ਪੰਜਾਬ ਤੋਂ ਪਾਕਿਸਤਾਨ ਜਾ ਕੇ ਵਿਆਹ ਕਰਵਾਓਣ ਵਾਲੀ ਕੁੜੀ ਬਾਰੇ ਹੋਇਆ ਵੱਡਾ ਖੁਲਾਸਾ ..

ਪੰਜਾਬ ਤੋਂ ਪਾਕਿਸਤਾਨ ਜਾ ਕੇ ਵਿਆਹ ਕਰਵਾਓਣ ਵਾਲੀ ਕੁੜੀ ਬਾਰੇ ਹੋਇਆ ਵੱਡਾ ਖੁਲਾਸਾ ..

 

 

ਵੀਡੀਓ ਥੱਲੇ ਜਾ ਕੇ ਅਖੀਰ ਚ ਦੇਖੋ

ਵੀਡੀਓ ਥੱਲੇ ਜਾ ਕੇ ਅਖੀਰ ਚ ਦੇਖੋ

ਵੀਡੀਓ ਥੱਲੇ ਜਾ ਕੇ ਅਖੀਰ ਚ ਦੇਖੋ

 

ਪਾਕਿਸਤਾਨ ਵਿਸਾਖੀ ਮਨਾਉਣ ਗਏ ਜਥੇ ਵਿਚ ਸ਼ਾਮਲ ਨੂੰਹ ਕਿਰਨ ਦੇ ਇਰਾਦਿਆਂ ਤੋਂ ਸਹੁਰਾ ਪਰਿਵਾਰ ਹੈਰਾਨ ਪ੍ਰੇਸ਼ਾਨ ਹੈ। ਉਨ੍ਹਾਂ ਮੁਤਾਬਕ ਨੂੰਹ ਕਿਰਨ ਫੇਸਬੁੱਕ ‘ਤੇ ਰੁੱਝੀ ਰਹਿੰਦੀ ਸੀ। ਪੁੱਛਣ ‘ਤੇ ਆਖਦੀ ਹੁੰਦੀ ਸੀ ਕਿ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪੁੱਤਰ ਨਰਿੰਦਰ ਸਿੰਘ ਦੀ 2013 ਵਿਚ ਮੌਤ ਹੋ ਗਈ ਸੀ। ਮੈਨੂੰ ਜਾਪਦਾ ਹੈ ਕਿ ਨੂੰਹ ਕਿਤੇ ਆਈਐਸਆਈ ਦੇ ਚੁੰਗਲ ਵਿਚ ਨਾ ਫਸ ਗਈ ਹੋਵੇ। ਸਹੁਰਾ ਤਰਸੇਮ ਸਿੰਘ ਨੇ ਦੱਸਿਆ ਕਿ 2005 ਵਿਚ ਉਸ ਦਾ ਪੁੱਤਰ ਨਰਿੰਦਰ ਸਿੰਘ ਦਿੱਲੀ ਕੰਮ ਕਰਦਾ ਸੀ। ਉਥੇ ਕਿਰਨ ਨਾਲ ਉਸ ਨੇ ਪ੍ਰੇਮ ਵਿਆਹ ਕਰਵਾਇਆ। ਜਦੋਂ ਕਿਰਨ ਨੂੰ ਘਰ ਲੈ ਕੇ ਆਇਆ ਤਾਂ ਪਰਿਵਾਰ ਰਾਜ਼ੀ ਨਹੀਂ ਸੀ। ਬਾਅਦ ਵਿਚ ਮੰਨੇ ਤਾਂ ਸਿੱਖ ਰਸਮਾਂ ਮੁਤਾਕ ਵਿਆਹ ਕੀਤਾ। ਕਿਰਨ ਦੀ ਵੱਡੀ ਧੀ 12 ਸਾਲ ਦੀ ਹੈ, ਪੁੱਤਰ ਅੱਠ ਸਾਲਾਂ ਦਾ ਤੇ ਛੋਟਾ ਮੁੰਡਾ ਛੇ ਸਾਲਾਂ ਦਾ।
ਹੈੱਡ ਗ੍ਰੰਥੀ ਤਰਸੇਮ ਸਿੰਘ ਦੱਸਦੇ ਹਨ ਕਿ ਵਿਸਾਖੀ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ਵਿਚ ਨੂੰਹ ਸ਼ਾਮਲ ਸੀ। ਇਹ ਉਥੇ ਪੁੱਜੀ ਤਾਂ ਉਥੇ ਗਾਇਬ ਹੋ ਗਈ। ਫੇਰ ਪਤਾ ਲੱਗਾ ਕਿ ਨੂੰਹ ਨੇ ਅਮੀਨਾ ਨਾਂ ਰੱਖ ਕੇ ਨਵਾਂ ਵਿਆਹ ਕਰਵਾ ਲਿਆ ਹੈ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਤਰਸੇਮ ਮੁਤਾਬਕ ਉਨ੍ਹਾਂ ਨੇ ਨੂੰਹ ਨੂੰ ਸ਼੍ਰੋਮਣੀ ਕਮੇਟੀ ਹਵਾਲੇ ਕੀਤਾ ਸੀ ਜਿਸ ਦੀ ਜ਼ਿੰਮੇਵਾਰੀ ਹੁਣ ਕਮੇਟੀ ਦੀ ਸੀ ਪਰ ਸ਼੍ਰੋਮਣੀ ਕਮੇਟੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਤਰਸੇਮ ਸਿੰਘ ਨੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਗੁਹਾਰ ਲਗਾਈ ਹੈ ਤਾਂ ਕਿ ਨੂੰਹ ਬੱਚਿਆਂ ਕੋਲ ਪਰਤ ਆਵੇ। ਉਸ ਦੇ ਬੱਚਿਆਂ ਦਾ ਵੀ ਮਾਂ ਤੋਂ ਬਗੈਰ ਬੁਰਾ ਹਾਲ ਹੈ।Image result for kiran bala
ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲਾਹੌਰ ਹਾਈ ਕੋਰਟ ਦੇ ਜਸਟਿਸ ਜਾਵਦਉਲ ਹਸਨ ਨੇ ਗ੍ਰਹਿ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਮਨਾ ਬੀਬੀ ਦੀ ਪਾਕਿਸਤਾਨ ਦੀ ਨਾਗਰਿਕਤਾ ਹਾਸਲ ਕਰਨ ਅਤੇ ਵੀਜ਼ੇ ਵਿੱਚ ਵਾਧੇ ਦੀ ਮੰਗ ਵਾਲੀ ਅਰਜ਼ੀ ਉੱਤੇ ਆਉਣ ਵਾਲੇ ਸੋਮਵਾਰ ਤੱਕ ਫੈਸਲਾ ਕਰੇ। ਜੱਜ ਨੇ ਦੋਵਾਂ ਨੂੰ ਸੋਮਵਾਰ ਨੂੰ ਇਸਲਾਮਾਬਾਦ ਵਿੱਚ ਨਿਜੀ ਤੌਰ ਉੱਤੇ ਗ੍ਰਹਿ ਵਿਭਾਗ ਦੇ ਦਫਤਰ ਵਿੱਚ ਪੇਸ਼ ਹੋਣ ਲਈ ਕਿਹਾ ਹੈ। .. ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਭੇਜੇ ਗਏ ਜਥੇ ਵਿਚ ਹੁਸ਼ਿਆਰਪੁਰ ਦੀ ਔਰਤ ਕਿਰਨ ਬਾਲਾ ਦੇ ਨਾਲ ਜਾਣ ਦੇ ਮਾਮਲੇ ‘ਚ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮਾਮਲੇ ਵਿਚ ਪਾਕਿਸਤਾਨ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਗੱਲ ਆਖੀ ਹੈ। ਭਾਈ ਲੌਂਗੋਵਾਲ ਨੇ ਕਿਹਾ ਹੈ ਕਿ ਉਕਤ ਬੀਬੀ ਦੇ ਪਰਿਵਾਰ ਦੀ ਐੱਸ. ਜੀ. ਪੀ. ਸੀ. ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।ਭਾਈ ਲੌਂਗੋਵਾਲ ਦਮਦਮਾ ਸਾਹਿਬ ਵਿਖੇ ਧਾਰਮਿਕ ਪ੍ਰੋਗਰਾਮ ਵਿਚ ਹਿੱਸਾ ਲੈਣ ਪਹੁੰਚੇ ਹੋਏ ਸਨ। ਭਾਈ ਲੌਂਗੋਵਾਲ ਨੇ ਕਿਹਾ ਕਿ ਜਿੱਥੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਉਥੇ ਹੀ ਇਸ ਗੱਲ ਦੀ ਵੀ ਘੋਖ ਕੀਤੀ ਜਾਵੇਗੀ ਕਿ ਜਥੇ ਵਿਚ ਭੇਜਣ ਲਈ ਇਸ ਬੀਬੀ ਦੀ ਸਿਫਾਰਿਸ਼ ਕਿਸ ਨੇ ਕੀਤੀ ਸੀ।ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਸਿੱਖ ਜਥੇਬੰਦੀਆਂ ਤੱਕ ਵੀ ਪਹੁੰਚ ਕੀਤੀ ਜਾਵੇਗੀ ਤਾਂ ਜੋ ਬੀਬੀ ਨੂੰ ਵਾਪਿਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਕਤ ਬੀਬੀ ਦੇ ਪਰਿਵਾਰ ਦੀ ਹਰ ਸੰਭਵ ਮਦੱਦ ਕਰੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਬਾਅਦ ਪਾਕਿਸਤਾਨ ਭੇਜੇ ਜਾਣ ਵਾਲੇ ਜਥਿਆਂ ਬਾਰੇ ਸ਼੍ਰੋਮਣੀ ਕਮੇਟੀ ਹੋਰ ਵੀ ਸਖਤ ਨਿਯਮ ਬਣਾਵੇਗੀਅਤੇ ਪੂਰੀ ਜਾਂਚ ਤੋਂ ਬਾਅਦ ਹੀ ਜਥੇ ਵਿਚ ਜਾਣ ਦੀ ਇਜਾਜ਼ਤ ਦਿੱਤੀ ਜਾਇਆ ਕਰੇਗੀ। ਦੱਸਣਯੋਗ ਹੈ ਕਿ ਐੱਸ. ਜੀ. ਪੀ. ਸੀ. ਵਲੋਂ ਵਿਸਾਖੀ ਮੌਕੇ ਪਾਕਿਸਤਾਨ ਭੇਜੇ ਗਏ ਸਿੱਖ ਜਥੇ ‘ਚ ਹੁਸ਼ਿਆਰਪੁਰ ਦੀ ਰਹਿਣ ਵਾਲੀ ਕਿਰਨ ਬਾਲਾ ਵੀ ਪਾਕਿਸਤਾਨ ਚਲੀ ਗਈ ਸੀ।ਇਸ ਦੌਰਾਨ ਕਿਰਨ ਬਾਲਾ ਨੇ ਪਹਿਲਾਂ ਤਾਂ ਇਸਲਾਮ ਕਬੂਲ ਕੀਤਾ ਅਤੇ ਫਿਰ ਉਸ ਨੇ ਲਾਹੌਰ ਦੇ ਹੈਜਰਵਾਲ ‘ਚ ਰਹਿਣ ਵਲੇ ਮੁਹੰਮਦ ਅਜ਼ੀਮ ਨਾਲ ਮੁਲਿਮ ਰੀਤੀ ਰਿਵਾਜ਼ਾ ਨਾਲ ਵਿਆਹ ਕਰ ਲਿਆ


Posted

in

by

Tags: