ਤੂਫ਼ਾਨ ਹੋਇਆ ਸ਼ੁਰੂ ਲਾਈਵ ਵੀਡੀਓ ਆਇਆ ਸਾਹਮਣੇ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ ਜੀ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ ਜੀ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ ਜੀ
ਰਾਜਸਥਾਨ ਤੋਂ ਤੂਫ਼ਾਨ ਦੀ ਲਾਈਵ ਵੀਡੀਓ ਸਾਹਮਣੇ ਆਈ ਹੈ .. ਇਹ ਇਹ ਵੀਡੀਓ 50 ਕੁ ਸੈਕੰਡ ਦੀ ਜਿਸ ਵਿੱਚ ਅਸੀਂ ਵੇਖ ਸਕਦੇ ਹਨ ਕੇ ਕਿਵੇਂ ਧੂਲ ਮਿੱਟੀ ਨਾਲ ਭਾਰੀ ਹਨੇਰੀ ਜਨੀਕੇ ਇਹ ਤੁਹਫਂ ਅਸਮਾਨ ਨੂੰ ਡੱਕ ਲੈਂਦਾ ਹੈ ਤੇ ਆਪਣਾ ਕੇਹਰ ਵਰਸਾਉਂਦਾ ਤੁਰਿਆ ਆ ਰਿਹਾ ਹੈ
ਤੂਫ਼ਾਨ ਹੋਇਆ ਸ਼ੁਰੂ ਲਾਈਵ ਵੀਡੀਓ ਆਇਆ ਸਾਹਮਣੇ
ਆਉਣ ਵਾਲੇ ਦੋ ਤਿੰਨ ਦਿਨ ਚੁ ਪੰਜਾਬ ਚੁ ਹੋਰ ਇਹੋ ਜੇ ਵੱਡੇ ਵੱਡੇ ਤੂਫ਼ਾਨ ਆ ਸਕਦੇ ਹਨ ਭਾਵ ਧੂੜ ਮਿੱਟੀ ਘੱਟੇ ਵਾਲੇ ਹਨੇਰੀ ਝੱਖੜ ਆਉਣ ਦੀ ਚੇਤਾਵਨੀ ਮੌਸਮ ਵਿਭਾਗ ਨੇ ਦਿੱਤੀ ਹੈ. ਗ੍ਰਿਹ ਮੰਤਰਾਲੇ ਵੀ ਤੇਜ ਬਾਰਿਸ਼ ਤੇ ਤੂਫ਼ਾਨ ਦਾ ਖ਼ਦਸ਼ਾ ਜਾਹਿਰ ਕੀਤਾ ਹੈ. ਜਿਸ ਦੇ ਚਲਦੇ ਸਕੂਲ ਵਿੱਚ ਵੀ ਛੁੱਟੀ ਕਰ ਦਿੱਤੀ ਗਈ ਹੈ.
ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਅਗਲੇ 72 ਘੰਟਿਆਂ ਦੋਰਾਨ ਦੇਸ਼ ਦੇ 13 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਝਖੜ ਸਮੇਤ ਗੜੇ ਅਤੇ ਭਾਰੀ ਮੀਂਹ ਪਵੇਗਾ। ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਨੇ ਮੌਸਮ ਵਿਭਾਗ ਦੀ ਸਲਾਹਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼ , ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ,ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸਿਆਂ ;ਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
ਦੱਸੋਆ ਜਾ ਰਿਹਾ ਹੈ ਕੇ ਤੇਜ ਹਨੇਰੀ ਤੂਫ਼ਾਨ ਦੇ ਨਾਲ ਨਾਲ ਗੜੇਮਾਰੀ ਵੀ ਹੋ ਸਕਦੀ ਹੈ ਜਿਸ ਨੂੰ ਲੈਕੇ ਮੌਸਮ ਵਿਭਾਗ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ.