ਦੇਖੋ ਜੀ ਡਰਾਈਵਰਾਂ ਦੀ ਜਿੰਦਗੀ ਦਾ ਸੱਚ…..
ੲਿਹ ਸਟੋਰੀ ਹਰ ੳੁਸ ੲਿਨਸਾਨ ਤੱਕ ਪਹੁੰਚਾ ਦਿਓ ਜੋ ਕਿ ਡਰਾਈਵਰ ਹੈ ਜਾਂ ਜਿਸ ਨੇ ਡਰਾੲਿਵਰ ਬਣਨਾ ਹੈ ਅੱਜ ਜੋ ਪੋਸਟ ਮੈ ਸ਼ੇਅਰ ਕਰਨ ਲੱਗਾ ੳੁਸ ਤੇ ਮੈਨੂੰ ਬਹੁਤ ਵੀਰ ੲਿਹ ਕਹਿਣ ਗੲੇ ਕਿ ਸਾਰੇ ੲਿਦਾਂ ਦੇ ਹੀ ਨੀ ਹੁੰਦੇ ਤੇ ਕੲੀ ਮੈਨੂੰ ਗਲਤ ਵੀ ਬੋਲਣ ਗੲੇ ਪਰ ਮੈ ਸਾਰਿਅਾਂ ਨੂੰ ਹੀ ਨਹੀ ਕਹਿੰਦਾ ੲਿਹ ਸਿਰਫ ਕੁਝ ਕੁ ਲੋਕਾਂ ਲੲੀ ਹੀ ਹੈ ਜੋ ਕਿ ੲਿਸ ਤਰਾਂ ਦਾ ਗਲਤ ਕੰਮ ਕਰਕੇ ਅਾਪਣੀ ਜਿੰਦਗੀ ਖਰਾਬ ਕਰ ਲੈਂਦੇ ਨੇ ਤੇ
ਗੱਲ ੳੁਸ ਸਮੇ ਦੀ ਅਾ ਜਦੋ ਦਲਜੀਤ ੧੨ ਵੀਂ ਪਾਸ ਕਰਕੇ ਅੱਗੇ ਨਾਂ ਪੜਨ ਦਾ ਫੈਸਲਾ ਕੀਤਾ ਕੁਝ ਹੱਥੀ ਕੰਮ ਸਿੱਖਣ ਦਾ ਫੈਸਲਾ ਕਰ ਲਿਅਾ ਤੇ ਦਲਜੀਤ ਪਹਿਲਾਂ ਕਾਰਪੈਂਟਰ ਦਾ ਕੰਮ ਸਿੱਖਣ ਲੱਗਾ ਤੇ ੳੁਸ ਦਾ ਮਨ ੳੁਸ ਕੰਮ ਵਿੱਚ ਨਾਂ ਲੱਗਾ ਤੇ ੳੁਹ ੳੁਥੋਂ ਹੱਟ ਗਿਅਾ ਤੇ ਸੋਚਣ ਲੱਗਾ ਕਿ ਕਿਹੜਾ ਕੰਮ ਕਰਿੲੇ ਜਿਸ ਨਾਲ ਵਧੀਅਾ ਕਮਾੲੀ ਵੀ ਹੋ ਜਾਵੇ ਤੇ ਦਲਜੀਤ ਡਰਾਈਵਰੀ ਸਿੱਖਣ ਅਾਪਣੇ ਪਿੰਡੇ ਦੇ ਬੰਦੇ ਨਾਲ ਟਰੱਕ ਤੇ ਚੱਲਾ ਗਿਅਾ ਤੇ ੨ ਸਾਲ ਬਅਾਦ ੳੁਸ ਨੂੰ ਚੰਗੀ ਤਰਾਂ ਡਰਾੲਿਵਰੀ ਅਾ ਗੲੀ
ਤੇ ੳੁਹ ਟਰੱਕ ਤੇ ਚੜ ਗਿਅਾ ਤੇ ਕਮਾੲੀ ਕਰਨ ਲੱਗਾ। ਫਿਰ ਸਮਾਂ ਬੀਤਤ ਦਾ ਗਿਅਾ ਤੇ ੳੁਸ ਦੀ ੳੁਮਰ ਵਿਅਾਹ ਜੋਗ ਹੋ ਗੲੀ ਸੀ ੳੁਸ ਦੇ ਪਰਿਵਾਰ ਨੇ ੳੁਸ ਲੲੀ ਰਿਸ਼ਤਾ ਕਰ ਦਿੱਤਾ ਤੇ ੳੁਸ ਦਾ ਵਿਅਾਹ ਕਰ ਦਿੱਤਾ ਦਲਜੀਤ ਦੀ ਜਿੰਦਗੀ ਬਹੁਤ ਚੰਗੀ ਚਲ ਰਹੀ ਸੀ ਤੇ ਦਲਜੀਤ ਨੇ ੲਿੱਕ ਧੀ ਨੂੰ ਜਨਮ ਦਿੱਤਾ ਤੇ ੳੁਹ ਅਕਸਰ ਟਰੱਕ ਚਲਾੳੁਣ ਦੇ ਕਾਰਨ ਘਰ ਜਿਅਾਦਾ ਸਮਾਂ ਨਹੀ ਬਿਤਾੳੁਦਾਂ ਸੀ ਤੇ ੲਿੱਕ ਦਿਨ ਕਿ ਹੋੲਿਅਾ ਅਚਾਨਕ ਹੀ ਦਲਜੀਤ ਦੀ ਤਬੀਅਤ ਖਰਾਬ ਹੋ ਗੲੀ ਤੇ
ੳੁਸ ਨੂੰ ਮਾਲਕਾਂ ਨੇ ਘਰ ਭੇਜ ਦਿੱਤਾ ਜਦੋਂ ਦਲਜੀਤ ਘਰ ਅਾੲਿਅਾ ਤਾਂ ੳੁਸ ਦੀ ਪਤਨੀ ਨੇ ਦਲਜੀਤ ਨੂੰ ਪੁੱਛਿਅਾ ਕਿ ਹੋੲਿਅਾ ਤਾ ੳੁਸ ਨੇ ਜਵਾਬ ਦਿੱਤਾ ਕਿ ਕੁਝ ਨਹੀ ਬੁਖਾਰ ਹੈ ਤੇ ੳੁਸ ਦੀ ਪਤਨੀ ਨੇ ਪਿੰਡ ਦੇ ਡਾਕਟਰ ਨੂੰ ਘਰ ਬੁਲਾੲਿਅਾ ਤੇ ਦਵਾੲੀ ਲੈ ਦਿੱਤੀ ਪਰ ੳੁਸ ਦਵਾੲੀ ਨਾਲ ੳੁਸ ਨੂੰ ਕੋੲੀ ਫਰਕ ਨਹੀ ਪਿਅਾ ਤੇ ੳੁਸ ਦੀ ਪਤਨੀ ਨੇ ੳੁਸ ਨੂੰ ਹਸਪਤਾਲ ਲੈ ਗੲੀ ੳੁੱਥੇ ਜਾ ਕੇ ਜਦੋਂ ਡਾਕਟਰਾਂ ਨੇ ਖੂਨ ਦੀ ਜਾਂਚ ਕੀਤੀ ਤਾ ੳੁਸ ਨੂੰ ਅੈਚ ਅਾੲੀ ਵੀ ੲੇਡਜ਼ ਸੀ
ਤੇ ੲਿਹ ਸੁਣ ਕੇ ੳੁਸ ਦੀ ਪਤਨੀ ਨੂੰ ਕੋੲੀ ਸੁਦ ਬੁਦ ਨਹੀ ਰਹੀ ਤੇ ਡਾਕਟਰ ਨੇ ੳੁਸ ਦੀ ਪਤਨੀ ਨੂੰ ਕਿਹਾ ਕਿ ਤੁਸੀ ਅਾਪਣੀ ਵੀ ਜਾਂਚ ਕਰਵਾ ਲੋ ਤੇ ੳੁਸ ਦੀ ਪਤਨੀ ਦੀ ਵੀ ਜਾਂਚ ਕੀਤੀ ਤੇ ੳੁਹ ਵੀ ਅੈਚ ਅਾੲੀ ਵੀ ੲੇਡਜ਼ ਦੀ ਪੀੜਤ ਸੀ ਤੇ ਹੁਣ ਬਾਰੀ ੳੁਸ ਨੰਨੀ ਪਰੀ ਦੀ ਸੀ ਜੋ ਕਿ ਦਲਜੀਤ ਦੀ ਧੀ ਸੀ ਡਾਕਟਰਾਂ ਨੇ ੳੇੁਸ ਦੀ ਜਾਂਝ ਕੀਤੀ ਤੇ ੳੁਸ ਨੂੰ ਵੀ ੲੇਡਜ਼ ਸੀ ਤੇ ਦਲਜੀਤ ਤੇ ੳੁਸ ਦੀ ਪਤਨੀ ਦੇ ਰੰਗ ੳੁੱਡ ਗੲੇ ੳੇੁਹਨਾਂ ਨੂੰ ਕੁਝ ਵੀ ਸਮਝ ਨਹੀ ਅਾ ਰਿਹਾ ਸੀ
ਡਾਕਟਰਾਂ ਦੇ ਸਮਝੳੁਣ ਤੇ ੳੁਹਨਾਂ ਦੇ ੲਿਲਾਜ ਚਲਾ ਦਿੱਤਾ ਤੇ ੳੁਹ ਅਾਪਣੇ ਘਰ ਚਲੇ ਗੲੇ ਤੇ ਦਲਜੀਤ ਦੀ ਪਤਨੀ ੳੁਸ ਨੂੰ ਪੁੱਛਦੀ ਕਿ ੲਿਹ ਕਿਦਾਂ ਹੋ ਗਿਅਾ ਤਾਂ ੳੁਸ ਨੇ ਦੱਸਿਅਾ ਕਿ ਜਦੋਂ ਮੈ ਕਵਾਰਾ ਸੀ ੳੁਸ ਸਮੇ ਮੈ ਟਰੱਕ ਤੇ ਜਾ ਰਿਹਾ ਸੀ ਤੇ ਰਾਤ ਨੂੰ ਮੈਨੂੰ ੲਿੱਕ ਅੌਰਤ ਨੇ ਹੱਥ ਦਿੱਤਾ ਤੇ ਮੈ ਗੱਡੀ ਰੋਕ ਲੲੀ ਤੇ ੳੁਹ ਕਹਿੰਦੀ ਕਿ ਮੈਨੂੰ ਅਗਲੇ ਸ਼ਹਿਰ ਲਾ ਦਵੇ ਤੇ ਮੈ ਕਿਹਾ ਠੀਕ ਹੈ ਤੇ ੳੁਹ ਮੇਰੇ ਨਾਲ ਗੱਲਾਂ ਕਰਨ ਲੱਗ ਪੲੀ ਤੇ ੲਿਹਨੇ ਨੂੰ ੳੁਸ ਨੇ ਕਿਹਾ ਕਿ ਗੱਡੀ ਰੋਕੋ ਮੈ ਗੱਡੀ ਰੋਕ ਦਿੱਤੀ
ਤੇ ਫਿਰ ੳੁਸ ਨੇ ਕਿਹਾ ਡਰਾੲਿਵਰਾਂ ਤੂੰ ਮੈਨੂੰ ਬਹੁਤ ਚੰਗਾ ਲੱਗਦਾ ਤੇ ਮੇਰਾ ਹੱਥ ਫੜ ਲਿਅਾ ਕਹਿਣ ਲੱਗੀ ਕਿ ਅੱਜ ਦੀ ਰਾਤ ਤੇਰੀ ਗੱਡੀ ਚ ਹੀ ਕੱਟਣੀ ਤੇ ਮੈ ਗੱਡੀ ਢਾਬੇ ਤੇ ਰੋਕ ਲੲੀ ਤੇ ਰੋਟੀ ਖਾਦੀ ਤੇ ਰਾਤ ਦੇ ਸਮੇ ਮੇਰੇ ਕੋਲੋਂ ਸਰੀਰਿਕ ਸੰਬਧ ਬਣ ਗੲੇ ਤੇ ੳੁਸ ਦਾ ਹੀ ਨਤੀਜਾ ਸ਼ਾੲਿਦ ੲਿਹ ਹੈ ਦਲਜੀਤ ਦੀ ਪਤਨੀ ਰੋਂਣ ਲੱਗ ਪੲੀ ਤੇ
ਅਾਖਣ ਲੱਗੀ ਮੈਨੂੰ ਤੇ ਮੇਰੀ ਧੀ ਨੂੰ ਮਾਰ ਦਿਓੁ ਸਾਨੂੰ ਜੀਣ ਦਾ ਕੋੲੀ ਹੱਕ ਨਹੀ ਦਲਜੀਤ ਤੇ ਬਹੁਤ ਸਮਝੳੁਣ ਤੋਂ ਮਗਰੌਂ ੳੁਸਦੀ ਪਤਨੀ ਚੁੱਪ ਹੋੲੀ ਤੇ ਦਲਜੀਤ ਨੇ ਡਰਾੲਿਵਰੀ ਛੱਡ ਦਿੱਤੀ ਤੇ ਦਿਹਾੜੀ ਕਰਨ ਲੱਗਾ ਪਰ ੳੁਸ ਸਮੇ ਨਾਲ ੳੁਸ ਦਾ ਸਰੀਰ ਜਵਾਬ ਦੇਣ ਲੱਗ ਪਿਅਾ ਤੇ ਚਾਰ ਸਾਲ ਬਅਾਦ ੳੁਸ ਦੀ ਮੌਤ ਹੋ ਗੲੀ ਤੇ ੳੁਸ ਦੀ ਪਤਨੀ ੲਿੱਕ ਦੁਕਾਨ ਤੇ ਲੱਗ ਗੲੀ ਜਿਸ ਨਾਲ ੳੁਸ ਦਾ ਗੁਜਾਰਾ ਚਲੱਣ ਲੱਗ ਪਿਅਾ
ਤੇ ਅੱਜ ੳੁਸ ਦੀ ਧੀ ਪੜ ਕੇ ੲਿੱਕ ਸਕੂਲ ਟੀਚਰ ਅਾ ਪਰ ੳੁਸ ਦਾ ਵਿਅਾਹ ਨਹੀ ਹੋ ਪਾ ਰਿਹਾ ਕਿੳੁਕਿਂ ੳੁਸ ਨੂੰ ਅੈਚ ਅਾੲੀ ਵੀ ਅਾ ਤਾਂ ਕਰਕੇ ਮੈ ਦਲਜੀਤ ਜਿਹੇ ਕੲੀ ਨੌਜਵਾਨ ਦੇਖੇ ਨੇ ਜੋ ੲਿਹ ਜਿਹੀਅਾਂ ਗਲਤੀਅਾਂ ਕਰ ਲੈਦੇਂ ਤੇ ਅਾਪਣੀ ਜਿੰਦਗੀ ਦੇ ਨਾਲ ਨਾਲ ਦੂਜਿਅਾਂ ਦੀ ਜਿੰਦਗੀ ਵੀ ਬਰਬਾਦ ਕਰ ਦਿੰਦੇ ਨੇ ਦੋਸਤੋ ੲਿਹ ਪੋਸਟ ਹਰ ਡਰਾੲਿਵਰ ਜਾਂ ਜੋ ਡਰਾੲਿਵਰ ਬਣਨਾ ਚਹੁੰਦਾ ੳੁਸ ਤੱਕ ਜਰੂਰ ਪਹੁੰਚਾ ਦਿੳੁ ਕਿ ਅਜਿਹੇ ਕੰਮ ਨਾ ਕਰੋ ਤ ਕਿੳੁਂ ਕਿ ਦੋ ਮਿੰਟ ਦਾ ਮਜ਼ਾ ਸਾਰੇ ੳੁਮਰ ਦੀ ਸਜ਼ਾ
ਲੇਖਕ ਡਰਾੲਿਵਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ