ਪਾਣੀ ਪੀਣ ਦਾ ਸਹੀ ਤਰੀਕਾ ਅਤੇ ਸਮਾਂ ਜਾਣੋਂ…. ਫਾਇਦੇ ਦੇਖ ਕੇ ਰਹਿ ਜਾਓਗੇ ਹੈਰਾਨ

ਸਹੀ ਤਰੀਕਾ ਅਤੇ ਸਮਾਂ ਜਾਣੋਂ

 

ਜਿਵੇਂ ਕਿ ਅਸੀਂ ਸਭ ਇਹ ਬਾਖੂਬੀ ਜਾਣਦੇ ਹੀ ਤਾਂ ਕਿ ਪਾਣੀ ਸਾਡੇ ਸਰੀਰ ਦੇ ਲਈ ਕਿੰਨਾਂ ਜਰੂਰੀ ਹੁੰਦਾ  |ਕੀ ਤੁਹਾਨੂੰ ਇਹ ਪਤਾ ਹੈ ਕਿ ਪਾਣੀ ਦਾ ਵੀ ਤਰੀਕਾ ਅਤੇ ਸਮਾਂ ਹੁੰਦਾ ਹੈ |ਅੱਜ ਇਸ ਆਰਟੀਕਲ ਵਿਚ ਗੱਲ ਕਰਾਂਗੇ ਸਮੇਂ ਮੁਤਾਬਿਕ ਪਾਣੀ ਪੀਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ |

ਪਾਣੀ ਦਾ ਸਹੀ ਮਾਤਰਾ ਵਿਚ ਸੇਵਨ ਤੁਹਾਡੀ ਉਮਰ ਅਤੇ ਬੁੱਧੀ ਦੋਨਾਂ ਨੂੰ ਵਧਾ ਸਕਦਾ ਹੈ |ਸਵੇਰੇ ਉਠ ਕੇ ਪਾਣੀ ਪੀਣ ਦੇ ਫਾਇਦਿਆਂ ਦੀ ਲਿਸਟ ਬਹੁਤ ਲੰਬੀ ਹੈ |ਸਵੇਰੇ ਉਠ ਕੇ ਪਾਣੀ ਪੀਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦਾ ਹੋ ਜਿਵੇਂ ਕਿ…………………………….

– ਸਿਰ ਦਰਦ

– ਸਰੀਰ ਦਾ ਦਰਦ

– ਦਿਲ ਦੇ ਰੋਗ

– ਗਠੀਆ

– ਮਿਰਗੀ

– ਮੋਟਾਪਾ

– ਕਫ ਦੀ ਖਾਂਸੀ

– ਦਮਾਂ

– ਟੀ.ਬੀ

– ਗੁਰਦਿਆਂ ਦੇ ਰੋਗ

– ਉਲਟੀਆਂ

– ਸ਼ੂਗਰ

 

– ਕਬਜ

– ਅੱਖਾਂ ਦੇ ਰੋਗ

– ਮਹਾਂਮਾਰੀ

– ਕੰਨ ਅਤੇ ਨੱਕ ਦੇ ਰੋਗ

ਉੱਪਰ ਦੱਸੇ ਗਏ ਕੁੱਝ ਰੋਗ ਉਹਨਾਂ ਰੋਗਾਂ ਵਿਚੋਂ ਹਨ ਜੋ ਸਵੇਰੇ ਉਠ ਕੇ ਪਾਣੀ ਪੀਣ ਨਾਲ ਠੀਕ ਹੋ ਜਾਂਦੇ ਹਨ |ਅੱਗੇ ਅਸੀਂ ਤੁਹਾਨੂੰ ਦੱਸਾਂਗੇ ਦਿਨ ਵਿਚ ਕਿਸ ਤਰਾਂ ਤੁਹਾਨੂੰ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਕਿ ਤੁਸੀਂ ਤੰਦਰੁਸਤ ਜੀਵਨ ਜੀ ਕਸਨ…… |ਜੇਕਰ ਤੁਸੀਂ ਉੱਪਰ ਦੱਸੇ ਗਏ ਕਿਸੇ ਵੀ ਰੋਗ ਤੋਂ ਪਰੇਸ਼ਾਨ ਹੋ ਤਾਂ ਨੀਚੇ ਦੱਸੇ ਗਏ ਤਰੀਕਿਆਂ ਨੂੰ ਅਪਣਾਓ |ਤੁਸੀਂ ਜਰੂਰ ਬੇਹਤਰ ਮਹਿਸੂਸ ਕਰੋਂਗੇ |

– ਸਵੇਰੇ ਉਠਦਿਆਂ ਹੀ 4 ਗਿਲਾਸ ਪਾਣੀ (ਜੇਕਰ ਤੁਸੀਂ ਇੰਨੇਂਪਾਣੀ ਦਾ ਸੇਵਨ ਕਰ ਸਕਦੇ ਹੋ ਤਾਂ ਪਹਲੇ ਦਿਨ ਉਹਨੇੰ ਪਾਣੀ ਨਾਲ ਸ਼ੁਰੂ ਕਰੋ ਜਿੰਨਾਂ ਤੁਸੀਂ ਪੀ ਸਕਦੇ ਹੋ ਅਤੇ ਹੌਲੀ-ਹੌਲੀ ਪਾਣੀ ਦੀ ਮਾਤਰਾ ਵਧਾਉਂਦੇ ਜਾਓ ਜਦ ਤੱਕ 4 ਗਿਲਾਸ ਨਾ ਹੋ ਜਾਣ) ਉਸਦੇ ਬਾਅਦ ਤੁਸੀਂ ਆਪਣੇ ਦੰਦਾਂ ਨੂੰ ਬ੍ਰਸ਼ ਕਰ ਲਵੋ |ਬ੍ਰਸ਼ ਕਰਨ ਤੋਂ ਬਾਅਦ ਤੁਸੀਂ 45 ਮਿੰਟਾਂ ਤੱਕ ਕੁੱਝ ਵੀ ਖਾਣਾ-ਪੀਣਾ ਨਹੀਂ ….. |

– 45 ਮਿੰਟਾਂ ਦੇ ਬਾਅਦ ਤੁਸੀਂ ਆਪਣਾ ਨਾਸ਼ਤਾ ਜਾਂ ਚਾਹ ਕੌਫੀ ਲੈ ਸਕਦੇ ਹੋ ਅਤੇ ਅਗਲੇ 2 ਘੰਟਿਆਂ ਦੇ ਲਈ ਕੁੱਵੀ ਸੇਵਨ ਕਰ ਨਾ ਕਰੋ |

– ਅਤੇ ਇਹੀ ਤਰੀਕਾ ਆਪਣੇ ਦੁਪਹਿਰ ਅਤੇ ਰਾਤ ਦੇ ਖਾਣੇ ਦੇ ਨਾਲ ਅਪਣਾਓ |

ਉੱਪਰ ਦੱਸੇ ਗਏ ਪਾਣੀ ਦੇ ਤਰੀਕੇ ਨੂੰ ਅਪਣਾਉਣ ਤੋਂ ਤੁਸੀਂ ਬਹੁਤ ਜਲਦੀ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਲਵੋਂਗੇ |ਜਿਵੇਂ ਕਿ

– ਬਲੱਡ ਪ੍ਰੈਸ਼ਰ (30 ਦਿਨਾਂ ਵਿਚ)

– ਕਬਜ (30 ਦਿਨਾਂ ਵਿਚ)

– ਕੈਂਸਰ (180 ਦਿਨਾਂ ਵਿਚ)

– TB (90 ਦਿਨਾਂ ਵਿਚ)

ਤਾਂ ਦੇਰ ਕਿਸ ਗੱਲ ਦੀ ਹੈ ਕੱਲ ਸਵੇਰ ਤੋਂ ਹੀ ਇਹਨਾਂ ਆਦਤਾਂ ਨੂੰ ਅਪਣਾਓ ਨਰੋਗੀ ਜੀਵਨ ਤੁਹਾਡਾ ਇੰਤਜਾਰ ਕਰ ਰਿਹਾ ਹੈ ਅਤੇ ਇਸ ਆਰਟੀਕਲ ਦੇ ਲਈ ਰੋਜਾਨਾ ਵਿਜਿਤ ਕਰੋ |

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: