ਵਿਆਹੇ ਅਤੇ ਕੁਆਰੇ ਨੌਜਵਾਨਾ ਲਈ ਬਹੁਤ ਹੀ ਉਪਯੋਗੀ ਪੋਸਟ, 2 ਮਿੰਟ ਕੱਢ ਕੇ ਜਰੂਰ ਪੜ੍ਹੋ

ਵਿਆਹੇ ਅਤੇ ਕੁਆਰੇ ਨੌਜਵਾਨਾ ਲਈ ਬਹੁਤ ਹੀ ਉਪਯੋਗੀ ਪੋਸਟ, 2 ਮਿੰਟ ਕੱਢ ਕੇ ਜਰੂਰ ਪੜ੍ਹੋ

ਪਤੀ-ਪਤਨੀ ‘ਚ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਦੋਹਾਂ ‘ਚ ਸਰੀਰਕ ਸੰਬੰਧਾਂ ਦੀ ਸੰਤੁਸ਼ਟੀ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਸੰਤੁਸ਼ਟੀ ਦੇ ਬਿਨਾਂ ਪਤੀ-ਪਤਨੀ ਦੇ ਰਿਸ਼ਤੇ ਬਿਗੜ ਸਕਦੇ ਹਨ।

ਕੁਝ ਲੋਕ ਸ਼ਰਮ ਕਾਰਨ ਆਪਣੀ ਮਰਦਾਨਾ ਕਮਜ਼ੋਰੀ ਬਾਰੇ ਕਿਸੇ ਨਾਲ ਗੱਲ ਨਹੀਂ ਕਰਦੇ। ਜਿਸ ਕਾਰਨ ਇਹ ਸੱਮਸਿਆ ਗੰਭੀਰ ਹੋ ਸਕਦੀ ਹੈ। ਪਿਆਜ਼ ਇਸ ਸੱਮਸਿਆ ਦਾ ਹੱਲ ਕਰਨ ‘ਚ ਮਦਦ ਕਰ ਸਕਦਾ ਹੈ। ਇਸ ਨੂੰ ਖਾਣ ਨਾਲ ਮਰਦਾਂ ‘ਚ ਆਈ ਕਮਜ਼ੋਰੀ ਦੂਰ ਹੋ ਸਕਦੀ ਹੈ।

1. ਪਿਆਜ਼ ਅਤੇ ਘਿਉ
ਆਯੁਰਵੈਦ ‘ਚ ਚਿੱਟੇ ਪਿਆਜ਼ ਦੀ ਵਰਤੋਂ ਦਵਾਈਆਂ ਬਣਾਉਣ ‘ਚ ਕੀਤੀ ਜਾਂਦੀ ਹੈ। ਮਰਦਾਨਗੀ ਨੂੰ ਵਧਾਉਣ ਲਈ ਪਿਆਜ਼ ਅਤੇ ਘਿਉ ਖਾਣਾ ਗੁਣਕਾਰੀ ਹੈ।

 

2. ਪਿਆਜ਼ ਅਤੇ ਸ਼ਹਿਦ
ਕੁਝ ਮਰਦਾਂ ‘ਚ ਸਪਰਮ ਦੀ ਗੜਬੜੀ ਕਾਰਨ ਨਾਮਰਦੀ ਹੋ ਜਾਂਦੀ ਹੈ। ਇਸ ਨਾਮਰਦੀ ਨੂੰ ਦੂਰ ਕਰਨ ਲਈ ਚਿੱਟੇ ਪਿਆਜ਼ ਦਾ ਰਸ ਅਤੇ ਸ਼ਹਿਦ ਲੈਣਾ ਚਾਹੀਦਾ ਹੈ।

 

3. ਪਿਆਜ਼, ਅਦਰਕ, ਸ਼ਹਿਦ ਅਤੇ ਘਿਉ
ਮਰਦਾਨਗੀ ਵਧਾਉਣ ਲਈ ਪਿਆਜ਼, ਅਦਰਕ, ਸ਼ਹਿਦ ਅਤੇ ਘਿਉ ਮਿਲਾ ਕੇ ਇਨ੍ਹਾਂ ਦਾ ਇਕ ਮਿਸ਼ਰਣ ਬਣਾ ਲੈਣਾ ਚਾਹੀਦਾ ਹੈ। ਇਸ ਮਿਸ਼ਰਣ ਨੂੰ ਲਗਾਤਾਰ 21 ਦਿਨਾਂ ਤੱਕ ਸਵੇਰ-ਸ਼ਾਮ ਖਾਣ ਨਾਲ ਫਾਇਦਾ ਹੁੰਦਾ ਹੈ।

 

ਅਗਰ ਮਰਦਾਨਾ ਤਾਕਤ ਸਹੀ ਹੋਵੇਗੀ ਤਾਂ ਹੀ ਔਲਾਦ ਦੀ ਪ੍ਰਾਪਤੀ ਹੋ ਸਕਦੀ ਹੈ ਇਸ ਲਈ ਇਹ ਨੁਸਖਾ ਸਭ ਲਈ ਫਾਇਦੇਮੰਦ ਹੈ ਤੇ ਇਸਨੂੰ ਜਰੂਰ ਅਜਮਾਓ

 


Posted

in

by

Tags: