ਵੱਡੀ ਤਾਜਾ ਖਬਰ ……….
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਵੱਡੀ ਖਬਰ – ਖ਼ੁਸ਼ਖ਼ਬਰੀ….. UAE ਜਾਣ ਵਾਲਿਆਂ ਲਈ ਆਈ ਤਾਜਾ ਵੱਡੀ ਖਬਰ
UAE ਦੀ ਮਸ਼ਹੂਰ ਸ਼ਹਿਰ ਦੁਬਈ ਅਤੇ ਅਬੂ ਧਾਬੀ ਘੁੰਮਣ ਦੀ ਚਾਅ ਰੱਖਣ ਵਾਲੇ ਯਾਤਰੀਆਂ ਲਈ ਸਰਕਾਰ ਨਿਯਮ ਸੌਖੇ ਕਰ ਦਿੱਤੇ ਹਨ। ਅਰਬ ਅਮੀਰਾਤ ਦੇ ਰਸਤੇ ਭਾਰਤ ਤੋਂ ਡਿਨ੍ਯ ਦੇ ਕਿਸੇ ਵੀ ਹਿੱਸੇ ‘ਚ ਹਵਾਈ ਯਾਤਰਾ ਕਰਨ ਵਾਲੇ ਤੇ ਬਾਕੀ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਜਲਦੀ ਹੀ ਫ੍ਰੀ ਟਰਾਂਜਿਟ ਵੀਜੇ ਦੀ ਸੁਵਿਧਾ ਮਿਲਣ ਵਾਲੀ । ਇਹ ਸੁਵਿਧਾ ਦੁਬਈ ਅਤੇ ਅਬੂ ਧਾਬੀ ਜਿਹੇ ਵੱਡੇ ਸ਼ਹਿਰਾਂ ਲਈ ਹੋਵੇਗੀ।
ਇਸ ਦੇ ਤਹਿਤ ਯਾਤਰੀ ਦੋ ਦਿਨ ਤੋਂ ਲੈ ਕੇ 4 ਦਿਨ ਤੱਕ ਉੱਥੇ ਰੁੱਕ ਸਕਦੇ ਹਨ। UAE ਸਰਕਾਰ ਨੇ ਪਹਿਲੇ 48 ਘੰਟੇ ਲਈ ਟਰਾਂਜਿਟ ਵੀਜਾ ਦੇਣ ਦਾ ਫੈਸਲਾ ਕੀਤਾ ਹੈ। ਇਸ ‘ਚ 50 ਦਿਰਹਮ ਯਾਨੀ ਕਰੀਬ 930 ਰੁਪਏ ਦੇ ਕੇ 96 ਘੰਟੇ ਤੱਕ ਦਾ ਵਧਾਇਆ ਜਾ ਸਕਦਾ ਹੈ। ਇਸ ਨਿਯਮ ਨੂੰ ਲਾਗੂ ਕਰਨ ਦੀ ਤਰੀਕ ਦੀ ਹਾਲੇ ਕੋਈ ਘੋਸ਼ਣਾ ਨਹੀਂ ਕੀਤੀ ਗਈ ਹੈ।
ਇਸ ਨਾਲ UAE ਜਾਣ ਵਾਲੇ ਯਾਤਰੀਆਂ ‘ਚ ਵਾਧਾ ਹੋਵੇਗਾ
UAE ਪਹਿਲਾਂ ਤੋਂ ਹੀ ਭਾਰਤੀ ਯਾਤਰੀਆਂ ਦਾ ਸਭ ਤੋਂ ਵੱਡਾ ਇੰਟਰਨੈਸ਼ਨਲ ਡੈਸਟੀਨੇਸ਼ਨ ਹੈ। ਭਾਰਤ ਅਤੇ UAE ਦੇ ਵਿੱਚਕਾਰ ਯਾਤਰੀਆਂ ਦਾ ਸਭ ਤੋਂ ਵੱਧ ਆਉਣਾ ਜਾਣਾ ਤਿੰਨ ਵੱਡੀਆਂ ਏਅਰਲਾਈਨਜ਼ ਨਾਲ ਹੁੰਦਾ ਹੈ। ਹੁਣ ਤੱਕ ਭਾਰਤ ਤੋਂ ਦੁਨੀਆਂ ਦੇ ਵੱਖਰੇ-ਵੱਖਰੇ ਹਿੱਸਿਆਂ ਚ ਜਾਣ ਵਾਲੇ ਲੋਕਾਂ ਚ 75 ਫ਼ੀਸਦੀ ਹੀ ਖਾੜੀ ਅਤੇ UAE ਤੋਂ ਹੋ ਕੇ ਗੁਜਰਦੇ ਸੀ।