ਵੀਡੀਓ ਦੇਖਕੇ ਦੱਸੋ ਅਸਲੀ ਜਾਂ ਨਕਲੀ ਕਹਿੰਦੇ ਪੰਜਾਬ ਚ ਡਾਇਨਾਸੋਰ ਆ ਗਿਆ!!!

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

 

 

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

 

 

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਵੀਡੀਓ ਦੇਖਕੇ ਦੱਸੋ ਅਸਲੀ ਜਾਂ ਨਕਲੀ ਕਹਿੰਦੇ ਪੰਜਾਬ ਚ ਡਾਇਨਾਸੋਰ ਆ ਗਿਆ!!! ਨੋਟ ਸਾਡਾ ਕੰਮ ਅਫਗਾਹ ਨੂੰ ਰੋਕਣਾ ਹੈ ਜੀ ਇਸ ਨੂੰ Edit ਕਰਕੇ ਬਣਾਇਆ ਲੱਗਦਾ ehte dasna jaruri g bot Deinosauros ki hunda  ਡਾਈਨੋਸੌਰ (ਯੂਨਾਨੀ: δεινόσαυρος, deinosauros) ਜਿਸਦਾ ਮਤਲਬ ਯੂਨਾਨੀ ਭਾਸ਼ਾ ਵਿੱਚ ਵੱਡੀ ਛਿਪਕਲੀ’ਹੁੰਦਾ ਹੈ

ਲਗਭਗ 16 ਕਰੋੜ ਸਾਲ ਤੱਕ ਪ੍ਰਿਥਵੀ ਦੇ ਸਭ ਤੋਂ ਪ੍ਰਮੁੱਖ ਸਥਲੀਜੀਵ ਸਨ। ਹੁਣ ਤੱਕ 500 ਵੱਖਰੇ ਵੰਸ਼ਾਂ ਅਤੇ 1000 ਤੋਂ ਜਿਆਦਾ ਪ੍ਰਜਾਤੀਆਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈਅਤੇ ਇਨ੍ਹਾਂ ਦੇ ਜੀਵਾਸ਼ਮ ਧਰਤੀ ਦੇ ਹਰ ਮਹਾਂਦੀਪ ਉੱਤੇ ਪਾਏ ਜਾਂਦੇ ਹਨ। ਕਰੋੜਾਂ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਧਰਤੀ ’ਤੇ ਬਹੁਤ ਸਾਰੇ ਡਾਇਨਾਸੋਰ ਰਹਿੰਦੇ ਸਨ। ਉਸ ਸਮੇਂ ਧਰਤੀ ਉੱਪਰ ਜੰਗਲ ਵੱਧ ਸਨ। ਸ਼ਾਕਾਹਾਰੀ ਡਾਇਨਾਸੋਰ ਪੱਤੇ ਤੇ ਫੁੱਲ ਖਾ ਕੇ ਆਪਣਾ ਪੇਟ ਭਰਦੇ ਸਨ। ਮਾਸਾਹਾਰੀ ਡਾਇਨਾਸੋਰ ਆਪਣੇ ਤੋਂ ਘੱਟ ਤਾਕਤਵਰ ਤੇ ਛੋਟੇ ਡਾਇਨਾਸੋਰਾਂ ਨੂੰ ਮਾਰ ਕੇ ਖਾਂਦੇ ਸਨ।  ਜੰਗਲ ਦੇ ਹੋਰ ਜਾਨਵਰ ਮਾਸਾਹਾਰੀ ਡਾਇਨਾਸੋਰਾਂ ਨੂੰ ਦੇਖ ਕੇ ਲੁਕ ਜਾਂਦੇ। ਸ਼ਾਹਾਕਾਰੀ ਡਾਇਨਾਸੋਰ ਦੂਜੇ ਜਾਨਵਰਾਂ ਵਾਂਗ ਹੀ ਰਹਿੰਦੇ ਸਨ। ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਵੀਡੀਓ ਦੇਖਕੇ ਦੱਸੋ ਅਸਲੀ ਜਾਂ ਨਕਲੀ ਕਹਿੰਦੇ ਪੰਜਾਬ ਚ ਡਾਇਨਾਸੋਰ ਆ ਗਿਆ!! 


Posted

in

by

Tags: