ਪਰਮੀਸ਼ ਵਰਮਾ ਗਾਇਕ ਦੇ ਗਾਲ ਨੀ ਕੱਢਣੀ ਦਾ ਫੌਜੀਆਂ ਨੇ ਅੱਤ ਜਵਾਬ ਦਿੱਤਾ ਸ਼ੇਅਰ ਕਰੋ ਜੀ ..

ਗਾਇਕ ਪਰਮੀਸ਼ ਵਰਮਾ ਗਾਲ ਨੀ ਕੱਢਣੀ ਦਾ  ਜਵਾਬ……

ਵੀਡੀਓ ਥਲੇ ਜਾ ਕੇ ਦੇਖੋ

ਫੋਜੀ ਵੀਰਾਂ ਦੀ ਜਿੰਦਗੀ ਤੇ ਬਹੁਤ ਕਮਾਲ ਦਾ ਗੀਤ ਇਆ .. ਪਰਮੀਸ਼   ਗੀਤ ਤਾਂ ਮੰਡੀਰ ਵਾਸਤੇ ਆ ਪਰ ਅਸਲ ਜਿੰਦਗੀ ਤੇ ਆਹ ਗੀਤ ਜਰੂਰ ਸ਼ੇਅਰ ਕਰੋ ਪੰਜਾਬ ਦੇਸ਼ ਦਾ ਸੱਜਾ ਹੱਥ ਹੈ ਅਤੇ ਇਹ ਰਫ਼ਤਾਰ ਦੀਆਂ ਰੱਖਿਆ ਫ਼ੈਜਾਂ ਵਿਚ ਭਾਰੀ ਗਿਣਤੀ ਵਿਚ ਨੌਜਵਾਨ ਭੇਜਦਾ ਰਿਹਾ ਹੈ । ਪੰਜਾਬੀ ਸੈਨਿਕਾਂ ਨੇ ਦੇਸ਼ ਤੇ ਥੋਪੀਆਂ ਗਈਆਂ ਵੱਖ ਵੱਖ ਲੜਾਈਆਂ ਵਿਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ   । ਐਪਰ ਸੈਨਿਕ ਰੱਖਿਆ ਫ਼ੈਜੀ ਤੋਂ ਜੁਆਨੀ ਦੀ ਉਮਰ ਵਿਚ ਹੀ ਰਿਟਾਇਰ ਹੋ ਜਾਂਦੇ ਹਨ ਅਤੇ ਫ਼ੈਜ ਤੋਂ ਬਰਖ਼ਾਸਤਗੀ ਤੋਂ ਬਾਅਦ ਉਹਨਾਂ ਦੇ ਪੁਨਰ-ਵਾਸ ਦੀ ਲੋੜ ਮਹਿਸੂਸ ਕਰਦੇ ।
ਰਾਜ ਵਿਚ ਸਾਬਕਾ ਫ਼ੈਜੀਆਂ ਦੀ ਭਾਰੀ ਗਿਣਤੀ ਹੈ ਅਤੇ ਸੈਨਿਕ ਭਲਾਈ ਵਿਭਾਗ ਦਾ ਮੁੱਖ ਕਾਰਜ ਉਨ੍ਹਾਂ ਦੇ ਪੁਨਰ-ਰੋਜ਼ਗਾਰ , ਟ੍ਰੇਨਿੰਗ ਅਤੇ ਉਨ੍ਹਾਂ ਦੇ ਪੁਨਰਵਾਸ ਵਿਚ ਉਨ੍ਹਾਂ ਦੀ ਸਹਾਇਤਾ ਕਰਨਾ ਹੈ ।Image result for sikh army
1919 ਵਿਚ ਬਰਤਾਨਵੀ ਸਰਕਾਰ ਨੇ ਪਹਿਲੇ ਵਿਸ਼ਵਯੁੱਧ ਤੋਂ ਬਾਅਦ ਸੈਨਾ-ਵਿਘਟਨ ਕਾਰਨ ਬਣੇ ਸਾਬਕਾ ਫ਼ੈਜੀਆਂ ਦੀ ਦੇਖਭਾਲ ਦੇ ਮੰਤਵ ਲਈ ਸਾਰੇ ਰਾਜਾਂ ਵਿਚ ਜ਼ਿਲ੍ਹਾ ਸੈਨਿਕ , ਸੇਲਰਜ਼ ਅਤੇ ਹਵਾਬਾਜ਼ ਬੋਰਡ ਕਾਇਮ ਕੀਤੇ ਸਨ । ਜ਼ਿਲ੍ਹਾ ਬੋਰਡਾਂ ਦੇ ਮੁੱਖੀ ਜ਼ਿਲ੍ਹਾ ਪੱਧਰ ਦੇ ਸਕੱਤਰ ਹੋਇਆ ਕਰਦੇ ਸਨ ਅਤੇ ਉਹ ਸਾਬਕਾ-ਫ਼ੌਜੀਆਂ ਦੀ ਭਲਾਈ ਲਈ ਮਾੜਾ ਮੋਟਾ ਕੰਮ ਕਰ ਰਹੇ  …. । ਸਾਲ 1922 ਦੇ ਦੌਰਾਨ ਇਨ੍ਰਾਂ ਬੋਰਡਾਂ ਦਾ ਨਾਂ ਬਦਲ ਕੇ ਜ਼ਿਲ੍ਹਾ ਸੈਨਿਕ ਬੋਰਡ ਕਰ ਦਿਤਾ ਗਿਆ ਅਤੇ ਇਹਨਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਦੇ ਅਧੀਨ ਕਰ ਦਿਤਾ ਗਿਆ । Image result for sikh army
ਰਾਜ ਸੈਨਿਕ ਬੋਰਡ ਅਤੇ ਜ਼ਿਲ੍ਹਾ ਸੈਨਿਕ ਬੋਰਡਾਂ ਦਾ ਪ੍ਰਸ਼ਾਸ਼ਕੀ ਕੰਟਰੋਲ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਪਾਸ ਹੋਇਆ ਕਰਦਾ ਸੀਸ । ਸਾਲ 1983 ਵਿਚ ਜ਼ਿਲ੍ਹਾ ਸੈਨਿਕ ਬੋਰਡਾਂ ਦੇ ਸਕੱਤਰਾਂ ਦਾ ਨਾਂ ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰ ਦਿਤਾ ਗਿਆ ਅਤੇ ਇਨ੍ਹਾਂ ਨੂੰ ਕਲਾਸ-l ਦਾ ਦਰਜਾ ਦਿਤਾ ਗਿਆ । ਸਾਲ 1984 ਵਿਚ ਪੰਜਾਬ ਸਰਕਾਰ ਨੇ ਇਕ ਵੱਖਰੇ ਸੈਨਿਕ ਭਲਾਈ ਡਾਇਰੈਕਟੋਰੇਟ ਨੂੰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ।

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: