ਤਾਜਾ ਵੱਡੀ ਖਬਰ ਪੰਜਾਬ ਚ ਵਾਪਰਿਆ ਕਹਿਰ ਭਾਬੀ ਅਤੇ ਪਿੰਡ ਦੇ ਮੁੰਡੇ ਨੂੰ ਇਸ ਗੱਲ੍ਹ ਦਾ ਕਰਕੇ ਵਡਿਆ ਦਿਓਰ ਨੇ

ਆਈ ਤਾਜਾ ਵੱਡੀ ਖਬਰ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਜਲੰਧਰ : ਨਕੋਦਰ ਦੇ ਪਿੰਡ ਆਦੀ ‘ਚ ਦਿਓਰ ਨੇ ਨਜਾਇਜ਼ ਸੰਬੰਧਾਂ ਦੇ ਚਲਦੇ ਆਪਣੀ ਭਾਬੀ ਅਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਹੀ ਫਰਾਰ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਥਾਣਾ ਸਦਰ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਤੇ ਚੌਕੀ ਉੱਗੀ ਦੇ ਇੰਚਾਰਜ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਲਵਪ੍ਰੀਤ ਦਾ ਵਿਆਹ 5 ਸਾਲ ਪਹਿਲਾਂ ਤੀਰਥ ਸਿੰਘ ਨਾਲ ਹੋਇਆ ਸੀ…..। ਕੁਝ ਸਮੇਂ ਬਾਅਦ ਤੀਰਥ ਸਿੰਘ ਵਿਦੇਸ਼ ਚਲਿਆ ਗਿਆ। ਉਸ ਤੋਂ ਬਾਅਦ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਉਸ ਦੇ ਨਜਾਇਜ਼ ਸੰਬੰਧ ਬਣ ਗਏ।
women die

ਸ਼ਨੀਵਾਰ ਦੀ ਦੁਪਹਿਰ ਨੂੰ ਲਵਪ੍ਰੀਤ ਦਾ ਦਿਓਰ ਪਿੰਦਾ ਆਪਣੀ ਭਾਬੀ ਨੂੰ ਕਿਸੇ ਹੋਰ ਨਾਲ ਦੇਖ ਕੇ ਗੁੱਸੇ ‘ਚ ਆ ਗਿਆ। ਜਿਸ ਤੋਂ ਬਾਅਦ ਉਸ ਨੇ ਦੋਵਾਂ ‘ਤੇ ਤੇਜ਼ ਹਥਿਆਰ ਨਾਲ ਵਾਰ ਕਰ ਦਿੱਤਾ। ਜਿਸ ‘ਚ ਉਸ ਦੀ ਭਾਬੀ ਦੀ ਮੌਤ ਹੋ ਗਈ। ਜਦੋਂ ਕਿ ਉਸ ਤੋਂ ਬਾਅਦ ਆਸੂ ਨੂੰ ਵੀ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਬਾਅਦ ‘ਚ ਉਸ ਦੀ ਵੀ ਮੌਤ ਹੋ ਗਈ।women die

ਪਰ ਬਾਅਦ ‘ਚ ਮੁਲਜ਼ਮ ਦੀ ਮਾਂ ਨੇ ਇਸ ਮਾਮਲੇ ਨੂੰ ਹੋਰ ਹੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਪਿੰਡ ਦੇ ਹੀ ਇੱਕ ਨੌਜਵਾਨ ਨੇ ਉਸ ਦੇ ਪੁੱਤਰ ‘ਤੇ ਹਮਲਾ ਕੀਤਾ…….। ਜਿਸ ਕਾਰਨ ਉਸ ਦੀ ਨੁੰਹ ਜਦੋਂ ਉਸ ਨੂੰ ਬਚਾਉਣ ਆਈ ਤਾਂ ਆਸੂ ਨੇ ਉਸ ‘ਤੇ ਤੇਜ਼ ਹਥਿਆਰ ਨਾਲ ਵਾਰ ਕੀਤਾ ਜਿਸ ‘ਚ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਬਚਾਅ ‘ਚ ਉਸ ਦੇ ਪੁੱਤਰ ਨੇ ਉਸ ‘ਤੇ ਵਾਰ ਕੀਤਾ।women die

ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਜੋ ਵੀ ਇਸ ਮਾਮਲੇ ‘ਚ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ….. ਆਪਣੀ ਮਾਂ ਦੀ ਮੌਤ ਤੋਂ ਬਾਅਦ ਉਸ ਦਾ ਮਾਸੂਮ ਬੇਟਾ ਉਸ ਨੂੰ ਹਸਪਤਾਲ ‘ਚ ਲੱਭਦਾ ਰਿਹਾ। ਪਰ ਉਸ ਦੀ ਦਾਦੀ ਉਸ ਨੂੰ ਚੁੱਪ ਕਰਵਾੳਦੀ ਦਿਖਾਈ ਦਿੱਤੀ।


Posted

in

by

Tags: