ਗਾਇਕ ਪਰਮੀਸ਼ ਵਰਮਾ ਗਾਲ ਨੀ ਕੱਢਣੀ ਦਾ ਜਵਾਬ……
ਵੀਡੀਓ ਥਲੇ ਜਾ ਕੇ ਦੇਖੋ
ਫੋਜੀ ਵੀਰਾਂ ਦੀ ਜਿੰਦਗੀ ਤੇ ਬਹੁਤ ਕਮਾਲ ਦਾ ਗੀਤ ਇਆ .. ਪਰਮੀਸ਼ ਗੀਤ ਤਾਂ ਮੰਡੀਰ ਵਾਸਤੇ ਆ ਪਰ ਅਸਲ ਜਿੰਦਗੀ ਤੇ ਆਹ ਗੀਤ ਜਰੂਰ ਸ਼ੇਅਰ ਕਰੋ ਪੰਜਾਬ ਦੇਸ਼ ਦਾ ਸੱਜਾ ਹੱਥ ਹੈ ਅਤੇ ਇਹ ਰਫ਼ਤਾਰ ਦੀਆਂ ਰੱਖਿਆ ਫ਼ੈਜਾਂ ਵਿਚ ਭਾਰੀ ਗਿਣਤੀ ਵਿਚ ਨੌਜਵਾਨ ਭੇਜਦਾ ਰਿਹਾ ਹੈ । ਪੰਜਾਬੀ ਸੈਨਿਕਾਂ ਨੇ ਦੇਸ਼ ਤੇ ਥੋਪੀਆਂ ਗਈਆਂ ਵੱਖ ਵੱਖ ਲੜਾਈਆਂ ਵਿਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ । ਐਪਰ ਸੈਨਿਕ ਰੱਖਿਆ ਫ਼ੈਜੀ ਤੋਂ ਜੁਆਨੀ ਦੀ ਉਮਰ ਵਿਚ ਹੀ ਰਿਟਾਇਰ ਹੋ ਜਾਂਦੇ ਹਨ ਅਤੇ ਫ਼ੈਜ ਤੋਂ ਬਰਖ਼ਾਸਤਗੀ ਤੋਂ ਬਾਅਦ ਉਹਨਾਂ ਦੇ ਪੁਨਰ-ਵਾਸ ਦੀ ਲੋੜ ਮਹਿਸੂਸ ਕਰਦੇ ।
ਰਾਜ ਵਿਚ ਸਾਬਕਾ ਫ਼ੈਜੀਆਂ ਦੀ ਭਾਰੀ ਗਿਣਤੀ ਹੈ ਅਤੇ ਸੈਨਿਕ ਭਲਾਈ ਵਿਭਾਗ ਦਾ ਮੁੱਖ ਕਾਰਜ ਉਨ੍ਹਾਂ ਦੇ ਪੁਨਰ-ਰੋਜ਼ਗਾਰ , ਟ੍ਰੇਨਿੰਗ ਅਤੇ ਉਨ੍ਹਾਂ ਦੇ ਪੁਨਰਵਾਸ ਵਿਚ ਉਨ੍ਹਾਂ ਦੀ ਸਹਾਇਤਾ ਕਰਨਾ ਹੈ ।
1919 ਵਿਚ ਬਰਤਾਨਵੀ ਸਰਕਾਰ ਨੇ ਪਹਿਲੇ ਵਿਸ਼ਵਯੁੱਧ ਤੋਂ ਬਾਅਦ ਸੈਨਾ-ਵਿਘਟਨ ਕਾਰਨ ਬਣੇ ਸਾਬਕਾ ਫ਼ੈਜੀਆਂ ਦੀ ਦੇਖਭਾਲ ਦੇ ਮੰਤਵ ਲਈ ਸਾਰੇ ਰਾਜਾਂ ਵਿਚ ਜ਼ਿਲ੍ਹਾ ਸੈਨਿਕ , ਸੇਲਰਜ਼ ਅਤੇ ਹਵਾਬਾਜ਼ ਬੋਰਡ ਕਾਇਮ ਕੀਤੇ ਸਨ । ਜ਼ਿਲ੍ਹਾ ਬੋਰਡਾਂ ਦੇ ਮੁੱਖੀ ਜ਼ਿਲ੍ਹਾ ਪੱਧਰ ਦੇ ਸਕੱਤਰ ਹੋਇਆ ਕਰਦੇ ਸਨ ਅਤੇ ਉਹ ਸਾਬਕਾ-ਫ਼ੌਜੀਆਂ ਦੀ ਭਲਾਈ ਲਈ ਮਾੜਾ ਮੋਟਾ ਕੰਮ ਕਰ ਰਹੇ …. । ਸਾਲ 1922 ਦੇ ਦੌਰਾਨ ਇਨ੍ਰਾਂ ਬੋਰਡਾਂ ਦਾ ਨਾਂ ਬਦਲ ਕੇ ਜ਼ਿਲ੍ਹਾ ਸੈਨਿਕ ਬੋਰਡ ਕਰ ਦਿਤਾ ਗਿਆ ਅਤੇ ਇਹਨਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਦੇ ਅਧੀਨ ਕਰ ਦਿਤਾ ਗਿਆ ।
ਰਾਜ ਸੈਨਿਕ ਬੋਰਡ ਅਤੇ ਜ਼ਿਲ੍ਹਾ ਸੈਨਿਕ ਬੋਰਡਾਂ ਦਾ ਪ੍ਰਸ਼ਾਸ਼ਕੀ ਕੰਟਰੋਲ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਪਾਸ ਹੋਇਆ ਕਰਦਾ ਸੀਸ । ਸਾਲ 1983 ਵਿਚ ਜ਼ਿਲ੍ਹਾ ਸੈਨਿਕ ਬੋਰਡਾਂ ਦੇ ਸਕੱਤਰਾਂ ਦਾ ਨਾਂ ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰ ਦਿਤਾ ਗਿਆ ਅਤੇ ਇਨ੍ਹਾਂ ਨੂੰ ਕਲਾਸ-l ਦਾ ਦਰਜਾ ਦਿਤਾ ਗਿਆ । ਸਾਲ 1984 ਵਿਚ ਪੰਜਾਬ ਸਰਕਾਰ ਨੇ ਇਕ ਵੱਖਰੇ ਸੈਨਿਕ ਭਲਾਈ ਡਾਇਰੈਕਟੋਰੇਟ ਨੂੰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ