ਆਹ ਵੀਡਿਉ ਦੇਖਕੇ ਦਿਲ ਰੋ ਪਿਆ ਜਿਸ ਦੀ ਉਮਰ ਹੱਸ ਖੇਡਣ ਦੀ ਆ ਉਹ ਵਿਚਾਰਾ ਨੀਂਦ ਦਾ ਮਾਰਿਆ ਸੜਕਾਂ ਤੇ ਗੁਬਾਰੇ ਵੇਚਕੇ ਢਿੱਡ ਪਾਲ ਰਿਹਾ
ਜਿਹੜੀ ਉਮਰ ਹੱਸਣ ਖੇਡਣ ਦੀ ਆ ਉਸ ਉਮਰ ਚ ਗੁਬਾਰੇ ਵੇਚ ਰਿਹਾ ਸਾਡੀਆਂ ਸਰਕਾਰਾਂ ਕਿਉ ਨੀ ਧਿਆਨ ਦਿੰਦਿਆ..ਇਸ ਕਰਕੇ ਸਾਡਾ ਦੇਸ਼ ਤਰੱਕੀ ਨੀ ਕਰਦਾ ਤਾਹੀਉ ਬਾਹਰਲੇ ਮੁਲਕ ਸਾਡੇ ਤੋਂ ਅੱਗੇ ਨੇ..ਉੱਥੇ ਹਰ ਇਕ ਦੀ ਕਦਰ ਤੇ ਮਿਹਨਤ ਦਾ ਮੁੱਲ ਪੈਦਾ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ