ਪੰਜਾਬ ‘ਚ ਅੱਜ ਰਾਤ ਤੋਂ ਇੰਟਨੈੱਟ ਮੋਬਾਈਲ ਸੇਵਾ ਬੰਦ ਪਰ ਬੰਦ ਹੋਣ ਦੇ ਬਾਵਜੂਦ ਵੀ ਇੰਝ ਚਲਾਉ ਇੰਟਰਨੈਟ!
ਭਾਰਤ ਬੰਦ ਦੇ ਸੱਦੇ ਤੋਂ ਬਾਅਦ ਪੰਜਾਬ ਵਿੱਚ ਮੋਬਾਇਲ ਇੰਟਰਨੈਟ ਸੇਵਾ ਅੱਜ ਤੋਂ ਲੈ ਕੇ ਕੱਲ੍ਹ ਰਾਤ 11 ਵਜੇ ਤੱਕ ਬੰਦ ਕਰ ਦਿੱਤੀ ਗਈ ਹੈ । ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਮੋਬਾਇਲ ਡਾਟਾ ਵਰਤਣ ਵਾਲੇ ਲੋਕ ਕਾਫੀ ਪ੍ਰੇਸ਼ਾਨ ਹਨ ।ਹਾਲੇ ਇੰਟਰਨੈਟ ਸੇਵਾ ਨੂੰ ਬੰਦ ਹੋਇਆਂ ਕੁੱਝ ਸਮਾਂ ਹੀ ਹੋਇਆ ਹੈ ਪਰ ਫੇਰ ਵੀ ਨੈਟ ਬੰਦ ਹੋਣ ਤੋਂ ਬਾਅਦ ਲੋਕਾਂ ਨੇ ਇੰਟਰਨੈਟ ਸੇਵਾ ਦਾ ਲਾਹਾ ਲੈਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਆਪਣੇ ਤਰੀਕੇ ਨਾਲ ਨੈਟ ਸੇਵਾ ਲੈਣ ਲਈ ਮੁਸ਼ੱਕਤ ਕਰਦੇ ਨਜ਼ਰ ਆ ਰਹੇ ਹਨ ।ਭਾਰਤ ਬੰਦ ਹੋਣ ਦੇ ਸੱਦੇ ਤੋਂ ਬਾਅਦ ਜਿੱਥੇ ਸਕੂਲ ਕਾਲਜ ਜਾਂ ਹੋਰ ਅਦਾਰੇ ਬੰਦ ਰੱਖੇ ਜਾਣ ਦਾ ਹੁਕਮ ਹੋਇਆ ਹੈ ਉੱਥੇ ਆਵਾਜਾਈ ਵੀ ਵੱਡੇ ਰੂਪ ਵਿੱਚ ਪ੍ਰਭਾਵਿਤ ਹੋਵੇਗੀ । ਪਰ ਇਸ ਸਭ ਤੋਂ ਜਿਆਦਾ ਮੋਬਾਇਲ ਨੈਟ ਵਰਤਣ ਵਾਲਿਆਂ ਦੇ ਮੂੰਹ ਕਾਫੀ ਢਿੱਲੇ ਦਿਖਾਈ ਦੇ ਰਹੇ ਹਨ ।ਪਰ ਫੇਰ ਵੀ ਡਰਨ ਦੀ ਲੋੜ ਨਹੀਂ ਕਿਉਂਕਿ ਸਾਰੀਆਂ ਕੰਪਨੀਆਂ ਨੇ ਮੋਬਾਇਲ ਡਾਟਾ ਤਾਂ ਜਰੂਰ ਬੰਦ ਕੀਤਾ ਹੈ ਪਰ ਫੇਰ ਵੀ ਇੱਕ ਐਸਾ ਤਰੀਕੇ ਹੈ ਜਿਸ ਦੇ ਜ਼ਰੀਏ ਤੁਸੀਂ ਇੰਟਰਨੈਟ ਸੇਵਾ ਦਾ ਫਾਇਦਾ ਚੁੱਕ ਸਕਦੇ ਹੋ ਪਰ ਫੇਰ ਵੀ ਇੱਕ ਐਸਾ ਤਰੀਕੇ ਹੈ ਜਿਸ ਦੇ ਜ਼ਰੀਏ ਤੁਸੀਂ ਇੰਟਰਨੈਟ ਸੇਵਾ ਦਾ ਫਾਇਦਾ ਚੁੱਕ ਸਕਦੇ ਹੋ ।ਬਸ ਜਰੂਰ ਹੈ ਕੋਈ ਐਸਾ ਦੋਸਤ ਮਿੱਤਰ ਜਾਂ ਜਾਣਕਾਰ ਲੱਭਣ ਦੀ ਜਿਸ ਦੇ ਘਰ ਬਰਾਡਬੈਂਡ ਦਾ ਕੁਨੈਕਸ਼ਨ ਲੱਗਾ ਹੋਏ । ਜਾਓ ਉਸ ਦੋਸਤ ਦੇ ਘਰ ਅਤੇ ਵਾਈ ਫਾਈ ਦੀ ਵਰਤੋਂ ਕਰਕੇ ਵਰਤੋਂ ਆਪਣੇ ਮੋਬਾਇਲ ਫੋਨ ਉੱਪਰ ਇੰਟਰਨੈਟ । ਹੁਣ ਜਿਆਦਾ ਨਾ ਸੋਚੋ, ਬਸ ਐਸਾ ਜਾਣਕਾਰ ਲੱਭੋ