ ਵਾਲੀ ਘਟਨਾ ਹੈ। ਜਵਾਨੀ ਦੇ ਜੋਸ਼ ਵਿੱਚ ਹੋਸ਼ ਖੋਅ ਬੈਠਣਾ ਕੋੲੀ ਅਕਲ ਵਾਲੀ ਗੱਲ ਨਹੀਂ ਹੈ। ਜੇਕਰ ਕੋੲੀ ਕਿਸੇ ਦੀ ਧੀਅ ਭੈਣ ਨੂੰ ਮੈਸਿਜ ਕਰਕੇ ਗਲਤ ਬੋਲਿਅਾ ਸੀ ਤਾਂ ੳੁਸਦੇ ਮੈਸਿਜ ਪੁਲਿਸ ਨੂੰ ਦਿਖਾ ਕੇ ੳੁਸ ੳੁੱਤੇ ਕਾਫੀ ਸਖਤ ਕਾਰਵਾੲੀ ਕਰਵਾੲੀ ਜਾ ਸਕਦੀ ਸੀ। ਕਨੇਡਾ ਅਤੇ ਪੰਜਾਬ ਵਿੱਚ ਬਹੁਤ ਫਰਕ ਹੈ ਵੀਰੋ। ਲੜਾੲੀ ਦੋ ਬੰਦਿਅਾਂ ਦੀ ਸੀ ਤੇ ਰਗੜੇ ਗੲੇ ਦੋ ਦਰਜਨ ਦੇ ਕਰੀਬ। ਲੜਾੲੀ ੳੁਸ ਸਮੇਂ ਕਰੋ ਜਦੋਂ ਵੈਰੀ ਸਿਰ ਚੜ੍ਹ ਅਾਵੇ। ਫੇਰ ਠੋਕੋ ਜਿੰਨਾ ਠੋਕਣਾ, ਕਨੂੰਨ ਵੀ ਤੁਹਾਡਾ ਸਾਥ ਦੇਵੇਗਾ। ਪਰ ਹੁਣ ੲਿਸ ਘਟਨਾ ਤੋਂ ਬਾਅਦ ਕਨੇਡਾ ਦੇ ਬਾਕੀ ਸਟੂਡੈਂਟਸਜ਼ ਦੇ ਵੀਜ਼ੇ ਅਤੇ ਪੀ ਅਾਰ ‘ਤੇ ਜੋ ਅਸਰ ਪੈਣਾ ਹੈ ੳੁਸ ਦਾ ਕੋੲੀ ਅੰਦਾਜਾ ਵੀ ਨਹੀਂ ਲਗਾੲਿਅਾ ਜਾ ਸਕਦਾ। ਕਿੳੂਂਕਿ ੲਿਹ ਮਸਲਾ ਸਰਕਾਰ ਦੀਅਾਂ ਅੱਖਾਂ ਵਿੱਚ ਰੜਕ ਰਿਹਾ ਹੈ। ਕੈਨੇਡਾ `ਚ ਭੱਲ ਨਾ ਪਚਣ ਵਾਲ਼ੀ ਗੱਲ!, ਬਰੈਂਪਟਨ ਨੇੜੇ ਬੀਤੀ ਅੱਧੀ ਰਾਤ ਮਗਰੋਂ ਮੁੰਡਿਆਂ ਦੀ ਲੜਾਈ,

ਅਾਸਟ੍ਰੇਲੀਅਾ ਵਿੱਚ ਪਹਿਲਾਂ ਸਾਡੇ ਬੰਦਿਅਾਂ ਵੱਲੋਂ ਕੀਤੀਅਾਂ ਗੲੀਅਾਂ ਲੜਾੲੀਅਾਂ ਅਤੇ ਕਨੂੰਨ ਤੋਂ ਬਾਹਰ ਹੋ ਕੇ ਕੀਤੇ ਗੲੇ ਵਿਰੋਧ ਪ੍ਰਦਰਸ਼ਨਾਂ ਦਾ ਨਤੀਜਾ ਹੁਣ ਤੱਕ ਹਜ਼ਾਰਾਂ ਸਟੂਡੈਂਟ ਭੁਗਤ ਚੁੱਕੇ ਹਨ। ੲਿਹ ਬਿਗਾਨੇ ਮੁਲਕ ਹਨ। ਸਰਕਾਰਾਂ ਹਰ ਕਮਿੳੂਨਿਟੀ ‘ਤੇ ਨਜ਼ਰ ਰੱਖਦੀਅਾਂ ਨੇ। ਸੋ ਕੋੲੀ ਵੀ ਕਾਰਜ ਕਨੂੰਨ ਤੋਂ ਬਾਹਰ ਹੋ ਕੇ ਨਾ ਕਰੋ। ਜੋ ਲੜੇ ਹਨ ੳੁਹਨਾਂ ਦੀ ਲੜਾੲੀ ਦਾ ਕਾਰਨ ਗਲਤ ਨਹੀਂ ਸੀ ਪਰ ਲੜਾੲੀ ਵੀ ਸਮਾਂ ਅਤੇ ਸਥਾਨ ਦੇਖ ਕੇ ਲੜੀ ਜਾਂਦੀ ਹੈ। ਲੜਾੲੀ ਦਾ ਸਮਾਂ (ਸਟੂਡੈਂਟ ਲਾੲੀਫ) ਅਤੇ ਸਥਾਨ (ਕਨੇਡਾ) ਦੋਵੇ ਗਲਤ ਸਨ। ਕਿਰਪਾ ਕਰਕੇ ਅੱਗੇ ਤੋਂ ਪੁਲਿਸ ਕੋਲ ਜਾੲਿਅਾ ਕਰੋ। ਜਿਹਨਾਂ ਦੀ ਜਿੰਦਗੀ ਖਰਾਬ ਹੋ ਗੲੀ ਕਿਰਪਾ ਕਰਕੇ ਮਾਲਕ ੳੁਹਨਾਂ ਦੀ ਜ਼ਿੰਦਗੀ ਨੂੰ ਫਿਰ ਤੋਂ ਸਹੀ ਰਾਹ ‘ਤੇ ਲੈ ਅਾਵੇ। ੳੁਹਨਾਂ ਦੇ ਮਾਂ ਬਾਪ ਦਾ ਕੀ ਕਸੂਰ ਸੀ। ਭਰਾਵੋ ਧਿਅਾਨ ਰੱਖਿਅਾ ਕਰੋ।


Posted

in

by

Tags: