ਇਹ ਮੁੱਦੇ ਤੇ ਬਹੁਤ ਬੋਲਦੇ ਨੇ ਪਰ ਦੇਖੌ ਕੀ ਹੈ ਅਸਲ ਗੱਲ ਕਿਓਂ ਧੌਂਦੇ ਹਨ ਦਰਬਾਰ ਸਾਹਿਬ ਨੂੰ ਦੁੱਧ ਨਾਲ
ਕੲੀ ਫੇਸਬੁੱਕੀੲੇ ਕਹਿੰਦੇ ਆ ਕੇ ਇਹ ਦੁੱਧ ਨਾਲ ਕਿਉਂ ਧੋਂਦੇ ਹੋ, ਓਹੀ ਦੁੱਧ ਗਰੀਬਾਂ ਚ ਵੰਡੋ। ਜਾਣਕਾਰੀ ਲਈ ਦੱਸ ਦੇਈਏ ਕੇ ਪਹਿਲੀ ਤਾਂ ਗੱਲ ਇਹ ਦੁੱਧ ਨਹੀਂ, ਕੱਚੀ ਲੱਸੀ ਆ (ਦੁੱਧ ਤੇ ਪਾਣੀ ਮਿਕ੍ਸ)। ਦੂਜੀ ਗੱਲ ਕੇ ਕੱਚੀ ਲੱਸੀ ਡਿਟਰਜੇਂਟ ਨਾਲੋਂ ਕਿਤੇ ਸਸਤੀ ਪੇਂਦੀ ਹੈ,
ਨਾਲੇ ਇਹ ਸਾਡਾ ਪੁਰਾਤਨ ਤਰੀਕਾ ਹੈ ਕਿਉਂਕਿ ਦੁੱਧ ਨਾਲ ਧੋਣ ਤੇ ਸੰਗਮਰਮਰ ਦੀ ਚਮਕ ਖਰਾਬ ਨਹੀਂ ਹੁੰਦੀ ਤੇ ਸਦੀਆਂ ਤੱਕ ਬਣੀ ਰਹਿੰਦੀ ਹੈ, ਪਰ ਕਿਸੇ ਸਰਫ ਜਾਂ ਸਾਬਣ ਨਾਲ ਧੋਣ ਤੇ ਦਾਗ ਬਣੁ ਜਾਂਦੇ ਹਨ ਅਤੇ ਚਮਕ ਵੀ ਕੁਝ ਸਾਲਾਂ ਚ ਮਰ ਜਾਂਦੀ ਹੈ।
ਰਹੀ ਗੱਲ ਗਰੀਬਾਂ ਚ ਦੁੱਧ ਵੰਡਣ ਦੀ ਤਾਂ, ਗੁਰੂ ਕੇ ਲੰਗਰਾਂ ਚੋਂ ਖੁੱਲੇ ਗੱਫੇ ਕੋਈ ਵੀ ਅਮੀਰ ਗਰੀਬ ਬੇਝਿਜਕ ਸ਼ਕਦੇ ਹਨ ਅਤੇ ਸ਼ਕ ਸਕਦੇ ਹਨ।
Pictures of the floor being washing by milk have surfaced of Gurdwara Dukh Nivaraan Sahib causing controversy on social media. The floor is where Parkash of Sri Guru Granth Sahib Ji is done and it is elevated from the surrounding floors.Here is what actually occurs, the milk is watered down so 1 part of milk is mixed with 4 parts of water causing a total of 25% milk used. Those washing the floor with milk state its a puratan tradition which also gets done at Sri Harimandir Sahib Ji.Now, there is no historical evidence in any historic book which states such a tradition is allowed in Sikh traditions but the managing committee claims it’s being done since the 17th century.
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ