ਮਾਤਾ ਦੀ ਭੇਂਟ ਗਾਓਣ ਦਾ ਵਿਰੋਧ ਕਰਨ ਵਾਲਿਆਂ ਨੂੰ KS MAKHAN ਨੇ ਦਿੱਤਾ ਖਰਾ ਜਵਾਬ ..(ਦੇਖੋ ਪੂਰੀ ਵੀਡੀਓ)

ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਚੰਗਾ ਲੱਗੇ ਤਾਂ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਣ-ਪੜ੍ਹਨ ਤੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ। ਸਾਡਾ ਫੇਸਬੁੱਕ ਪੇਜ਼ Sikhs USA Canada ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ। KS MAKHAN ਨੇ ਮਾਤਾ ਦੀ ਭੇਂਟ ਗਾਓਣ ਦਾ ਵਿਰੋਧ ਕਰਨ ਵਾਲਿਆਂ ਨੂੰ ਦਿੱਤਾ ਖਰਾ ਜਵਾਬ ..(ਦੇਖੋ ਪੂਰੀ ਵੀਡੀਓ)KS MAKHAN ਨੇ ਮਾਤਾ ਦੀ ਭੇਂਟ ਗਾਓਣ ਦਾ……….  ਵਿਰੋਧ ਕਰਨ ਵਾਲਿਆਂ ਨੂੰ ਦਿੱਤਾ ਖਰਾ ਜਵਾਬ ..ਪੰਜਾਬੀ ਮਿੳੂਜ਼ਿਕ ੲਿੰਡਸਟਰੀ ਦੇ ਜਾਣੇ ਪਹਿਚਾਣੇ ਕਲਾਕਾਰ KS MAKHAN ਜੋ ਕੁਝ ਸਾਲ ਪਹਿਲਾਂ ਸਿੱਖੀ ਸਰੂਪ ਨਾਲ ਜੁੜ ਗੲੇ ਸਨ। ਪਰ ਮੱਖਣ ਨੇ ਹਾਲ ਹੀ ਵਿੱਚ ੲਿੱਕ ਮਾਤਾ ਦੀ ਭੇਟ ਰਲਿਜ਼ ਕੀਤੀ ਹੈ ਜਿਸ ਦਾ ਬਹੁਤ ਲੋਕਾਂ ਵਲੋਂ ਖਾਸ ਕਰਕੇ ਸਿੱਖ ਜਗਤ ਵਲੋਂ ਬਹੁਤ ਵਿਰੋਧ ਹੋ ਰਿਹਾ ਹੈ। ਸ਼ੋਸਲ ਮੀਡਿਅਾ ਤੇ ੲਿਸ ਮਾਤਾ ਦੀ ਭੇਟ ਤੇ ਲੋਕਾਂ ਨੇ ਬਹੁਤ ਸਵਾਲ ਕੀਤੇ ਹਨ। ੲਿਸ ਦੇ ਸਬੰਧ ਵਿੱਚ ਕੇਅੈਸ ਮੱਖਣ ਨੇ ਅਾਪਣੇ ੲਿਕ Live ਪ੍ਰੋਗਰਾਮ ਵਿੱਚ ੲਿਹ ਗੱਲ ਅਾਖੀ ਹੈ ਕਿ ਮੈਂ ਸਿਰਫ ੲਿੱਕ ਮਾਤਾ ਦੀ ਭੇਟ ਕੀਤੀ ਤਾਂ ਲੋਕਾਂ ਨੇ ਬਹੁਤ ਗਲਤਕਮੈਂਟ ਕੀਤੇ ਪਰ ਮੈ ਕਿਸੇ ਦੀ ਪ੍ਰਵਾਹ ਨੀ ਕਰਦਾ।ਮੈ ਭਗਤ ਰਵਿਦਾਸ ਜੀ ਦੇ ਸ਼ਬਦ ਵੀ ਗਾੲੇ ਹਨ,

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਵੀ,ਭਗਤ ਕਬੀਰ ਜੀ ਦੇ ਵੀ ਅਤੇ ਗੁਰੂ ਨਾਨਕ ਦੇਵ ਜੀ ਦੇ ਗਾੲੇ ਹਨ ਤਾਂ ਕੀ ਹੋ ਗਿਅਾ ਜੇ ਮਾਤਾ ਦੀ ਭੇਟ ਗਾ ਦਿੱਤੀ ?? ੳੇੇੁਹਨਾਂ ਨੇ ਕਿਹਾ ੲਿਕ ਅਮਿ੍ਤਧਾਰੀ ਅਾਪਣੇ ਵਿਅਾਹ ਤੇ ਜੈਜੀ ਬੀ ਨੂੰ ਸਦ ਕੇ ਭੰਗੜਾ ਤੇ ਪਾ ਸਕਦਾ ,, ਓੁਹ ਸਾਡੇ ਲੲੀ ਜੲਿਜ ਹੈ ਜਿਸ ਨੇਭੇਟ ਸੁਣਨੀ ੳੁਹ ਸੁਣ ਲਿੳੁ ਜਿਹਨੇ ਨਹੀ ਸੁਣਨੀ ੳੁਹ ਨਾ ਸੁਣਿਓ।ਪਰ ਸਵਾਲ ਇਹ ਹੈ ਕਿ ਇੱਕ ਸਿੱਖ ਵਜੋਂ ਕਿਸੇ ਵੀ ਅਖੌਤੀ ਦੇਵੀ ਦੇਵਤੇ ਨੂੰ ਪੂਜਣਾ ਜਾਂ ਉਸ ਵਿਚ ਯਕੀਨ ਰੱਖਣਾ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਇੱਕ ਅਕਾਲ ਪੁਰਖ ਦਾ ਪੁਜਾਰੀ ਸਿੱਖ ਕਿਸੇ ਵੀ ਦੇਵੀ ਦੇਵਤੇ ਦਾ ਪੁਜਾਰੀ ਕਿਵੇਂ ਹੋ ਸਕਦਾ ਹੈ ?? ਖੁਦ ਨੂੰ ਸਹੀ ਸਾਬਿਤ ਕਰਨ ਲਈ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦੇਣਾ ਬਿਲਕੁਲ ਵੀ ਸਹੀ ਨਹੀਂ ਕਿਹਾ ਜਾ ਸਕਦਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: